Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਨੀ ਅੜੀਓ ਸਾਵਣ ਆਇਆ..
ਬੱਦਲਾਂ ਝੜੀਆਂ ਲਾਈਆਂ ਨੇ,
ਮੋਰਾਂ ਨੇ ਪੈਲ਼ਾਂ ਪਾਈਆਂ ਨੇ,
ਬਾਗਾਂ ਅੰਦਰ ਕੋਇਲਾਂ ਨੇ,
ਹੈ ਗੀਤ ਪਿਆਰ ਦਾ ਗਾਇਆ...
ਨੀ ਅੜੀਓ ਸਾਵਣ ਆਇਆ।


ਪਿੱਪਲਾਂ ਮੁੱਢ ਪੀਂਘਾਂ ਪਾਈਆਂ
ਸਖ਼ੀਆਂ ਸਭ ਝੂਟਣ ਆਈਆਂ
ਜੋਬਨ ਮੱਤੀਆਂ ਜਦ ਨੱਚੀਆਂ
ਗਿੱਧੇ ਨੂੰ ਲੋਹੜਾ ਆਇਆ...
ਨੀ ਅੜੀਓ ਸਾਵਣ ਆਇਆ।

ਪੱਕੇ ਪੂੜੇ ਰਿੱਧੀਆਂ ਖੀਰਾਂ
ਰਲ ਮਿਲ ਖਾਧੇ ਭੈਣਾਂ-ਵੀਰਾਂ
ਹਰ ਪਾਸੇ ਨੱਚਣ ਖੁਸ਼ੀਆਂ
ਚਾਵਾਂ ਨੇ ਭੰਗੜਾ ਪਾਇਆ...
ਨੀ ਅੜੀਓ ਸਾਵਣ ਆਇਆ।

ਹਰ ਪਾਸੇ ਛਾਈ ਹਰਿਆਲੀ
ਤੁੱਠਾ ਉਹ ਜੱਗ ਦਾ ਵਾਲੀ
ਖੁਸ਼ ਨੇ ਡਾਢੇ ਹਾਲੀ-ਪਾਲੀ
ਫ਼ਸਲਾਂ ਤੇ ਜੋਬਨ ਆਇਆ..
ਨੀ ਅੜੀਓ ਸਾਵਣ ਆਇਆ।

ਸਾਉਣ ਮਾਹ ਰੁੱਤ ਪਿਆਰਾਂ ਦੀ
ਇਹ ਰੁੱਤ ਜਣਨੀ ਬਹਾਰਾਂ ਦੀ
ਮਦਰਾ ਵਰਤੀ ਪਰੀਤ ਪਿਆਰਾਂ ਦੀ
ਹਰ ਪ੍ਰਾਣੀ ਹੈ ਨਸ਼ਿਆਇਆ..
ਨੀ ਅੜੀਓ ਸਾਵਣ ਆਇਆ।
*ਹਰਮੇਲ ਪਰੀਤ*
26 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
wow..sawan da vadiya swagat kita...fantastic piece of work.....tfs
27 Jul 2009

Amrinder Singh
Amrinder
Posts: 4087
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya veere..!!
27 Jul 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut wadhiya janab
jeonde wasde raho
27 Jul 2009

Reply