Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾੳ ਸਾਡਾ ਪਰਛਾਵਾ‍‍ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਨਾੳ ਸਾਡਾ ਪਰਛਾਵਾ‍‍

ਅਸੀ ਹਾ ਚਾਨਣ ਦੇ ਜਾਏ,

ਦੁਸ਼ਮਣ ਸਾਡੀਆ ਸ਼ਾਵਾਂ,

ਚਾਨਣ ਦੇ ਮੋਹਥਾਜ ਹਾ ਹਰ ਪਲ

ਨਾਉ ਸਾਡਾ ਪਰਸ਼ਾਵਾਂ

 

ਚਾਨਣ ਹੁਦਿਆ ਹੌਦ ਚ ਰਹੀਏ,

ਹਨੇਰਿਆ 'ਚ ਮਰ ਜਾਈਏ

ਚਾਨਣ ਨੂ ਅਸੀ ਰੱਬ ਮਨ ਬੈਠੇ,

ਚਾਨਣ ਦੇ ਗੁਣ ਗਾਈਏ

ਸੁਰਜ ਸਾਡਾ ਪਿਓ ਅਖਵਾਉਦਾ,

ਰੋਸ਼ਨੀਆ ਹਨ ਮਾਵਾ

ਅਸੀ ਹਾ ਚਾਨਣ ਦੇ ਜਾਏ

ਨਾਉ ਸਾਡਾ ਪਰਸ਼ਾਵਾਂ

 

ਲੋਅ ਦੇ ਹੱਥਾ ਦੀ ਅਸੀ ਕੱਟਪੁਤਲੀ

ਲੋਅ ਇਸ਼ਾਰੇ ਨੱਚੀਏ

ਲੋਅ ਰੋਵੇ ਤਾ ਅਸੀ ਵੀ ਰੋਈਏ

ਲੋਅ ਹੱਸੇ ਤਾ ਹੱਸੀਏ

ਲੋਅ ਵਿਆਓਵਣ ਆਈ ਸਾਨੂੰ

ਲੋਅ ਨਾਲ ਲਈਆ ਲਾਵਾ

ਅਸੀ ਹਾ ਚਾਨਣ ਦੇ ਜਾਏ

ਨਾੳ ਸਾਡਾ ਪਰਛਾਵਾ‍‍

 

ਕਾਲਖ ਸਾਡੇ ਮੁਹ ਤੇ ਲੱਗੀ

ਅਸੀ ਕਾਲਖ ਵਿਚ ਭਿਜੇ

ਕਾਲਖ ਨੂੰ ਹੀ ਪਾਈਏ ਜਫੀਆ,

ਕਾਲਖ ਖਾਣੀ ਗਿੱਜੇ

ਕਾਲਖ ਸਾਡੇ ਖੂਨ ਚ ਰਚ ਗਈ,

ਕਾਲਖ "ਪੀ੍ਤ" ਦੇ ਸਾਹਾਂ

ਅਸੀ ਹਾ ਚਾਨਣ ਦੇ ਜਾਏ

ਨਾੳ ਸਾਡਾ ਪਰਛਾਵਾ‍‍

 

ਧੋਖੈਬਾਜ ਨਾ ਅਸੀ ਕਹਾਈਏ,

ਜੇ ਨਾ ਚਾਨਣ ਸਾਨੂੰ ਛੱਡ ਜਾਵੇ

ਨਾਲ ਨਾਲ ਅਸੀ ਰਹੀਏ ਪੀ੍ਤ ਦੇ

ਹਮ ਸਾਇਆ ਅਖਵਾਈਏ

ਉਹਦੀਆ ਸਾਡੀਆ ਹੋਈਆ

ਇਕੋ ਮਜ਼ਲਾ ਇਕੋ ਰਾਵਾਂ

ਅਸੀ ਹਾ ਚਾਨਣ ਦੇ ਜਾਏ

ਨਾੳ ਸਾਡਾ ਪਰਛਾਵਾ‍‍ ਇੰਦਰਪੀ੍ਤ ਸਿੰਘ


27 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Nice one.

27 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
  • thanks veer ji god bless u
28 Mar 2010

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

bhaut vadiya likheya hai.

28 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks sukh ji god bless u 

28 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one..!!

 

keep writing 22g... 

28 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khub rachna hai inderpreet ji......

 

29 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

dhanwad jasbir ji

29 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht khoob ji..keep sharing

29 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thankx jaspreet ji

 

30 Mar 2010

Reply