Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Minni Kahani 4 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
Minni Kahani 4

ਅੱਖੀ ਵੇਖੀ ਗੱਲ

ਕਹਿੰਦੇ ਨੇ ਅੱਖੀ ਵੇਖੀ ਗੱਲ ਸੱਚ ਹੁੰਦੀ ਏ..ਪਰ ਇਹ ਜਰੂਰੀ ਨਹੀ ਕਈ ਵਾਰ ਅੱਖੀ ਵੇਖਿਆ ਵੀ ਗਲਤ ਸਾਬਿਤ ਹੋ ਜਾਦਾਂ ਹੈ | ਗੱਲ ਉਸ ਵੇਲੇ ਦੀ ਹੈ ਜਦੋ ਮੈਂ ਬਸ ਚ ਬਹਿ ਕੇ ਕਿਤੇ ਜਾ ਰਿਹਾ ਸੀ | ਥੋੜੀ ਕੂ ਦੂਰ ਜਾ ਕੇ ਬਸ ਰੁਕੀ ਤੇ ਬਸ ਚ ੨ ਵਿਆਕਤੀ ਚੜੇ.. ਉਹਨਾਂ ਦੀਆਂ ਗੱਲਾ ਤੋ ਲੱਗ ਰਿਹਾ ਸੀ ਕਿ ਉਹ ਦੋਵੇ ਪਿਉ - ਪੁੱਤ ਸਨ | ਮੁੰਡਾ ਬੜਾ ਖੁਸ਼ ਸੀ ਉਹ ਭਰੀ ਬਸ ਚ ਜਿਦ ਕਰ ਕੇ ਟਾਕੀ ਵੱਲੇ ਪਾਸੇ ਬੈਠਇਆ..| ਬੱਸ ਚਲੀ ਤਾਂ ਬਾਹਰ ਵੇਖ ਕੇ ਉਹ ਬੜਾ ਖੁਸ਼ ਹੁੰਦਾ ਤੇ ਉਚੀ ਉਚੀ ਆਪਣੇ ਪਿਉ ਨੂੰ ਵਾਜਾਂ ਮਾਰਦਾ ... ਪਾਪਾ ਆ ਵੇਖਓ ਕਿੰਨੇ ਸੋਹਣੇ ਦਰਖਤ, ਆ ਵੇਖੋ ਨਹਿਰ... ਪਾਪਾ ਆ ਵੇਖੋ ਖੇਤ ਹੀ ਖੇਤ...ਉਹ ਵੇਖ ਕੇ ਖੁਸ਼ ਹੋ ਰਿਹਾ ਸੀ ਤੇ ਲੋਕੀ ਭਰੀ ਬਸ ਚ ਬੈਠੇ ਗਲਾ ਕਰ ਰਹੇ ਸੀ ..ਕਿੰਨਾ ਬਚਪਨਾ ਹੈ ਇੰਨਾਂ ਵੱਡਾ ਹੋ ਗਿਆ ਫਿਰ ਵੀ ਕਿਵੇ ਰੋਲਾ ਪਾਈ ਜਾਦਾ... ਆਲੇ ਦੁਆਲੇ ਦੇ ਬੈਠੇ ਲੋਕੀ ਉਸਨੂੰ ਚੁਪ ਕਰਾਉਣ ਲਗੇ..| ਉਏ ਚੁੱਪ ਕਰ ਜਾ ਤੇਰੇ ਪਿਉ ਨੇ ਸੱਭ ਵੇਖਿਆ ਏ.. ਤੇਰੇ ਤੋ ਵੱਡਾ ਏ ਉਹ... ਲੋਕਾ ਦਿਆ ਗੱਲਾ ਸੁਣ ਕੇ ਉਹ ਚੁੱਪ ਤੇ ਕਰ ਗਿਆ ਪਰ ਬਾਆਦ ਵਿਚ ਉਸਦੇ ਪਿਉ ਨੇ ਸਾਰਿਆ ਨੂੰ ਦੱਸਇਆ ..ਕਿ ਇਸਦੀ ਬਚਪਣ ਤੋ ਹੀ ਅੱਖਾਂ ਦੀ ਰੋਸ਼ਨੀ ਨਹੀ ਸੀ ਤੇ ਅੱਜ ਇਹ ਜੱਗ ਦੇਖ ਕੇ ਉਹ ਮੈਨੂੰ ਦਿਖਾਉਣਾ ਚਾਹੰਦਾ ਏ...

 

ਬੇਸ਼ਕ ਉਹ ਇੰਨਾ ਵੱਡਾ ਹੋ ਗਿਆ ਏ .. ਪਰ ਅੱਖਾਂ ਉਸਨੇ ਅੱਜ ਖੋਲਿਆ ਨੇ...||

08 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 g bahut wadhiya.

08 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

as usual very nice ...............thanx for sharing 

08 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

satwinder g , jass g app g da bahut bahut dhnwad g ..

08 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy08happy08happy08.......beautiful....hats off to this

 

kamaal ho g aap........i read smwhere a person who can explain d meaning of color to a blind ...that person can explain nethng in life

 

u r using ur talent in d rite direction i must say...keep sharing ....Good Job

08 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

bahut bahut dhnwad g hounsla afzai lyi...

09 Mar 2010

Reply