|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| Minni Kahani 1 |
sat sri akal g.. mei Harkaran singh ( honey ) ajj app g de nal ek kahani sanjhi kar reha haa.. umeed hai apne kimti waqt to kujh ko sma kadh ke tusi is nu jrur padoge te apne vichar sanjhe karoge..
ਇੱਕ ਸੋਚ -------------- ਘਰ ਵਿੱਚ ਆਟਾ ਤਾਂ ਪਹਿਲਾਂ ਹੀ ਮੁੱਕਿਆ ਪਿਆ ਸੀ, ਉਪਰੋ ਦੀ ਤਿੰਨ ਦਿਨਾਂ ਦਾ ਕਰਫਿਊ ਸੁਣਕੇ ਤਾਂ ਉਸਨੂੰ ਚੱਕਰ ਆਉਣ ਲੱਗੇ ../ ਉਹ ਆਪ ਤਾਂ ਸਬਰ ਦਾ ਘੱਟ ਭਰੀ ਬੈਠਾ ਸੀ, ਪਰ ਬੱਚਿਆ ਦਾ ਚੀਕ-ਚਿਹਾੜਾ ਭੁੱਖ ਮਿਟੱਣ ਨਾ ਦਿੰਦਾ / ਤੀਜੇ ਦਿਨ ਤਾਂ ਭੁੱਖ ਨੇ ਛੋਟੀ ਬੱਚੀ ਦੀ ਜਾਨ ਕੱਢ ਕੇ ਹੀ ਸਾਹ ਲਿਆ / ਘਰ ਵਿੱਚ ਸੰਨਾਟਾ ਛਾ ਗਿਆ / ਜਦ ਕਰਫਿਊ ਵਿੱਚ ਢਿੱਲ ਦਿੱਤੀ ਗਈ, ਤਾਂ ਉਸਨੇ ਆਪਣੀ ਬੱਚੀ ਦੀ ਲਾਸ਼ ਮੋਢੇ ਤੇ ਚੁੱਕੀ ਤੇ ਘਰੋਂ ਤੁਰ ਪਿਆ / ਸ਼ਾਮ ਨੂੰ ਲੋਕਾਂ ਨੇ ਹਮਦਰਦੀ ਵਜੋਂ ਉਸਦੇ ਘਰ ਰੋਟੀਆ ਭੇਜੀਆਂ, ਤਾਂ ਇੱਕ ਬੱਚੇ ਨੇ ਢਿੱਡ ਭਰਕੇ ਖਾਣ ਮਗਰੋ ਕਿਹਾ, "ਬਾਪੂ ਜੇ ਭੈਣ ਦੋ ਦਿਨ ਪਹਿਲਾਂ ਹੀ ਮਰ ਜ਼ਾਦੀ , ਤਾਂ ਆਪਾਂ , ਸਾਰੇ ਭੁੱਖੇ ਨਾ ਸੌਂਦੇ /"
|
|
06 Mar 2010
|
|
|
|
|
|
|
speechless g.........gr8 post ..........keep sharing
|
|
06 Mar 2010
|
|
|
|
|
thnx g mei darr reha c.. thred te poetry da hai te mei kite galti na kar baitha minni kahaniya paa k ..
tusi hounsla dita .. app g da bahut bahut dhanwad g
|
|
06 Mar 2010
|
|
|
|
|
vakia hi no word to say .u done a gud job honey ...............keep sharing
|
|
06 Mar 2010
|
|
|
|
|
bahut khoob harkaran ...g ...
thnx 4 sharing ...ad keep it up
|
|
06 Mar 2010
|
|
|
|
|
|
|
Bahut kaim aa 22. Thanks for sharing.. Eda na dareya karo bas chaki chalo fatte sab apne hi ne ethe... Likhde raho share karde raho.
|
|
06 Mar 2010
|
|
|
|
|
n superb ji.. nut tusi literature wali ch post kr dya kro..
|
|
06 Mar 2010
|
|
|
|
|
app g da bahut bahut dhanwadd g ...honsla affzai lyi ..bhut shukriya g
|
|
08 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|