Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਦੇ ਕਦੇ ਮੈਂ ਸੋਚਦਾ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਕਦੇ ਕਦੇ ਮੈਂ ਸੋਚਦਾ ਹਾਂ
ਕਦੇ ਕਦੇ ਮੈਂ ਸੋਚਦਾ ਹਾਂ,ਿਕਓ ਐਸਾ ਦਰਦ ਮੈਂ ਲਾ ਬੈਠਾ.
ਇਸ ਹਸਦੀ ਵਸਦੀ ਦੁਨੀਆ ਵਿੱਚ, ਕਿਸ ਮੋੜ ਤੇ ਠੋਕਰ ਖਾ ਬੈਠਾ.
ਠੋਕਰ ਤੋਂ ਜਖਮ ਜੋ ਹੋਇਆ , ਹੁਣ ਪਲ ਪਲ ਰਿਸਦਾ ਰਹਿੰਦਾ ਏ.
ਨਿੱਤ ਖੁਰਦਾ ਮੇਜਰ ਬਰਫ ਵਾਗੂੰ,ਤੇ ਮੇਰੇ ਸੇਕ ਹੱਡਾਂ ਵਿਚ ਪੈਂਦਾ ਏ.
ਹਸ਼ਰਾਂ ਵਾਲੀਏ ਮੰਗ ਮੌਤ ਮੇਰੀ,ਤੇ ਮੰਗ ਨਰਕਾਂ ਦੇ ਵਿੱਚ ਵਾਸ ਹੋਵੇ.
ਸੁਣ ਹਸ਼ਰਾਂ ਤੋਂ ਓਹ ਡਰਦੇ ਨੇ,ਜਿਨਾਂ ਜਿੰਦਗੀ ਿਜਾਓਣ ਦੀ ਆ‍‍‍‍ਸ ਹੋਵੇ.....
28 Jul 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
bohat vadiya 22 g
28 Jul 2009

Reply