Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜ ਹੈ ਦੀਵਾਨਗੀ ਨੂੰ ਆਸ ਤੇਰੇ ਔਣ ਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਅਜ ਹੈ ਦੀਵਾਨਗੀ ਨੂੰ ਆਸ ਤੇਰੇ ਔਣ ਦੀ

ਗਲ ਇਕ ਕਮਲੇ ਹੈ ਦਿਲ ਨੂੰ ਮਨੌਣ ਦੀ
ਅਜ ਹੈ ਦੀਵਾਨਗੀ ਨੂੰ ਆਸ ਤੇਰੇ ਔਣ ਦੀ

ਕਾਲੇ-ਗਮ ਕੂੰਜਾ ਦੀਆਂ ਦਿਲ ਵਿਚ ਡਾਰਾਂ ਨੇ
ਖਾਹਿਸ਼ ਸੀ ਅੰਬਰੀਂ ਤਾਰਿਆਂ ਸਜੌਣ ਦੀ

ਦਿਲ ਇਕ ਖੰਡਰ ਹੈ ਸੱਧਰਾਂ ਹਨੇਰੀਆਂ ਦਾ
ਲਾਲਸਾ ਹੈ ਚਾਨਣਾਂ ਦੇ ਮਹਿਲ ਬਨੌਣ ਦੀ

ਲਖ ਚਾਹੇ ਜਗ ਕਰੇ ਲਫਜੀ ਟਕੋਰਾਂ ਮੈਨੂੰ
ਗਲ ਤਾਂ ਹੈ ਸੋਹਣਿਆ ਵੇ,ਤੇਰੇ ਹੈ ਮਨੌਣ ਦੀ

ਜਾਮ ਹੈ ਵਸੀਲਾ ਤੇਰੀ ਯਾਦ ਨਸ਼ਿਆਣ ਦਾ
ਲੋਕਾਂ ਨੂੰ ਭੁਲੇਖਾ ਏ ਕਿ ਪੀਂਦਾ ਹਾਂ ਭੁਲੌਣ ਲਈ

ਗਮ ਨਹੀਉਂ ਸਜਣਾ ਨਾ ਕਬਰ ਕਬੂਲ ਕਰੇ
ਇਕ ਤੇਰੀ ਆਹ ਜੇ ਮੇਰੀ ਆਸ਼ਿਕੀ ਦੇ ਮਾਣ ਦੀ

ਫਟ ਹਰ ਸਾਂਭ ਲਿਆ ਯਾਦਾਂ ਦੀ ਮੈਂ ਕੋਠੜੀ
ਅਖ ਦੀ ਮਸੀਹੀ ਆਸ ਜ਼ਖਮ ਭਰੌਣ ਦੀ

ਤੂੰ ਏਂ ਰਬ -ਜਾਣੀ ਜਾਣ,ਆਣ ਕੇ ਦੀਦਾਰ ਦੇ ਜਾ
ਮੁਕ ਜਾਏ ਚਿੰਤਾ ਭਿੱਜੀ ਅਖ ਹੱਜਾਣ ਦੀ

26 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah bahut khoob sir.

26 Mar 2010

Reply