Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
mini kahani 9 :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
mini kahani 9

 


ਵਾਹ ਬਾਪੂ ਵਾਹ ...|

Postby harkaran_singh » August 1st, 2009, 5:37 pm

ਬਾਪੂ..... ਬਾਪੂ.... ਅੱਜ ਤੇ ਜਰਨੈਲ ਦਾ ਮੈਂ ਸਿਰ ਵੱਢ ਹੀ ਦੇਣਾ ਹੈ... ਬਲਵੰਤ ਦੋੜਦਾ ਦੋੜਦਾ ਗੁਸੇ ਚ ਘਰ ਆਇਆ.. ਮੁੰਹ ਦਾ ਰੰਗ ਉਡਇਆ ਹੋਇਆ ਸੀ , ਬਾਪੂ ਵੇਖ ਕੇ ਹੈਰਾਨ ਹੋ ਗਿਆ | ਕਿ ਹੋਇਆ ਪੁੱਤਰ ਕਿਉ ਇੰਨੇ ਗੁੱਸੇ ਚ ਏ..| ਬਾਪੂ ਅੱਜ ਤੇ ਜਰਨੈਲ ਤੇ ਉਸਦੇ ਪਿਉ ਨੇ ਹੱਦ ਹੀ ਪਾਰ ਕਰ ਦਿੱਤੀ | ਅੱਜ ਦੋਹਾਂ ਨੇ ਸਾਡੀ ਜ਼ਮੀਨ ਤੇ ਕਬਜਾ ਕਰ ਲਿਆ ਬਾਪੂ | ਮੈਂ ਨਹੀ ਛੱਡਾਗਾਂ ਅੱਜ ਉਸ ਮੱਛਰ ਤੇ ਉਸਦੀ ਔਲਾਦ ਨੂੰ..| ਇੰਨੀ ਗੱਲ ਸੁਣ ਬਾਪੂ ਹੱਸਣ ਲਗ ਪਿਆ | ਬੱਸ ਪੁੱਤਰਾਂ ਇੰਨੀ ਕੂ ਗੱਲ ਪਿੱਛੇ ਹੀ ਖੂਨ ਸਾੜੀ ਬੈਠਾ ਏ.. ਉ ਕੋਈ ਗੱਲ ਨਹੀ ਝੱਲਿਆ |
ਬਾਪੂ ਕੋਈ ਗੱਲ ਨਹੀ..? ਓ ਸਾਡੀ ਜ਼ਮੀਨ ਸਾਡੇ ਹੱਥੋ ਜਾਦੀ ਪਈ ਏ...ਤੇ ਤੂੰ ਹੱਸ ਰਿਹਾ ਏ...| ਉ ਪੁੱਤਰਾਂ ਕਿਉ ਪਿੰਡ ਚ ਬਣੀ ਬਣਾਈ ਵਿਗਾੜਨ ਲਗਾ ਏ.. ਰਿਸ਼ਤੇਦਾਰੀ ਦਾ ਮਾਮਲਾ ਏ... ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ.. ਜਿਹੜਾ ਸਾਨੂੰ ਦਸੇ ਬਿਨਾਂ ਸਾਡੀ ਜ਼ਮੀਨ ਤੇ ਕਬਜ਼ਾ ਕਰ ਸਕਦਾ ਏ .. ਓ ਅਸੀਂ ਵੀ ਤਾਂ ਰੋਲਾ ਪਾਏ ਬਿਨਾਂ ਉਹਨਾਂ ਦੀ ਜਿੰਦਗੀ ਤੇ ਕਬਜ਼ਾ ਕਰ ਸਕਦੇ ਹਾਂ.. ਕੀ ਮੱਤਲਭ ਬਾਪੂ...?..ਪੁੱਤਰਾਂ ਦਿਲ ਛੋਟਾ ਹੀ ਵੱਡਾ ਰੱਖੀਦਾ ਏ.. ਅੱਜ ਰਾਤੀ ਹੀ ਚੁਕਾ ਦਿੰਦੇ ਹਾਂ ਦੋਹਾ ਪਿਊ -ਪੁੱਤਰਾਂ ਨੂੰ...ਓ ਨਾਲੇ ਜ਼ਮੀਨ ਦੀ ਜ਼ਮੀਨ ਸਾਡੀ ਤੇ ਰਿਸ਼ਤੇਦਾਰੀ ਤੇ ਹੱਕ ਵੀ ਸਾਡਾ...ਨਾਲੇ ਸਾਡੇ ਤੇ ਕਿਹੜਾ ਕਿਸੇ ਛੱਕ ਕਰਨਾ ਏ..ਐਵੇ ਨਹੀ ਤੇਰੇ ਪਿਉ ਨੇ ਸਾਰੇ ਪਿੰਡ ਚ ਵਾਹ ਵਾਹ ਕਰਾਈ ਹੋਈ...ਸਰਪੰਚੀ ਤੇ ਵੀ ਕੋਈ ਉੰਗਲ ਚੁਕਦਾ ਏ...ਹਾ..ਹਾ... ਹਾ... ਵਾਹ ਬਾਪੂ ਵਾਹ ...|
18 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਬਾਪੁ ਵਾਹ !........... ਬਹੁਤ ਸੋਹਣੀ ਮੱਤ  ਦੇ ਰਿਹਾ ਆਪਣੇ ਪੁੱਤ ਨੂੰ ........... ਇਹੀ ਜਿਹੇ ਹੀ ਬਾਪ ਤਾਂ ਔਲਾਦ ਨੂੰ ਕੁਰਾਹੇ ਪਾਉਂਦੇ ਆ ............. ਤੇ ਜਦੋਂ ਸਮਾ ਹਥੋਂ ਨਿਕਲ ਜਾਂਦਾ  ਫੇਰ ਪਸ਼ਤਾਉਂਦੇ ਆ

18 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

keep sharing the good work 22 g.....

 

you are doing a great job..... 

but i think tuhanu mini kahaniya Punjabi Literature waale forum ch paauniya chahidiya.... othe suitable rehangiya ..... 

 

keep up the good work

18 Mar 2010

David Martin
David
Posts: 1
Gender: Male
Joined: 22/Jan/2020
Location: Houston
View All Topics by David
View All Posts by David
 
geek squad tech support

Our geek squad executives take care of your faulty smartphone. Different brand, processor or the operating system doesn’t matter for us. Having certified technicians from all the popular brands across the world we can resolve anything and everything related to your smartphone. Geek Squad Tech Support has developed specific techniques to troubleshoot your mobile within a couple of hours. Geek squad tech support | Geek squad tech support | Geek squad support |

Geek squad chat | Geek squad support

22 Jan 2020

Reply