Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵੀ ਦੇ ਨਾਂ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਕਵੀ ਦੇ ਨਾਂ...
ਗੱਲ ਕਰਨ ਲੱਗਿਆ ਯਾਰੋ ਮੈਂ ਕਵਿਤਾ ਦੇ ਪੱਜੇ
ਲੋੜ ਸਮੇਂ ਦੀ ਕਿ ਕਵੀ ਵੀ ਪੁਰਾਣੇ ਖਿਆਲਾਂ ਨੂੰ ਤੱਜੇ
ਹੁਣ ਹੋਣ ਦਿਉ ਵਿਚਾਰਾਂ ਦੇ ਭੇੜ
ਖੋਲ ਦਿਉ ਤਾਲੇ ਜੋ ਦਿਮਾਗਾਂ ਨੂੰ ਵੱਜੇ
ਵਰਗ ਸੰਘਰਸ਼ ਤੋਂ ਕੋਈ ਵੀ ਹੁੰਦਾ ਨਹੀਂ ਉੱਪਰ
ਕਰਕੇ ਫੈਸਲਾ ਖਲੋ ਜਾਉ ਤੁਸੀਂ ਵੀ ਖੱਬੇ ਜਾਂ ਸੱਜੇ
ਮਿਹਨਤਕਸ਼ਾਂ ਲਈ ਜੀਣਾ ਹੈ, ਮਰਨਾ ਹੈ
ਬਣਾ ਲਉ ਦੋਸਤੋ ਆਪਣਾ ਜਾਣਾ ਹੱਜੇ
ਲੋੜ ਨਹੀਂ ਕਿਸੇ ਰਹੱਸਵਾਦ ਦੀ ਸਾਨੂੰ
ਜਦੋਂ ਦੇਸ਼ 'ਚ ਅੱਸੀ ਭੁੱਖੇ ਤੇ ਵੀਹ ਰੱਜੇ
ਕੀ ਕਰਨੇ ਉਸ ਨਾਲ ਕਾਗਜ਼ ਕਾਲੇ
ਕਵਿਤਾ ਜਿਹੜੀ ਸਮਾਜ ਦੇ ਭੈੜਾਂ ਨੂੰ ਕੱਜੇ
ਤੁਕਬੰਦੀ ਤੱਕ ਸੀਮਿਤ ਹੋ ਕੇ ਨੀ ਰਹਿਣਾ
ਅਸੀਂ ਤਾਂ ਢਾਹੁਣੇ ਯਾਰੋ ਮਹਿਲਾਂ ਦੇ ਛੱਜੇ
ਦੇ ਦਈਏ ਕਲਮ ਨੂੰ ਰੂਪ ਤਲਵਾਰ ਦਾ
ਲੋਕ ਦੁਸ਼ਮਣਾਂ ਦੇ ਜਿਹੜੀ ਸਿਰ ਜਾ ਵੱਜੇ
ਹੌਂਸਲਾ ਨਹੀਂ ਜੇ ਤੂਫ਼ਾਨਾਂ ਅੱਗੇ ਖਲੋਣ ਦਾ
ਤਾਂ ਅਲਵਿਦਾ ਕਵਿਤਾ ਨੂੰ ਕਹਿ ਦਿਉ ਅੱਜੇ
ਅਜਿਹੇ ਆਦਮੀ ਨੂੰ ਕਵੀ ਸੱਦਣਾ ਹੀ ਕਿਉਂ
ਸੋਚ ਆਪਣੀ ਲਈ ਜੋ ਸਿਰ ਦੇਣੋ ਭੱਜੇ
'ਦੁਨੀਆ ਭਰ ਦੇ ਮਜ਼ਦੂਰੋ, ਇੱਕ ਹੋ ਜਾਓ!'
ਹੁਣ ਤਾਂ ਕਵੀ ਦੇ ਮੂੰਹੋਂ ਵੀ ਨਾਹਰਾ ਇਹੀਓ ਗੱਜੇ

*Amrit*
26 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਸਹਿਤ ਸਿਰਜਣਾ ਸਿਰਫ ਮਨ ਪਰਚਾਵੇ ਲਈ ਕਲਮ ਘਸੀਟਣਾ ਨਹੀਂ। ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਇੱਕ ਪਾਸੇ
ਹਾਸ਼ੀਏ ਤੇ ਧੱਕੇ ਦੱਬੇ ਕੁਚਲੇ ਲੋਕ ਹਨ ਜਿਨ੍ਹਾਂ ਲਈ ਪੇਟ ਹੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਇਹਨਾ ਵਿੱਚੋਂ ਬਹੁਤੇ ਲੋਕਾਂ ਨੂੰ ਤਾਂ ਅਪਣੇ ਜਿਉਂਦੇ ਹੋਣ ਤੱਕ ਦਾ ਅਹਿਸਾਸ ਨਹੀਂ । ਦੂਜੇ ਪਾਸੇ ਓਹ ਲੋਕ ਹਨ ਜੋ ਕੋਈ ਵੀ ਕੰਮ ਨਾ ਕਰਨ ਦੇ ਬਾਵਜੂਦ ਸਾਰੇ ਸਾਧਨਾਂ ਦੇ ਮਾਲਕ ਹਨ। ਇਹ ਸਾਰਾ ਵਰਤਾਰਾ ਗਲਤ ਨਿਜ਼ਾਮ ਦੀ ਦੇਣ ਹੈ। ਵਧੀਆ ਸਾਹਿਤ ਉਹੀ ਮੰਨਿਆ ਜਾਂਦਾ ਜੋ ਗੁਲਾਮੀ ਦੀਆਂ ਜੰਜ਼ਰਾਂ ਤੋੜਣ ਵਾਲੀਆਂ ਅਗਾਂਹਵਧੂ ਤਾਕਤਾਂ ਦੀ ਰਹਿਨਨੁਮਾਈ ਕਰਦਾ ਹੈ ਅਤੇ ਉਹਨਾਂ ਤੋਂ ਪ੍ਰੇਰਨਾ ਲੈਂਦਾ ਹੈ । ਜਮਾਤਾਂ ਵਿੱਚ ਵੰਡੇ ਹੋਏ ਸਮਾਜ ਦੇ ਦੋ ਨਜ਼ਰੀਆ ਹਨ: ਇੱਕ ਮਜ਼ਦੂਰ ਜਮਾਤ ਦਾ ਅਤੇ ਦੂਜਾ ਹੈ ਸਰਮਾਏਦਾਰ ਜਮਾਤ ਦਾ ।
ਜਿਹੜਾ ਵੀ ਆਪਣੇ ਆਪ ਨੂੰ ਸਾਹਿਤਕਾਰ ਅਖਵਾਉਣ ਵਾਲਾ ਸਖਸ਼ ਇਹਨਾਂ ਦੋਹਾਂ ਦ੍ਰਿਸ਼ਟੀਕੋਣਾਂ ਤੋਂ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ ਉਹ ਜਾਂ ਤਾਂ ਮੂਰਖ-ਭੋਲਾ ਹੈ ਜਾਂ ਹੱਦ ਦਰਜੇ ਦਾ ਚਾਪਲੂਸ ਪਖੰਡੀ । ਧਰਮ ,ਰਾਜਨੀਤੀ, ਨੀਤੀ ਨੈਤਿਕਤਾ, ਸੱਭਿਆਚਾਰ, ਸਾਹਿਤ, ਪਿਆਰ ਆਦਿ : ਇਹ ਸਾਰੀਆਂ ਚੀਜਾਂ ਹੀ ਜਮਾਤੀ ਨਜ਼ਰੀਏ ਨਾਲ ਜੁੜੀਆਂ ਹੋਈਆਂ ਹਨ । ਸਰਬੱਤ ਦੇ ਭਲੇ ਵਰਗੀ ਕੋਈ ਸਥਿਤੀ ਨਹੀਂ। ਭਲਾ ਜਾਂ ਸਰਮਾਏਦਾਰ ਮਾਲਕ ਦਾ ਹੋਵੇਗਾ ਜਾਂ ਮਜ਼ਦੂਰ ਦਾ ਕਿਉਂਕਿ ਦੋਨਾਂ ਦੇ ਹਿੱਤ ਟਕਰਾਉਂਦੇ ਹਨ। ਸੋ ਅਸੀਂ ਆਪਣੀ ਜੰਮੇਵਾਰੀ ਕਬੂਲਦੇ ਹਾਂ ਤੇ ਕਲਮ ਚੱਕੀ ਸੁਚੇਤ ਰੂਪ ਵਿੱਚ ਮਜ਼ਦੂਰ ਜਮਾਤ ਦੇ ਨਾਲ ਖੜੇ ਹਾਂ,,
26 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
PURPOSE OF LITERATURE:

When literature was only a part of entertainment, or a fanciful delight which only diverted people from struggle or made them cry being a melodrama, it had not required any exercise. It was like a delirium needing sympathy from people. But for us, Literature is not a tool for entertainment or a thing of luxury. From our point of view, literature that is pure and honest should have the ability to think deeply, feels for the freedom, have an eye for beauty, is a soul of creativity and should be able to throw light on truth of life to help us activate ourselves and make us restless not sleepy because now sleepiness is a symptom of death only.
26 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਿਹਨਤਕਸ਼ਾਂ ਲਈ ਜੀਣਾ ਹੈ, ਮਰਨਾ ਹੈ
ਬਣਾ ਲਉ ਦੋਸਤੋ ਆਪਣਾ ਜਾਣਾ ਹੱਜੇ

'ਦੁਨੀਆ ਭਰ ਦੇ ਮਜ਼ਦੂਰੋ, ਇੱਕ ਹੋ ਜਾਓ!'
ਹੁਣ ਤਾਂ ਕਵੀ ਦੇ ਮੂੰਹੋਂ ਵੀ ਨਾਹਰਾ ਇਹੀਓ ਗੱਜੇ

Kee kahan issde baare ch....22G bahut hee vadhia...every word of it....
27 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
No words...!!!
mere kol lafz nahi..... tareef waaste..
bahut wadhiya khyaal.... awesome..!!


ਲੋੜ ਨਹੀਂ ਕਿਸੇ ਰਹੱਸਵਾਦ ਦੀ ਸਾਨੂੰ
ਜਦੋਂ ਦੇਸ਼ 'ਚ ਅੱਸੀ ਭੁੱਖੇ ਤੇ ਵੀਹ ਰੱਜੇ
ਕੀ ਕਰਨੇ ਉਸ ਨਾਲ ਕਾਗਜ਼ ਕਾਲੇ
ਕਵਿਤਾ ਜਿਹੜੀ ਸਮਾਜ ਦੇ ਭੈੜਾਂ ਨੂੰ ਕੱਜੇ
27 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
and i really thank you for sharing such gems with us...!!

thanks a lot... 22 G...
27 Jul 2009

davu kaur
davu
Posts: 162
Gender: Female
Joined: 24/Mar/2009
Location: Ludhiana
View All Topics by davu
View All Posts by davu
 
wow....

reading all, the picture that came to my mind is of PAASH...

we need a revolution

great work,,,, i am feeling aroused to serve the cause after reading you....

thanks
17 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy08happy08happy08...marvellous stroke by amrit g....thanx a ton for sharing hereSealed...speechless

28 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob. Speechless.

28 Feb 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਲੋੜ ਨਹੀਂ ਕਿਸੇ ਰਹੱਸਵਾਦ ਦੀ ਸਾਨੂੰ
ਜਦੋਂ ਦੇਸ਼ 'ਚ ਅੱਸੀ ਭੁੱਖੇ ਤੇ ਵੀਹ ਰੱਜੇ
ਕੀ ਕਰਨੇ ਉਸ ਨਾਲ ਕਾਗਜ਼ ਕਾਲੇ
ਕਵਿਤਾ ਜਿਹੜੀ ਸਮਾਜ ਦੇ ਭੈੜਾਂ ਨੂੰ ਕੱਜੇ

bahut he khoobsurat rachna hai.........sach much hi kavita sirf manparchave vaste nahi hundi..............jehde es tarah sochde ne oh galat rah tur rahe ne...

28 Feb 2010

Showing page 1 of 2 << Prev     1  2  Next >>   Last >> 
Reply