|
|
|
|
|
|
Home > Communities > Punjabi Poetry > Forum > messages |
|
|
|
|
|
|
ਯਾਦਾਂ ਦੇ ਕਰਜੇ |
ਮੁਰਦੇ ਜੇ ਜਿੰਦਾ ਹੋ ਜਾਵਣ, ਯਾਦਾਂ ਦੇ ਕਰਜੇ ਲੱਥ ਜਾਵਣ। ਹੌਲਾ ਫੁਲ ਇਹ ਦਿਲ ਹੋ ਜਾਵੇ, ਰੂਹ ਮੇਰੀ ਕੁਝ ਫੁਰਸਤ ਪਾਵੇ।
ਯਾਦ ਤੇਰੀ ਵੇ ਜਾਣ ਵਾਲਿਆ, ਨਿੱਤ ਜਿੰਦਾ ਹੋ ਜਾਂਦੀ ਹੈ। ਹੌਂਸਲਾ ਦਿੰਦੀ ਮੇਰੇ ਦਿਨਾਂ ਨੂੰ, ਪਹੁ ਫੁੱਟਦੇ ਉੱਡ ਜਾਂਦੀ ਹੈ। ਦਿਨ ਤਾਂ ਮੇਰਾ ਲੰਘ ਜਾਂਦਾ ਹੈ, ਚੰਦਰੀ ਰਾਤ ਫਿਰ ਆ ਜਾਂਦੀ ਹੈ। ਰੌਣ ਮੇਰੇ ਦਾ ਸਾਮਾਣ ਨਾਲ ਲੈ ਕੇ, ਨਾਲ ਮੇਰੇ ਆ ਬਹਿੰਦੀ ਹੈ।
|
|
23 Mar 2010
|
|
|
|
ਮੁਰਦੇ ਜੇ ਜਿੰਦਾ ਹੋ ਜਾਵਣ, ਯਾਦਾਂ ਦੇ ਕਰਜੇ ਲੱਥ ਜਾਵਣ। ਹੌਲਾ ਫੁਲ ਇਹ ਦਿਲ ਹੋ ਜਾਵੇ, ਰੂਹ ਮੇਰੀ ਕੁਝ ਫੁਰਸਤ ਪਾਵੇ।
ah lines bht kmaal ji...
|
|
23 Mar 2010
|
|
|
|
Thanx jassi ji............
|
|
23 Mar 2010
|
|
|
|
|
|
|
hmmmmmmmm....khooob hai..............
mainu nahi si pata ranjan ji ki.....aap ji kalam te azmaaissh vi rakhde ho....oh vi ennni khooobsuratti naal..........................
shayad mainu moukaa ni lageaa.......
pae bouhat khooob likheaa...........
|
|
06 Apr 2010
|
|
|
|
ess kavita di khoobsuratti sirf enni ku hai ki...lafaz bht hallke jehe ne...............biilkulll saade jehe....... nahi te sab da zor lagea hunda ki...bhte bhaare-2 shabdaan naal kavita nu bhaara kar dena...kavita hai........
|
|
06 Apr 2010
|
|
|
|
Meharbaani deeparsh ji...........tuci bilkul sahi pehchaan kitti ji............mere shabad waise v kamjor ne.....
Thanks alot
|
|
06 Apr 2010
|
|
|
|
bahut wadhiya 22 g....
sahi keha deep ji ne... good work... :)
|
|
06 Apr 2010
|
|
|
|
Bahut Vadhia G...Thanks for sharing...
Lagge raho..!!
|
|
07 Apr 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|