Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
gora chakkwala :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
gora chakkwala
ਯਾਦ ਆਪਣੀ ਨੁੰ ਕਹਿ ਦੇ ਹੁਣ ਆਣਾ ਛੱਡ ਦੇ
ਮੈਨੁੰ ਝੱਲਾ ਲੋਕਾ ਕੋਲੋ ਅਖਵਾਉਣਾ ਛੱਡ ਦੇ
ਮੇਰੇ ਉੱਤੇ ਮਿਹਰਬਾਨੀ ਇਕ ਹੋਰ ਕਰ
ਜਾ ਨੀ ਮੇਰੇ ਨਾ ਦਾ ਚਿਰਾਗ ਤੂੰ ਜਲਾਨਾ ਛੱਡ ਦੇ
ਕਿਉ ਭਲਾ ਆਉਦੀਆ ਨੇ ਯਾਦਾ ਤੇਰਿਆ
ਬੜਾ ਹੀ ਸਤਾਉਦੀਆ ਨੇ ਯਾਦਾ ਤੇਰਿਆ
ਮਿੰਨਤਾ ਨਾ ਕਹਿਨਾਪਿਛਾ ਯਾਦਾ ਤੋ ਛੁਡਾਦੇ
ਨੀ ਕਿਵੇ ਭੁੱਲ ਗਈ ਏ ਸਾਨੁੰ ਭੁੱਲਣਾ ਸਿਖਾਦੇ
ਨੀ ਜਦੋ ਕਿਤੇ ਹੋਵਾ ਨੀ ਉਦਾਸ
ਜਿਹਾ ਕੱਲਾ ਮੈ ਕਿੱਥੋ ਆ ਬਲਾਉਦੀਆ ਨੇ
ਯਾਦਾ ਤੇਰਿਆ ਰਹਿੰਦੀਆ ਨੇ ਮੇਰੇ ਨਾਲ ਬਣmਪਰਛਾਵਾ ਨੀ
ਹੋਰ ਕੋਲ ਆਉਣ ਮੈ ਜਿਨਾ ਦੂਰ ਆਵਾ
ਨੀ ਅੱਧੀ ਰਾਤ ਅਚਾਨਚੱਕ ਅੱਖ ਜਦੋ ਲੱਗੀ
ਹੋਵੇ ਫੇਰ ਆ ਜਗਾਉਦੀਆ ਨੇ ਯਾਦਾ ਤੇਰਿਆ
ਸਾਹਾ ਵਿੱਚ ਵਸ ਗਈਆ ਅੱਡ ਨਈਓ ਹੁੰਦੀਆ
"ਬਛੋੜੀ" ਵਾਲੇ ਕੋਲੋ ਦਿਲੋ ਕੱਢ ਨਈਓ ਹੁੰਦੀਆ
ਹੋਸਲਾ ਜੇ ਰੱਖ"GORA"ਮੰਨ ਸਮਝਾਵੇ
ਜਦੋ ਕਾਤੋ ਆ ਰਵਾਓਦੀਆ ਨੇ ਯਾਦਾ ਤੇਰਿਆ
ਕਿਉ ਭਲਾ ਆਉਦੀਆ ਨੇ ਯਾਦਾ ਤੇਰਿਆ
ਬੜਾ ਹੀ ਸਤਾਉਦੀਆ ਨੇ ਯਾਦਾ ਤੇਰਿਆ
31 Jul 2009

Reply