ਵਿਹਡੇ ਵਿੱਚ ਮੈਂ ਬੈਠੀ ਸਾਂਤੇਰੀਆਂ ਯਾਦਾਂ ਵਿੱਚ ਮੈਂ ਡੁੱਬੀ ਸਾਂਹਵਾ ਦਾ ਇੱਕ ਝੌਕਾ ਆਇਆਝੌਕੇ ਮੈਨੂੰ ਆਣ ਹਿਲਾਇਆਮੇਰਾ ਤਨ-ਮਨ ਸਭ ਕੁਝ ਡੋਲ ਗਿਆਹੰਝੂਆਂ ਦੀ ਧਾਰ ਖੋਲ ਗਿਆ ਇੰਨੇ ਨੂੰ ਡਾਕੀਆ ਆਇਆ ਤੇਰੇ ਆਉਣ ਦੀ ਖਬਰ ਲਿਆਇਆ ਨੈਣਾਂ ਦੀ ਧਾਰ ਸਿਮਟ ਗਈ ਦਿਲ ਵਾਲੀ ਕਲੀ ਖਿਲ ਗਈ ਡਾਕੀਏ ਨੂੰ ਮੈਂ ਚੂਰੀ ਕੁਟ ਖਵਾਈਦਿਲ ਵਿੱਚ ਅਪਣੇ ਮਹਿਫਲ ਸਜਾਈਮਹਿਫਲ ਦੇ ਮਹਿਮਾਨ ਸਿਰਫ ਦੋਵਿੱਚ ਮਹਿਫਲ ਦੇ ਜਲਦੀ ਹੈ ਪਿਆਰ ਅਪਣੇ ਦੀ ਲੋਅਇਸ ਲੋਅ ਨੂੰ ਤੇਜ ਕਰਨ ਦੇ ਲਈ ਆ ਜਾ ਵੇ ਸੋਹਣਿਆ ਜਲਦੀ ਮਿਲਣ ਲਈ
wah wah aap g likhde v ho......nice try...keep sharing
sohna likhia..keep it up
hanji amandeep ji...........kade kade likhan di try kar lene haan ji.......:-)
thanx jassi ji......
gud one ji
thanx ji