|
|
|
|
|
|
Home > Communities > Punjabi Poetry > Forum > messages |
|
|
|
|
|
ਆਸ਼ਾਵਾਦ |
ਪੇਸ਼ ਕਰ ਰਿਹਾ ਹਾਂ ਨਾਜ਼ਿਮ ਹਿਕਮਤ ਦੀ ਇੱਕ ਨਜ਼ਮ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਏਗੀ....
ਮੈਂ ਨਜ਼ਮਾਂ ਲਿਖਦਾ ਹਾਂ ਉਹ ਅਜੇ ਛਪਦੀਆਂ ਨਹੀ ਪਰ ਉਹ ਕਦੇ ਜ਼ਰੂਰ ਛਪਣਗੀਆਂ |
ਮੈਨੂੰ ਇੱਕ ਚੰਗੀ ਖਬਰ ਲੈ ਕੇ ਆਉਣ ਵਾਲੇ ਖਤ ਦੀ ਉਡੀਕ ਹੈ
ਖਬਰੇ ਉਹ ਦਿਨ ਉਸ ਦਿਨ ਆਵੇ ਜਦਓਂ ਮੈਂ ਮਰ ਚੁੱਕਾ ਹੋਵਾਂ ਪਰ ਜ਼ਰੂਰ ਆਏਗਾ ਇਹ ਖਤ |
ਦੁਨੀਆਂ ਨੂੰ ਸਰਕਾਰਾਂ ਤੇ ਪੈਸਾ ਹੀ ਨਹੀਂ ਚਲਾਉਦਾ ਲੋਕ ਵੀ ਚਲਾਉਦੇ ਨੇ ਤੇ ਚਲਾਉਣਗੇ ਅੱਜ ਤੋਂ ਸੌ ਸਾਲ ਬਾਅਦ ਸ਼ਾਇਦ ਪਰ ਚਲਾਉਣਗੇ ਜ਼ਰੂਰ |
|
|
19 Mar 2010
|
|
|
|
bahut khoob ........... thanx bai ji
|
|
19 Mar 2010
|
|
|
|
bhaji thanks a lotttttt for sharing it..... bht he wdhiya,..bhaji sunaya kro hor..plzzzzzz.. love it.....
|
|
19 Mar 2010
|
|
|
|
Bhaji apne great ne.. Nice sharing.
|
|
20 Mar 2010
|
|
|
|
bahut wadhiya 22 g..
thanks for sharing..!!
|
|
21 Mar 2010
|
|
|
|
|
Jassi, Satwinder, Jass & Amrinder bahut bahut shukriya g pasand karan layi....main likh te nahi sakda par hor lokan diyan likhiya hoyian jarur share karda rahanga..!!
|
|
22 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|