|
|
|
|
|
|
Home > Communities > Punjabi Poetry > Forum > messages |
|
|
|
|
|
Chinag |
Dosto it is one of my first poem... ithe pehli vaar share kar reha haan... aas hai pasand karoge...
ਆਦਿ ਮੇਰਾ ਚਿਣਗ ਅੰਤ, ਮੇਰਾ ਰਾਖ ਹੈ ਮੇਰਾ ਜਿਸਮ ਇੰਤ੍ਜ਼ਾਰ, ਭਰੀ ਇਕ ਲਾਸ਼ ਹੈ
ਬਿਰਹੋ ਸ਼ਗੁਨ ਪਾਇਆ, ਹੈ ਮੇਰੀ ਝੋਲੀ ਬਾਬੁਲ ਲੱਭਿਆ ਹੰਝੂ, ਮੇਰਾ ਸਾਕ ਹੈ
ਰਾਤ ਦਾ ਮੇਲ ਨ ਕਦੇ, ਹੁੰਦਾ ਸਵੇਰ ਨਾਲ ਜ਼ਿੰਦਗੀ ਨੂੰ ਚਾਨਣ ਦੀ, ਫਿਰ ਵੀ ਝਾਕ ਹੈ
ਰੁੱਕ ਜਾਵੋ ਅਰਥੀ ਦੀ, ਲੋੜ ਨੀ ਹੈ ਅਜੇ ਡਾਕੀਏ ਹੱਥ ਲਾਰਿਆ, ਦੀ ਫਿਰ ਡਾਕ ਹੈ
ਦਿਲ ‘ਚ ਵਸਲ ਦਾ ਦੀਵਾ, ਫਿਰ ਬਲ ਉਠਿਆ ਸੁੰਨੇ ਰਾਹਾ ਚੋ ਕਿਸੇ, ਮਾਰੀ ਹਾਕ ਹੈ
ਮੇਰਾ ਦਿਲ ਹੀ ਮੰਦਿਰ, ਮਸਜਿਦ ਹੈ ਮੇਰੀ ਤੇਰੀ ਯਾਦ ਹੀ ਖੁਦਾ, ਮੇਰਾ ਪਾਕ ਹੈ
ਇਹ ਰਿਸ਼ਤਾ ਤਾਂ ਜਨਮਾਂ, ਜਨਮਾਂਤਰ ਤੋਂ ਹੈ ਜਿੰਦ ਹੀਰ ਸਲੇਟੀ ਮੌਤ, ਰਾਂਝਾ ਚਾਕ ਹੈ
ਬਿਰਹਾ ਬਿਰਹਾ ਬਿਰਹਾ, ਤੂੰ ਹੀ ਸੁਲਤਾਨ ਜ਼ਿੰਦਗੀ ਦਾ ਪਹਿਲਾ ਤੇ, ਅੰਤਿਮ ਵਾਕ ਹੈ..
-Arinder
|
|
08 Mar 2010
|
|
|
|
ਰੁੱਕ ਜਾਵੋ ਅਰਥੀ ਦੀ, ਲੋੜ ਨੀ ਹੈ ਅਜੇ ਡਾਕੀਏ ਹੱਥ ਲਾਰਿਆ, ਦੀ ਫਿਰ ਡਾਕ ਹੈ
awesome 22 g...!!
Great job...!!
|
|
09 Mar 2010
|
|
|
|
Bahut wadhiya 22.. Its amazing. Nice to read.
|
|
09 Mar 2010
|
|
|
|
ਬਿਰਹਾ ਬਿਰਹਾ ਬਿਰਹਾ, ਤੂੰ ਹੀ ਸੁਲਤਾਨ ਜ਼ਿੰਦਗੀ ਦਾ ਪਹਿਲਾ ਤੇ, ਅੰਤਿਮ ਵਾਕ ਹੈ
wah babaeyo poori rachna he kmaal hai,,,
rwangi khub hai,,
te akhiri line ch Shiv d yaad karwa gaye,,
Shiv Shiv Shiv,,birha da sultan..
maza aa gya
khush raho
|
|
09 Mar 2010
|
|
|
|
Rachna pasand karn layee shukriyaa...
|
|
10 Mar 2010
|
|
|
|
|
|
|
|
|
|
|
|
|
|
|
|
|