|
|
|
|
|
|
Home > Communities > Punjabi Poetry > Forum > messages |
|
|
|
|
|
ਮੇਰੇ ਦਿਲ ਵਿਚ ਆਸ ਦਾ ਦੀਵਾ ਬਲਦਾ ਹੈ |
ਜਦ ਵੀ ਆਪਣੇ ਘਰ ਵਿਚੋ ਉਹ ਨਿਕਲਦਾ ਹੈ ਮੇਰੇ ਦਿਲ ਵਿਚ ਆਸ ਦਾ ਦੀਵਾ ਬਲਦਾ ਹੈ
ਰੋਜ਼ ਸਵੇਰੇ ਸੂਰਜ ਆਣ ਉਹ ਢਾਹ ਦੇਵੇ ਚੰਨ ਦੀ ਛਾਵੇਂ ਜੋ ਵੀ ਮਹਿਲ ਉਸਰਦਾ ਹੈ
ਜਦ ਤੂੰ ਨਹੀ ਹੁੰਦਾ ਹੈ ਯਾਦ ਤੇਰੀ ਹੁੰਦੀ ਮੈਨੂੰ ਡਰ ਕੋਈ ਵੀ ਹੁਣ ਨਾ ਇੱਕਲ ਦਾ ਹੈ
ਖੂਨ ਬਣਾ ਕੇ ਪਾਣੀ ਕੱਢ ਅੱਖਾ ਥਾਨੀ ਪਿਆਰ ਦਾ ਰੁੱਖ ਤਾਂ ਹੰਝੂਆ ਨਾਲ ਹੀ ਪਲਦਾ ਹੈ
ਫ਼ਰਜ਼ ਮੇਰਾ ਬਸ ਇਸ ਰਿਸ਼ਤੇ ਨੂੰ ਸਿੰਝਣਾ ਹੈ ਛਾਂ ਦੀ ਭੁੱਖ ਨਾ ਲੋਭ ਹੀ ਮੈਨੂੰ ਫਲ ਦਾ ਹੈ
-Arinder
|
|
25 Mar 2010
|
|
|
|
|
ਰੋਜ਼ ਸਵੇਰੇ ਸੂਰਜ ਆਣ ਉਹ ਢਾਹ ਦੇਵੇ ਚੰਨ ਦੀ ਛਾਵੇਂ ਜੋ ਵੀ ਮਹਿਲ ਉਸਰਦਾ ਹੈ Wah ! Wah ... ਜਦ ਤੂੰ ਨਹੀ ਹੁੰਦਾ ਹੈ ਯਾਦ ਤੇਰੀ ਹੁੰਦੀ ਮੈਨੂੰ ਡਰ ਕੋਈ ਵੀ ਹੁਣ ਨਾ ਇੱਕਲ ਦਾ ਹੈ ---eh v wdia hai ਖੂਨ ਬਣਾ ਕੇ ਪਾਣੀ ਕੱਢ ਅੱਖਾ ਥਾਨੀ ਪਿਆਰ ਦਾ ਰੁੱਖ ਤਾਂ ਹੰਝੂਆ ਨਾਲ ਹੀ ਪਲਦਾ ਹੈ ---Pyar da rukh hanju naal eh khub kahi ਫ਼ਰਜ਼ ਮੇਰਾ ਬਸ ਇਸ ਰਿਸ਼ਤੇ ਨੂੰ ਸਿੰਝਣਾ ਹੈ ਛਾਂ ਦੀ ਭੁੱਖ ਨਾ ਲੋਭ ਹੀ ਮੈਨੂੰ ਫਲ ਦਾ ਹੈ
bilkul ji chaa d bhukh rakh kade rukh nahi palda,,
bahut khub
|
|
25 Mar 2010
|
|
|
|
bahut vadhia janaab ........ grt job
|
|
26 Mar 2010
|
|
|
|
Bahut khub Arinder ji.....
|
|
26 Mar 2010
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|