Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖ਼ਬਰਾਂ ਦੇ ਆਰ-ਪਾਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਖ਼ਬਰਾਂ ਦੇ ਆਰ-ਪਾਰ

ਔਰਤਾਂ ਨੂੰ ਰਾਖਵਾਂਕਰਨ ਦੇਣ ਵਾਂਲੇ ਬਿੱਲ ਨੂੰ ਰਾਜ ਸਭਾ ਵਿਚ ਪੇਸ਼ ਕੀਤੇ ਜਾਣ ਵੇਲੇ 8 ਮਾਰਚ ਨੂੰ ਕੌਮਾਂਤਰੀ ਇਸਤ੍ਰੀ ਦਿਹਾੜੇ ਦੀ 100ਵੀਂ ਵਰ੍ਹੇਗੰਡ ਮੌਕੇ ਰਾਜ ਸਭਾ ਵਿਚ ਜੋ ਕੁੱਝ ਹੋਇਆ। ਉਹ ਭਾਰਤੀ ਲੋਕਤੰਤਰ ਦੇ ਮੱਥੇ ਤੇ ਸਿਆਹ ਦਾਗ ਹੈ। ਜਿਸ ਤਰ੍ਹਾਂ ਕੁੱਝ ਮੈਂਬਰਾਂ ਨੇ ਰਾਜ ਸਭਾ ਦੇ ਸਭਾਪਤੀ, ਦੇਸ਼ ਦੇ ਉੱਪ ਰਾਸ਼ਟਰਪਤੀ ਹਾਮਿਲ ਅਨਸਾਰੀ ਨਾਲ ਹੱਥੋਪਾਈ ਕੀਤੀ, ਉਨ੍ਹਾਂ ਤੋਂ ਬਿੱਲ ਦੀਆਂ ਨਕਲਾਂ ਫੜ੍ਹ ਕੇ ਪਾੜ ਸੁੱਟੀਆਂ, ਮਾਈਕ ਉਖਾੜੇ ਉਸ ਨੂੰ ਦੇਖ ਕੇ ਦੇਸ਼ ਦੇ ਲੋਕੰਤਤਰ ਵਿਚ ਯਕੀਨ ਕਰਨ ਵਾਲੇ, ਸੰਸਦ ਪ੍ਰਤੀ ਵਿਸ਼ਵਾਸ ਤੇ ਸਨਮਾਨ ਰੱਖਣ ਵਾਲੇ ਦੇਸ਼ ਵਾਸੀਆਂ  ਦੇ ਦਿਲ ਦੁਖੇ ਹਨ। ਸੰਸਦ ਵਿਚ ਅਜਿਹੀ ਗੁੰਡਾਗਰਦੀ ਲਈ ਭਲਾਂ ਕੀ ਥਾਂ ਹੋ ਸਕਦੀ ਹੈ? ਬਿਲਕੁਲ ਹੀ ਨਹੀਂ, ਸੰਸਦ ਵਿਚ ਅਜਿਹੇ ਲੋਕਾਂ ਦੀ ਆਮਦ ਭਾਰਤੀ ਲੋਕ ਤੰਤਰ ਦਾ ਸਭ ਤੋਂ ਮਾੜਾ ਤੇ ਕਾਲਾ ਪੱਖ ਹੈ। ਬਹਰਹਾਲ ਇਸ ਕਾਂਡ ਨੂੰ ਅੰਜ਼ਾਮ ਦੇਣ ਵਾਲੇ 7 ਮੈਂਬਰਾਂ ਨੂੰ ਪੂਰੇ ਸ਼ੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸਜ਼ਾ ਘੱਟ ਹੈ। ਅਜਿਹੇ ਮੈਂਬਰਾਂ ਨੂੰ ਮੈਂਬਰੀ ਹੀ ਖਤਮ ਹੋਣੀ ਚਾਹੀਦੀ ਹੈ। ਸਦਨ ਦੀ ਮਰਿਯਾਦਾ ਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਵਿਅਕਤੀਆਂ ਦੀ ਥਾਂ ਸੰਸਦ ਨਹੀਂ, ਜੇਲ੍ਹ ਹੋਣੀ ਚਾਹੀਦੀ ਹੈ। ਅਜਿਹੇ ਤੱਤ ਸੰਸਦ ਦੇ ਅੰਦਰ ਵਾਰ ਵਾਰ ਹੰਗਾਮਾ ਕਰਦੇ ਹਨ, ਜਿਸ ਨਾਲ ਸੰਸਦ ਦੀ ਕਾਰਵਾਈ ਤੇ ਖਰਚ ਹੋਣ ਵਾਲਾ ਕਰੋੜਾਂ ਰੁਪਇਆ ਬੇਅਰਥ ਜਾਂਦਾ ਹੈ। ਇਸ ਲਈ ਭਵਿੱਖ ਵਿਚ ਵੀ ਅਜਿਹੇ ਮੈਂਬਰਾਂ ਨੂੰ ਵੇਲੇ ਸਿਰ ਹੀ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਹ ਕਾਰਵਾਈ ਤਾਂ ਪਹਿਲੇ ਹੀ ਦਿਨ ਕਰਨੀ ਚਾਹੀਦੀ ਸੀ।
-ਹਰਮੇਲ ਪਰੀਤ

09 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul.............

09 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

Agreed

09 Mar 2010

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

bilkul theek kiha hai

10 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Agreed

10 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

yeah, no doubt.......... it should be.

10 Mar 2010

Reply