|
|
|
|
|
|
Home > Communities > Punjabi Poetry > Forum > messages |
|
|
|
|
|
ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ |
ਤੇਰੀ ਦੋਸਤੀ ਸੁਖਾਵੀਂ ਤੇਰੀ ਪੀ੍ਤ ਸੋਹਣਿਆ ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ
ਇਕ ਭੇਂਟ ਹੈ ਨਿਗੂਣੀ ਤੁਛ ਜਹੀ ਇਹ ਸੁਗਾਤ ਤੇਰੇ ਹੁਸਨ-ਦਵਾਰੀਂ ਮੇਰਾ ਗੀਤ ਸੋਹਣਿਆ
ਚੰਦ ,ਸੂਰਜ,ਸਿਤਾਰੇ ਸਭ ਤੇਰੇ ਤੋਂ ਰਿਵਾਜ ਫੁਲ ,ਖੁਸ਼ਬੂ , ਬਹਾਰਾਂ ਤੇਰੀ ਰੀਤ ਸੋਹਣਿਆ
ਅੱਗੇ ਮੰਦਿਰਾਂ ਦੇ ਜਿਵੇਂ ਝੁਕ ਜਾਂਦਾ ਸਤਕਾਰੀਂ ਜਿਥੋਂ ਲੰਘਿਆ ਤੂੰ ਉੱਥੇ ਮੇਰਾ ਸੀਸ ਸੋਹਣਿਆ
ਸ਼ੋਖ ਨਜ਼ਰਾਂ ਦੇ ਨਾਲ ਮੇਰੀ ਤਲੀ ਵੀ ਉਲੀਕ ਕੋਈ ਆਪਣੇ ਜਹੀ ਹੀ ਸੋਹਣੀ ਲੀਕ ਸੋਹਣਿਆ
ਮੁੱਕੇ ਦਿਲ ਦੇ ਹੁਲਾਸ,ਇੰਝੇ ਸਾਹ ਵੀ ਮੁਕ ਜਾਣੇ ਨਹੀਂ ਮੁਕਣੀ ਤੇ ਅੱਖਾਂ ਦੀ ਉਡੀਕ ਸੋਹਣਿਆ
|
|
15 Mar 2010
|
|
|
|
ਮੁੱਕੇ ਦਿਲ ਦੇ ਹੁਲਾਸ,ਇੰਝੇ ਸਾਹ ਵੀ ਮੁਕ ਜਾਣੇ ਨਹੀਂ ਮੁਕਣੀ ਤੇ ਅੱਖਾਂ ਦੀ ਉਡੀਕ ਸੋਹਣਿਆ
bht he wdhiya ji.......
|
|
15 Mar 2010
|
|
|
|
|
ਤੇਰੀ ਦੋਸਤੀ ਸੁਖਾਵੀਂ ਤੇਰੀ ਪੀ੍ਤ ਸੋਹਣਿਆ ਮੇਰੇ ਦਿਲ ਨੂੰ ਤੂੰ ਭਾਉਂਦਾ ਮੇਰੇ ਮੀਤ ਸੋਹਣਿਆ
wah ! sir kmaal da sheyar hai
ਇਕ ਭੇਂਟ ਹੈ ਨਿਗੂਣੀ ਤੁਛ ਜਹੀ ਇਹ ਸੁਗਾਤ ਤੇਰੇ ਹੁਸਨ-ਦਵਾਰੀਂ ਮੇਰਾ ਗੀਤ ਸੋਹਣਿਆ
ਚੰਦ ,ਸੂਰਜ,ਸਿਤਾਰੇ ਸਭ ਤੇਰੇ ਤੋਂ ਰਿਵਾਜ ਫੁਲ ,ਖੁਸ਼ਬੂ , ਬਹਾਰਾਂ ਤੇਰੀ ਰੀਤ ਸੋਹਣਿਆ
great imagery
ਅੱਗੇ ਮੰਦਿਰਾਂ ਦੇ ਜਿਵੇਂ ਝੁਕ ਜਾਂਦਾ ਸਤਕਾਰੀਂ ਜਿਥੋਂ ਲੰਘਿਆ ਤੂੰ ਉੱਥੇ ਮੇਰਾ ਸੀਸ ਸੋਹਣਿਆ wah ! wah! ਸ਼ੋਖ ਨਜ਼ਰਾਂ ਦੇ ਨਾਲ ਮੇਰੀ ਤਲੀ ਵੀ ਉਲੀਕ ਕੋਈ ਆਪਣੇ ਜਹੀ ਹੀ ਸੋਹਣੀ ਲੀਕ ਸੋਹਣਿਆ
ਮੁੱਕੇ ਦਿਲ ਦੇ ਹੁਲਾਸ,ਇੰਝੇ ਸਾਹ ਵੀ ਮੁਕ ਜਾਣੇ ਨਹੀਂ ਮੁਕਣੀ ਤੇ ਅੱਖਾਂ ਦੀ ਉਡੀਕ ਸੋਹਣਿਆ
great rachna sir..
thanks for sharing
regards
|
|
16 Mar 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|