Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Minni kahani 2 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
Minni kahani 2

ਗੁਰੂਦਵਾਰਾ (minni kahani )
ਮੈਂ ਤੇ ਮੇਰਾ ਦੋਸਤ ਰੋਟੀ ਖਾਣ ਤੋ ਬਾਅਦ ਪਿੰਡ ਦੀ ਫਿਰਨੀ ਤੇ ਸੈਰ ਕਰਨ ਚਲੇ ਗਏ...ਅਸੀਂ ਗਲਾਂ ਕਰ ਰਹੇ ਸੀ ਕਿ ਇਸ ਦੁਨਿਆ ਚ' ਕੋਈ ਕਿਸੇ ਦਾ ਨਹੀ ਹਰ ਕੋਈ ਬੱਸ ਅਮੀਰ ਬਣ ਜਾਣਾ ਚਾਹੰਦਾ ਏ... ਇੰਨੇ ਨੂੰ ਇੱਕ ਬਜ਼ੁਰਗ ਸਾਡੇ ਕੋਲ ਆਇਆ ਤਾਂ ਪੁਛੱਨ ਲੱਗਾ.. ਕਾਕਾ ਗੁਰੂਦਵਾਰਾ ਕਿੱਥੇ ਹੈਂ ਇਸ ਪਿੰਡ ਚ'..? ਉਸ ਦੀ ਗੱਲ ਦਾ ਮੇਰੇ ਜਵਾਬ ਦੇਨ ਤੋ ਪਹਿਲਾਂ ਹੀ ਮੇਰਾ ਦੋਸਤ ਬੋਲ ਪਿਆ...
ਬਾਬਾ ਜੀ ਸਾਡੇ ਪਿੰਡ ਚ' ਤਿੰਨ ਗੁਰੂਦਵਾਰੇ ਨੇ.. ਇੱਕ ਰਵਿਦਾਸੀਆ ਦਾ, ਇੱਕ ਜੱਟਾਂ ਦਾ, ਇੱਕ ਵਾਲਮੀਕਿਆ ਦਾ.... ਦੱਸੋ ਤੁਸੀਂ ਕਿਸ ਗੁਰੂਦਵਾਰੇ ਜਾਣਾ ਹੈ ਜੀ..?
ਬਾਬਾ ਜੀ ਆਖਣ ਲਗੇ ਮੈਂ ਸਿੱਖਾਂ ਦੇ ਗੁਰੂਦਵਾਰੇ ਜਾਣਾ ਹੈ ਪੁੱਤਰ.. ਤਾਂ ਮੇਰਾ ਦੋਸਤ ਬੋਲਿਆ... ਜੀ ਇੱਥੇ ਸਿੱਖਾਂ ਦਾ ਕੋਈ ਗੁਰੂਦਵਾਰਾ ਨਈ ਏ...|
ਉਸ ਵੇਲੇ ਮੈਂ ਬਸ ਇਹੋ ਹੀ ਸੋਚ ਰਿਹਾ ਸੀ... ਕਿ.......

"ਸਿੱਖਾਂ ਦਾ ਗੁਰੂਦਵਾਰਾ ਕਿਹੜਾ ਹੋ ਸਕਦਾ ਏ...?"

06 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very true in d present day world.............likhde raho g te gaj vaj ke share krde raho

happy08happy08happy08

06 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya. Very true

06 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut vadia harkaran g ...

lor hai g sach nu sahmne liaun di ....te eh lor tusi poori kar rahe ho g ...

likhde raho janab ...

06 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht khoob veer.. lgge rho

06 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

app g da bahut bahut dhanwadd g ...honsla affzai lyi ..bhut shukriya g

08 Mar 2010

Reply