Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਮੇਰੀ ਜਾਨ ਚਲੀ ਗਈ ਏ
ਖੁਦਗਰਜ਼ ਹੋ ਗਿਆ ਹਾਂ ਮਗਰੂਰ ਹੋ ਗਿਆ ਹਾਂ,
ਉਸ ਬੇਵਫ਼ਾ ਦੇ ਸਦਕੇ ਮਸ਼ਹੂਰ ਹੋ ਗਿਆ ਹਾਂ,
ਕਰਕੇ ਮੇਰੇ ਤੇ ਕੈਸਾ ਅਹਿਸਾਨ ਚਲੀ ਗਈ ਏ,
ਲੈ ਕੇ ਇਮਾਨ ਮੇਰਾ ਬੇਈਮਾਨ ਚਲੀ ਗਈ ਏ,
ਬੇਜਾਨ ਹਾਂ ਮੈਂ ਯਾਰੋ ਮੇਰੀ ਜਾਨ ਚਲੀ ਗਈ ਏ ,
28 Jul 2009

Reply