Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Minni Kahani 3 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
Minni Kahani 3

"ਮਾਂ ਇੱਕ ਗਰੀਬ ਦੀ ਜ਼ਿੰਦਗੀ ਇਹ ਹੈ ?"
-----------------------------------------
ਹਰ ਗਰੀਬ ਇਨਸਾਨ ਦੇ ਜੀਵਨ ਦੀ ਇਕ ਕੌੜੀ ਸਚਾਈ ਹੈ ਕਿ ਉਸਨੂੰ ਸਮਾਜ ਦੀ ਕੌਈ ਸਹੂਲਤ ਮਾਨਣ ਦਾ ਹੱਕ ਨਹੀ / ਸ਼ਬਨਮ ਅਤੇ ਉਸ ਦੀਆਂ ਚਾਰੌ ਭੈਣਾਂ ਵੀ ਕੁੱਝ ਇਹੌ ਜਿਹਾ ਜੀਵਚ ਬਤੀਤ ਕਰ ਰਹੀਆਂ ਸਨ / ਉਹਨਾਂ ਦਾ ਕਸੂਰ ਇਹ ਸੀ ਕਿ ਉਹ ਇਕ ਗਰੀਬ ਘਰ ਵਿਚ ਪੈਦਾ ਹੌਈਆ ਸਨ / ਉਹਨਾਂ ਦੀ ਮਾਂ ਲੌਕਾਂ ਦੇ ਭਾਂਡੇ ਮਾਂਜਦੀ ਅਤੇ ਪਿਉ ਗਲੀ ਗਲੀ ਸਬਜ਼ੀ ਦੇ ਹੌਕੇ ਦਿੰਦਾ..ਮਾਂ ਨੂੰ ਜੌ ਮਾਲਕਾਂ ਦੇ ਘਰੌ ਖਾਣ ਲਈ ਮਿਲਦਾ ਉਹ ਬੱਚਿਆ ਲਈ ਲੈ ਆਉਂਦੀ / ਰੌਟੀ ਦੇਖ ਕੇ ਸਾਰੇ ਖੂ਼ਨ ਅੱਥਰੂ ਸੁੱਟਦੀ / ਰੌਜ਼ ਭੁੱਖੇ ਪੇਟ ਸੌਂ-ਸੌਂ ਕੇ ਉਹ ਤੰਗ ਆ ਚੁੱਕੀ ਸੀ / ਉਸਨੇ ਆਪਣੀ ਮਾਂ ਨੂੰ ਪੁੱਛਿਆ, "ਮਾਂ ਇੱਕ ਗਰੀਬ ਦੀ ਜ਼ਿੰਦਗੀ ਇਹ ਹੈ ?" ਪਰ ਮਾਂ ਨੇ ਕਦੇ ਜਵਾਬ ਨਾ ਦਿਤਾ / ਸ਼ਬਨਮ ਜਿਹੜੇ ਕਪੜੇ ਪਾਉਂਦੀ ਸੀ ਉਹ ਵੀ ਲੌਕਾਂ ਦੇ ਉਤਰੇ ਹੌਏ ਸਨ / ਜੌ ਉਸਦੀ ਮਾਂ ਮੰਗ ਕੇ ਲੈ ਆਉਂਦੀ , ਉਹੀ ਉਸਨੂੰ ਪਾਉਣਾ ਪੈਂਦਾ/ ਦਿਲ ਦੀ ਇੱਛਾ ਤਾਂ ਉਸ ਵੇਲੇ ਹੀ ਦਮ ਤੌੜ ਗਈ ਜਦੌਂ ਉਸ ਨੇ ਘਰ ਵਿੱਚ ਜਨਮ ਲਿਆ ਸੀ/ ਸ਼ਬਨਮ ਨੂੰ ਦੇਖਣ ਮੁੰਡੇ ਨੇ ਆਉਣਾ ਸੀ ਤਾਂ ਸ਼ਬਨਮ ਦੀ ਮਾਂ ਮਾਲਕਾਂ ਦੀ ਕੁੜੀ ਦਾ ਸੂਟ ਮੰਗ ਕੇ ਲੈ ਆਈ, ਪਰ ਅੱਜ ਪਤਾ ਨਹੀ..ਕਿਉ ਸ਼ਬਨਮ ਦਾ ਦਿਲ ਨਹੀ ਸੀ ਕਿ ਉਹ ਸੂਟ ਪਾਵੇ / ਪਰ ਮਝਬੂਰੀ ਤਾਂ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ / ਸ਼ਬਨਮ ਦਾ ਵਿਆਹ ਉਸ ਮੁੰਡੇ ਨਾਲ ਪੱਕਾ ਹੌ ਗਿਆ / ਵਿਆਹ ਦੀਆਂ ਤਿਆਰੀਆਂ ਸ਼ੁਰੂ ਹੌਈਆਂ / ਸ਼ਬਨਮ ਦੀਆਂ ਖ਼ਾਹਿਸ਼ਾਂ ਉਸ ਦੇ ਦਿਲ ਅੰਦਰ ਹੀ ਦੱਬ ਗਈਆਂ / ਵਿਆਹ ਵਾਲੇ ਦਿਨ ਵੀ ਉਸੇ ਕੁੜੀ ਦਾ ਪੁਰਾਣਾ ਲਹਿੰਗਾ ਮੰਗ ਕੇ ਲਿਆਂਦਾ ਗਿਆ / ਸ਼ਬਨਮ ਨੇ ਰੌਂਦੇ ਹੌਏ ਉਸ ਲਹਿੰਗੇ ਨੂੰ ਪਾ ਤਾਂ ਲਿਆ, ਪਰ ਰੱਬ ਨੂੰ ਦਿਲੀ ਅਰਦਾਸ ਕੀਤੀ, "ਰੱਬਾ .. ਕਿਸੇ ਨੂੰ ਗਰੀਬੀ ਤੇ ਕੁੜੀ ਇੱਕਠੀ ਨਾ ਦੇਵੀ /" ਨਾਲ ਹੀ ਦੱਬੀ ਜਿਹੀ ਚੀਕ ਵੱਜੀ ਤੇ ਸ਼ਬਨਮ ਡਿੱਗ ਪਈ / ਉਸਦੀ ਲਾਸ਼ ਬਾਰ - ਬਾਰ ਇਹੀ ਕਹਿ ਰਹੀ ਸੀ,

 

" ਮਾਂ ਮੈਨੂੰ ਕਫ਼ਨ ਵੀ ਉਤਰਿਆ ਹੌਇਆ ਨਾ ਪਾ ਦੇਵੀਂ /"

08 Mar 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
TOUCHING

ਦਿਲ ਨੂ ਛੂ ਗਈ ਤੁਹਾਡੀ ਸਟੋਰੀ ਜਿਸ ਨੇ ਇਕ ਗਰੀਬ ਪਰਿਵਾਰ ਦੀ ਕੁੜੀ ਦੇ ਦਿਲ ਦੇ ਏਹਸਾਸ ਨੂ ਪਰਗਟ ਕੀਤਾ

08 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

really touching..!!

 

08 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut khoob.. Eda hi share karde raho..
08 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

app g da bahut bbhaut dhnwadd g ...

08 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

brilliant piece of work g.......keep sharing

08 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

really speechless .......... grt job honey ,,,,,,,,,,,,,keep sharing

08 Mar 2010

Reply