Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਿਲਾ ਸੁਪਨੇ ਮਿਟਾਉਣ ਦਾ,. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਗਿਲਾ ਸੁਪਨੇ ਮਿਟਾਉਣ ਦਾ,.

 

ਮੇਰੀਆਂ ਮਜਬੂਰੀਆਂ, ਤੇਰੀਆਂ ਮਸ਼ਹੂਰੀਆਂ
 ਕੰਮ ਕੀਤਾ ਫ਼ਾਸਲੇ ਵਧਾਉਣ ਦਾ,
ਮੇਰੀਆਂ ਗਲਤੀਆਂ, ਤੇਰੀਆਂ ਆਕੜਾਂ 
ਕੰਮ ਕੀਤਾ ਬਲਦੀ ਤੇ ਤੇਲ ਪਾਉਣ ਦਾ,.
ਕੁਝ ਗੈਰਾਂ ਦੀ ਮਿਹਰਬਾਨੀ ਸੀ,
ਤੇ ਕੁਝ ਆਪਣੇ ਵੀ ਦਿਆਲ ਹੋਏ ਸਨ, 
ਜਿਹਨਾਂ ਕੰਮ ਕੀਤਾ ਸਾਡਾ ਰਿਸ਼ਤਾ ਇਸ ਮੋੜ ਤੱਕ ਲਿਆਉਣ ਦਾ,
 ਕੁਝ ਹਾਲਾਤ ਵੀ ਮਾੜੇ ਸੀ ,
ਕੁਝ ਲੇਖ ਬੇਈਮਾਨ ਹੋ ਗਏ,
ਬਰਾੜ ਕਿਸ ਤੇ ਕਰੇ ਗਿਲਾ ਸੁਪਨੇ ਮਿਟਾਉਣ ਦਾ,.

ਮੇਰੀਆਂ ਮਜਬੂਰੀਆਂ, ਤੇਰੀਆਂ ਮਸ਼ਹੂਰੀਆਂ

 ਕੰਮ ਕੀਤਾ ਫ਼ਾਸਲੇ ਵਧਾਉਣ ਦਾ,

ਮੇਰੀਆਂ ਗਲਤੀਆਂ, ਤੇਰੀਆਂ ਆਕੜਾਂ 

ਕੰਮ ਕੀਤਾ ਬਲਦੀ ਤੇ ਤੇਲ ਪਾਉਣ ਦਾ,.

ਕੁਝ ਗੈਰਾਂ ਦੀ ਮਿਹਰਬਾਨੀ ਸੀ,

ਤੇ ਕੁਝ ਆਪਣੇ ਵੀ ਦਿਆਲ ਹੋਏ ਸਨ, 

ਜਿਹਨਾਂ ਕੰਮ ਕੀਤਾ ਸਾਡਾ ਰਿਸ਼ਤਾ ਇਸ ਮੋੜ ਤੱਕ ਲਿਆਉਣ ਦਾ,

 ਕੁਝ ਹਾਲਾਤ ਵੀ ਮਾੜੇ ਸੀ ,

ਕੁਝ ਲੇਖ ਬੇਈਮਾਨ ਹੋ ਗਏ,

ਬਰਾੜ ਕਿਸ ਨਾਲ ਕਰੇ ਗਿਲਾ ਸੁਪਨੇ ਮਿਟਾਉਣ ਦਾ,.

 

13 Mar 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

gud one brar bai

13 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22

13 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 bahut kaim aa.

13 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

ਮੇਰੀਆਂ ਮਜਬੂਰੀਆਂ, ਤੇਰੀਆਂ ਮਸ਼ਹੂਰੀਆਂ

 ਕੰਮ ਕੀਤਾ ਫ਼ਾਸਲੇ ਵਧਾਉਣ ਦਾ,

bimb khub hai...

ਮੇਰੀਆਂ ਗਲਤੀਆਂ, ਤੇਰੀਆਂ ਆਕੜਾਂ 

ਕੰਮ ਕੀਤਾ ਬਲਦੀ ਤੇ ਤੇਲ ਪਾਉਣ ਦਾ,.

ਕੁਝ ਗੈਰਾਂ ਦੀ ਮਿਹਰਬਾਨੀ ਸੀ,

ਤੇ ਕੁਝ ਆਪਣੇ ਵੀ ਦਿਆਲ ਹੋਏ ਸਨ, 

ਜਿਹਨਾਂ ਕੰਮ ਕੀਤਾ ਸਾਡਾ ਰਿਸ਼ਤਾ ਇਸ ਮੋੜ ਤੱਕ ਲਿਆਉਣ ਦਾ,

 ਕੁਝ ਹਾਲਾਤ ਵੀ ਮਾੜੇ ਸੀ ,

ਕੁਝ ਲੇਖ ਬੇਈਮਾਨ ਹੋ ਗਏ,

ਬਰਾੜ ਕਿਸ ਨਾਲ ਕਰੇ ਗਿਲਾ ਸੁਪਨੇ ਮਿਟਾਉਣ ਦਾ,.

pehlia poems d bajaye rwangi ghhat laggi,,aap khub likhde ho

keep sharing

13 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

13 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah bahut khoob

14 Mar 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

14 Mar 2010

Reply