Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਪਨਿਆ ਦੇ ਆਲਣੇ ‘ਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸੁਪਨਿਆ ਦੇ ਆਲਣੇ ‘ਚ

ਸੁਪਨਿਆ ਦੇ ਆਲਣੇ ‘ਚ ਰਾਤ ਭਰ ਕੋਈ ਰਹਿ ਗਿਆ
ਗੱਲ ਸੀ ਨਿਰਵਾਣ ਦੀ ਪਰ ਜਿਸਮ ਖਾਕੀ ਕਹਿ ਗਿਆ

ਅਦਬ ਅੱਖੀਆਂ ਦਾ ਅਸੀ ਕਦਮਾਂ ‘ਚ ਧਰਦੇ ਰਹੇ
ਰਾਤ ਦੀ ਦਹਲੀਜ਼ ਤੇ ਤਾਰੇ ਦੁਆ ਕਰਦੇ ਰਹੇ

ਸਾਹ ਕਿਸੇ ਦਾ ਪਰਸ ਕੇ ਹਰ ਸਾਹ ਜਦੋਂ ਲੰਘਦਾ ਰਿਹਾ
ਪਤਝੜਾਂ ਦੀ ਰੁੱਤ ਵਿਚ ਕਲੀਆਂ ਕੋਈ ਟੁੰਗਦਾ ਰਿਹਾ

ਚੰਨ ਦਾ ਇਕ ਜਾਮ ਸੋਹਣੀ ਰਾਤ ਨੇ ਭਰਿਆ ਜਦੋਂ
ਉਮਰ ਦਾ ਮੋਤੀ ਕਿਸੇ ਨੇ ਵਾਰਿਆ ਇਕ ਨਜ਼ਰ ਤੋਂ

ਜਗਮਗਾਂਦੇ ਦੀਵਿਆਂ ਦਾ ਕਾਫਲਾ ਲੰਘਦਾ ਰਿਹਾ
ਕੌਲ ਕੋਈ ਦੇਦਾਂ ਰਿਹਾ ਕੌਲ ਕੋਈ ਮੰਗਦਾ ਰਿਹਾ

ਨਜ਼ਰ ਦਾ ਦਰਿਆ ਤੇ ਜਿੰਦੜੀ ਰਾਤ ਭਰ ਤਰਦੀ ਰਹੀ
ਦੀਨ ਦਾ ਸੀ ਜ਼ਿਕਰ ਦੁਨੀਆਂ ਰਾਤ ਭਰ ਕਰਦੀ ਰਹੀ

23 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut vdiya veer ji..

23 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

ਵਹ ਜੀ ਵਹ ਬੋਹਤ ਵਦੀਆ ਲਿਖਿਆ ਧਨਵਾਦ foe sharing keep up the good work

god bless u

23 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx veer jio ........... 

23 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

god one bhaji...

23 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਸਾਹ ਕਿਸੇ ਦਾ ਪਰਸ ਕੇ ਹਰ ਸਾਹ ਜਦੋਂ ਲੰਘਦਾ ਰਿਹਾ
ਪਤਝੜਾਂ ਦੀ ਰੁੱਤ ਵਿਚ ਕਲੀਆਂ ਕੋਈ ਟੁੰਗਦਾ ਰਿਹਾ

jass ji bahut he wadhia.

 

eh tuhadi molik rachna hai ?

 

meaningful shayari.

23 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

beautifulllll indeed........

ਅਦਬ ਅੱਖੀਆਂ ਦਾ ਅਸੀ ਕਦਮਾਂ ‘ਚ ਧਰਦੇ ਰਹੇ
ਰਾਤ ਦੀ ਦਹਲੀਜ਼ ਤੇ ਤਾਰੇ ਦੁਆ ਕਰਦੇ ਰਹੇ........keep sharing.

24 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoobsurat 22 g...

24 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx all .............

24 Mar 2010

JattSutra Sutra
JattSutra
Posts: 26
Gender: Male
Joined: 19/Feb/2010
Location: San Francisco
View All Topics by JattSutra
View All Posts by JattSutra
 

Niceone veer ji,

 

Jattsutra

24 Mar 2010

Showing page 1 of 2 << Prev     1  2  Next >>   Last >> 
Reply