Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼ ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼ ...



                   ਵੇਖੀ ਜਦ ਤੇਰੇ ਚਿਹਰੇ ਦੀ
ਤਾਬਸ਼ .............
ਵੇਖੀ ਜਦ ਤੇਰੇ               ਚਿਹਰੇ ਦੀ ਤਾਬਸ਼,ਮੈਂ ਸੂਰਜ ਨੂੰ ਵੀ ਭੁੱਲ
ਗਿਆ ,
ਦੋ ਨੈਣ ਤਾਂ ਮੇਰੇ ਖੁੱਲੇ ਸੀ ,ਤੀਜਾ ਵੀ ਨੇਤਰ ਖੁੱਲ੍ਹ
ਗਿਆ
ਤੇਰੇ ਨੈਣ ਨੇ ਵਾਂਗ ਮਿਸ਼ਾਲਾਂ ਦੇ ਤੇਰਾ ਹੱਸਣਾ ਜਿਉਂ ਕੁਈ ਫੁੱਲ
ਖਿੜਦਾ
ਤੈਨੂੰ ਸਿਰਜਣਹਾਰ ਜਦ ਸਾਜਿਆ ਸੀ ਹੋਊ ਉਹਦਾ ਵੀ ਕੋਈ ਸੰਗ ਦਿਲ
ਦਾ
ਤੇਰਾ ਕਾਮਤ ਸਨੋਬਰ ਰੁੱਖ ਵਰਗਾ ਤੈਥੋਂ ਮੋਰਾਂ ਤੋਰ ਉਧਾਰ
ਲਈ
ਹੁਣ ਚੰਨ ਵੀ ਬਾਗੀ ਹੋਵੇਗਾ ਤੇਰੇ ਹੁਸਨ ਨਾਲ ਤਕਰਾਰ
ਲਈ
ਕਿਸ ਤਰਾਂ ਕਰਾ ਤਮਸ਼ੀਲ ਤੇਰੀ ਮੇਰੇ ਕੋਲ ਕੋਈ ਵਾਕ
ਨਹੀਂ
ਤੇਰੀ ਪਹੁਚ ਖੁਦਾ ਤੱਕ ਹੈ ਸਾਜਨ, ਮੇਰੀ ਖ਼ਾਕ ਜਿੰਨੀ ਔਕਾਤ
ਨਹੀਂ
ਤੇਰੇ ਨੈਣਾਂ ਵਿੱਚ ਇੱਕ ਕਵਿਤਾ ਹੈ  ਤੇਰੇ ਬੁੱਲਾਂ ਤੇ ਇੱਕ ਗੀਤ
ਕੁੜੇ
ਤੂੰ ਹੁਸਨਾ ਦੀ ਪਰਿਭਾਸ਼ਾ ਹੈਂ, ਮੇਰੇ ਮਨ ਮੰਦਿਰ ਦੀ ਮੀਤ
ਕੁੜੇ
ਮੇਰੀ ਅੱਖ ਪਵਿੱਤਰ ਹੋ ਗਈ ਹੈ ਮੇਰਾ ਦਿਲ ਵੀ ਹੋਇਆ ਸੀਤ
ਕੁੜੇ
ਮੈ ਉਹੀ ਕਰਮਾਂ ਵਾਲਾ ਹਾਂ ਜਿਸ ਕਰਮੀ ਤੇਰੀ ਪਰੀਤ
ਕੁੜੇ
ਸ਼ਬਦਾਂ ਦੇ ਅਰਥ –ਤਾਬਸ਼ {ਨੂਰ,ਚਮਕ}  ਕਾਮਤ {ਕੱਦ} ਸਨੋਬਰ,ਇੱਕ ਬਹੁਤ ਵੱਡੇ ਆਕਾਰ ਦਾ
ਰੁੱਖ ਹੈ।  ਤਮਸ਼ੀਲ {ਸਿਫਤ} ਙ     ਅਕਾਸ਼ ਦੀਪ ‘ਭੀਖੀ’ਪਰੀਤ ਮੋਬਾਇਲ 9463374097 ,
01652275342       9041270712

10 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g... :)

15 Mar 2010

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

bahut khoob lihkiya bai g ...gal sire la ti g ...

thnx 4 sharing...

15 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
AAP SAB DA SHUKRANA BABA GEE

AAP  SABH  DA  BAHUT BAHUT   SHUKRANA  BABA GEE   JEEO,BAS  BABA GEE   DIL  DE  GAL  SNJI  KAR   LAI  DEE   AAP   VARGE    SAJNA   NAL  ..VEER  GE  MAI  GURDAS  MANN GEE  BARE  OR  PUNJABI  BHASA BARE  KAFI  BLOG  VEE  LIKH  RIHA  .AAP  GOOGLE  VICH  JA  TA  AKASHDEEPBHIKHI BHARNA  ,JA BABAGURDASMAN{ MAN LIKHAN WAQT  IKK N  HE  PAUNI  HAI    I   MEAN MAN ,KOI SPACE  NAHI   DAINI  SIDA  BABAGURDASMAN,  KAI  BLOG  PAZE  SHOW   HONGE   PAR IKK    .NEECHE  JE  LIKHIA  HONA  VADE  AKHRA  VICH" BABAGURDASMAN {    ( NAL LIKHIA HONA PUNJABI    VICH LIKH    KE  IH  SAMUHA  BLOG    MERE DHAN   DHAN   BABA GURDAS MAN GEE  NU  SMARPIT  HAI }  IH  BLOG   DA  COLOUR  BLACK  HOVEGA .AAP  VEER  GEE  IS  TE  APNE  NETAR  KMLA  DE  PHERI  JAARUR PAUNA  GEE  .AAP DA CHOTA  VEER  AKASHDEEP BHIKHI{ PREET} PHONE  9463374097,9041270712

15 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia bai ji ...........idda hi likhde raho ........... guru mehar kare

15 Mar 2010

AKASHDEEPBHIKHI PREET
AKASHDEEPBHIKHI
Posts: 44
Gender: Male
Joined: 14/Mar/2010
Location: BHIKHI
View All Topics by AKASHDEEPBHIKHI
View All Posts by AKASHDEEPBHIKHI
 
ਸ਼ੁਕਰਾਨਾ,।ਆਪ ਸਭ ਵਸਦੇ ਰਹੋਂ ਬਾਬਾ ਜੀ।

ਆਪ “ਸਭ ਸੱਜਣਾ,ਮਿੱਤਰਾਂ ਦਾ ਕੋਟਿ,ਕੋਟਿ ਸ਼ੁਕਰਾਨਾ,ਬਾਬਾ ਜੀ,ਆਪ ਹੀਰਿਆਂ ਤੋਂ ਮਹਿੰਗਾ,ਆਪਣਾ ਕੀਮਤੀ ਸਮਾ,ਕੱਢ ਮੈਨੂੰ ਹੌਸਲਾ ਅਫਜਾਈ ਦਿੰਦੇ ਹੋਂ,ਆਪ ਦਾ ਇਹ ਹੌਸਲਾਂ,ਮੇਰੇ ਵਾਸਤੇ ਕਿੰਨੇ ਵੱਡੇ ਅਰਥ ਰੱਖਦਾ ,ਇਸ ਦਾ ਸ਼ਬਦਾਵਲੀ ਬਿਆਨ ਸੰਭਵ ਨਹੀਂ।ਆਪ ਸਭ ਵਸਦੇ ਰਹੋਂ ਬਾਬਾ ਜੀ।ਪੰਜਾਬੀ ਦੀ ਚੜਦੀਲਾ ਦੀ ਦੁਆ ਕਰਦਾ ਤੁਹਾਡਾ ਆਪਣਾ ।ਅਕਾਸ਼ ਦੀਪ ਭੀਖੀ {9463374097,9041270712

15 Mar 2010

Reply