Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਇਕ ਗੱਲ ਮੈਥੋ ਪੁੱਛਦੇ ਨੇ ਸਾਰੇ ਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਇਕ ਇਕ ਗੱਲ ਮੈਥੋ ਪੁੱਛਦੇ ਨੇ ਸਾਰੇ ਨੀ

ਇਕ ਇਕ ਗੱਲ ਮੈਥੋ ਪੁੱਛਦੇ ਨੇ ਸਾਰੇ ਨੀ|
ਕੀ ਨੇ ਤੇਰੇ ਵਾਅਦੇ, ਅਤੇ ਕੀ ਨੇ ਤੇਰੇ ਲਾਰੇ ਨੀ|

ਲਾਰਿਆਂ ਦਾ ਤੇਰੇ ਨਾ ਹਿਸਾਬ ਮੈਨੂੰ ਆਉਦਾ ਏ,
ਇਕ ਇਕ ਲਾਰਾ ਤੇਰਾ ਸੋਹਣੀਏ ਰੁਲਾਉਦਾ ਏ,
ਉੱਠ ਉੱਠ ਰਾਤਾਂ ਨੂੰ ਤੱਕਦੇ ਆ ਤਾਰੇ ਨੀ.....

ਕਸਮਾਂ ਦਾ ਨਹੀ ਸੀ ਜੇ ਤੂੰ ਮੁੱਲ ਤਾਰਨਾ,
ਫੇਰ ਕਾਹਤੋ ਬੂਟਾ ਸੀ ਮੁਹੱਬਤਾਂ ਦਾ ਸ਼ਿੰਗਾਰਨਾ,
ਛੱਡ ਗਈ ਤੂੰ ਮੈਨੂੰ ਕੱਖਾਂ ਕੁੱਲੀ ਦੇ ਸਹਾਰੇ ਨੀ....

ਹੱਸਦੀ ਦੀਆਂ ਗੱਲਾਂ ਹੁਣ ਵੀ ਯਾਦ ਆਉਣ ਸਾਰੀਆਂ,
ਖਿੜ ਖਿੜ ਸਾਡੇ ਨਾਲ ਗੱਲਾਂ ਕਰਦੀ ਸੀ ਪਿਆਰੀਆਂ,
ਹੁਣ ਚੱਕ ਨਹੀਓ ਹੁੰਦੇ ਸੱਲ ਹੋ ਗਏ ਨੇ ਭਾਰੇ ਨੀ....

ਕਹੇ ਜਸਬੀਰ ਬੰਦਾ ਕਰ ਗਈ ਤੂੰ ਕੱਖਾਂ ਦਾ,
ਉਹ ਵੀ ਭੋਰ ਹੁੰਦਾ ਸੀ ਗੱਭਰੂ ਕਦੇ ਲੱਖਾਂ ਦਾ,
ਚੜ ਕੇ ਜਹਾਜ਼ ਬਾਹਰ ਚਲੀ ਗਈ ਨਾਰੇ ਨੀ.....
ਜਸਬੀਰ ਸਿੰਘ ਸੋਹਲ 26.3.2010

26 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah bahut khoob.

26 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

bhot kub jasbir ji

 

26 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Satwinder ji te inderpreet ji......

29 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g..

29 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

good one ji

29 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder ji te jaspreet ji...

31 Mar 2010

Reply