Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾ-ਉਮਰ ਰੋਣਾ ਏ,.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਤਾ-ਉਮਰ ਰੋਣਾ ਏ,..

ਇੱਕ ਫ਼ਿਕਰਾ ਜੋ ਉਸ ਕਿਹਾ 
ਮੈਨੂੰ ਧੁਰ ਅੰਦਰ ਤੱਕ ਚੀਰ ਧਰ ਗਿਆ,
ਸਿੱਧੇ ਸਾਦੇ ਜੱਟ ਪੁੱਤ ਨੂੰ 
ਇਸ਼੍ਕ ਕਰ ਫ਼ਕੀਰ ਧਰ ਗਿਆ,
ਕੰਨੀ ਮੁੰਦਰਾਂ ਪਾ ਨਹੀ ਸਕਦਾ,
ਮੇਰੀ ਹੀਰ ਜੋ ਮੇਰੀ ਬਣ ਕੇ ਰਾਜ਼ੀ ਨਹੀਂ,
ਬੇਵਫ਼ਾ ਨੂੰ ਵਫ਼ਾ ਦੀ ਸ਼ਰੀਅਤ ਦੀ ਤਾਲੀਮ ਦੇਵੇ,
ਐਸਾ ਕੋਈ ਵੀ ਕਾਜ਼ੀ ਨਹੀਂ,
ਹੁਣ ਤੇ ਬੱਸ ਦੇਵਦਾਸ ਬਣਨ ਦੀ ਕਸਰ ਬਾਕੀ ਰਹਿ ਗਈ ਏ,
ਕਿਉਂ ਜੋ ਓਹ ਤੇ ਜਿੰਨੀ ਬੀਤੀ ਚੰਗੀ ਬੀਤੀ ਕਹਿ ਗਈ ਏ,
ਹੁਣ ਬੱਸ ਜ਼ਿੰਦਗੀ ਦੇ ਹਰ ਮੋੜ ਤੇ
ਓਹਦੀਆਂ ਯਾਦਾਂ ਨਾਲ ਹੀ ਸਾਹਮਣਾ ਹੋਣਾ ਏ,
ਰੱਬ ਕਰੇ ਹੱਸਦਾ ਵਸਦਾ ਰਹੇ ਯਾਰ ਸਾਡਾ,
ਬਰਾੜ ਦੀ ਕਿਸਮਤ ਵਿੱਚ ਤੇ ਹੁਣ ਲਿਖਿਆ ਤਾ-ਉਮਰ ਰੋਣਾ ਏ,.
ਤਾ-ਉਮਰ ਰੋਣਾ ਏ,..

08 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji.. Keep rocking

08 Mar 2010

guramandeep sandhu
guramandeep
Posts: 294
Gender: Female
Joined: 30/Nov/2009
Location: melbourne
View All Topics by guramandeep
View All Posts by guramandeep
 

nice lyrics.....

08 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...

09 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

09 Mar 2010

Reply