|
|
|
|
|
|
Home > Communities > Punjabi Poetry > Forum > messages |
|
|
|
|
|
ਸੱਧਰਾਂ ਦੀ ਤਾਂਘ |
ਸੱਧਰਾਂ ਦੀ ਤਾਂਘ ਮੇਰੀ ਦੋ ਪਲ ਤਾਂ ਮੈਂ ਜੀ ਲਵਾ। ਚੰਦਰੀ ਇਹ ਜਿੰਦਗੀ ਹੈ ਕਿ ਜੀਣ ਵੀ ਨਹੀਂ ਦਿੰਦੀ।
ਸੱਧਰਾਂ ਦੀ ਤਾਂਘ ਮੇਰੀ ਉੱਡ ਜਾਵਾਂ ਨਾਲ ਹਵਾਵਾਂ ਦੇ ਚੰਦਰੀ ਇਹ ਬੇਡੀ ਪੈਰਾਂ ਦੀ ਮੈਂਨੂੰ ਉੱਡਣ ਵੀ ਨਹੀਂ ਦਿੰਦੀ।
ਸੱਧਰਾਂ ਦੀ ਤਾਂਘ ਮੇਰੀ ਮਰ ਜਾਵਾਂ ਤੇ ਸੁੱਖ ਪਾਵਾਂ ਕਾਇਰਤਾ ਪਰ ਚੰਦਰੀ ਮੇਰੀ ਮੈਂਨੂੰ ਮਰਨ ਵੀ ਨਹੀਂ ਦਿੰਦੀ।
|
|
23 Mar 2010
|
|
|
|
keep it up..u can do lotts better.. keep sharing ..
|
|
23 Mar 2010
|
|
|
|
|
wow nice comparisons......keep sharing!!!!!!!!!
|
|
24 Mar 2010
|
|
|
|
|
|
|
merharbaani jnab............
|
|
24 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|