|
|
|
|
|
|
Home > Communities > Punjabi Poetry > Forum > messages |
|
|
|
|
|
ਉਡੀਕ |
ਤੂੰ ਤੇ ਕਹਿ ਦਿੱਤਾ ਮੇਰੀ ਉਡੀਕ ਨਾ ਕਰੀਂ, ਪਰ ਉਡੀਕ ਤੇ ਫ਼ਿਰ ਵੀ ਰਹੇਗੀ,.. ਤੂੰ ਤਾਂ ਕਹਿ ਦਿੱਤਾ ਮੈਨੂੰ ਯਾਦ ਨਾ ਕਰੀਂ ,ਦਿਲ ਪੱਥਰ ਬਣਾ ਲਵੀਂ, ਪਰ ਇਸ ਪੱਥਰ ਤੇ ਵੀ ਤੇਰੇ ਨਾਮ ਦੀ ਲੀਕ ਤਾਂ ਰਹੇਗੀ, ਬੇਸ਼ੱਕ ਮਹਿਫ਼ਿਲ ਵਿੱਚ ਤੇਰਾ ਜ਼ਿਕਰ ਹੋਣ ਤੇ ਅੱਥਰੂ ਬੋਚ ਲਵਾਂਗਾ ਮੈਂ, ਪਰ ਅੱਖਾਂ ਵਿੱਚ ਲਾਲੀ ,ਇੱਕ ਟੀਸ ਤਾਂ ਰਹੇਗੀ, ਦੇਖ ਲਵੀਂ ਇਸ ਦੁਨੀਆ ਹੀ ਇੱਕ ਦਿਨ ਦੇਣੇ ਨੇ ਮਿਹਣੇ ਤੈਨੂੰ ਬਰਾੜ ਦੇ ਮੁੱਕ ਜਾਣ ਤੋਂ ਬਾਦ, ਜਿਸ ਕਰਕੇ ਕਰਦੀ ਏਂ ਕਿਨਾਰਾ, ਕਿ ਦੁਨੀਆ ਕੀ ਕਹੇਗੀ,.
|
|
21 Mar 2010
|
|
|
|
ਬਹੁਤ ਵਧੀਆ ਬਰਾੜ ਸਾਹਿਬ ......... ਨਹੀਂ ਰੀਸਾਂ
|
|
21 Mar 2010
|
|
|
|
|
bahut wadhiya veer..!!
keep it up..!!
|
|
21 Mar 2010
|
|
|
|
|
|
|
|
thnx frds bass yaar kam te busy aan
|
|
26 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|