"ਤਾਰਿਆ ਜਿਨੇ ਜਖ਼ਮ ਹਜਾਰਾ ਲੱਖਾਂ ਨੇ,ਜੋ ਦਿਲ ਤੇ ਲਾਏ ਤੇਰੀਆ ਖੂਨੀ ਅੱਖਾਂ ਨੇ,ਹੁਣ ਰਿਸਦਾ ਲਹੂ ਹੰਝੂਆ ਦੀ ਸਾਵੈ,ਭੁਲਿਏ ਅਸੀ ਬਥੇਰਾ ਫਿਰ ਵੀ ਯਾਦ ਆਵੈ,ਅਸੀ ਪਿਆਰ ਵਿਹੂਣੇ ਫਿਰਦੇ ਇਸ਼ਕ ਦੀ ਨਗਰੀ ਚ,ਓੰਜ਼ ਆਸ ਪਾਸ ਭਾਵੈ ਬਥੇਰੀਆ ਸੱਥਾਂ ਨੇ".
Bahut wadhiya 22 ji.
bahut khoob sajjan ji...jeo
nice one 22 g...
Satwinder ji,lakhwinder ji,Amrinder ji ਆਪ ਸਬ ਦਾ ਧਨਵਾਦ ਜੀਓ