Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਾਬੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਭਾਬੀ

ਪੌਣਾਂ ਵਿਚ ਘੋਲਦੇ ਮਿਠਾਸ ਜਿਹੀ
ਮਿਸ਼ਰੀ ਤੋਂ ਮਿੱਠੇ ਤੇਰੇ ਬੋਲ।
ਸੁਣ ਸੁਣ ਭਰਦਾ ਨਾ ਚਿੱਤ ਮੇਰਾ
ਚਿੱਤ ਕਰੇ ਬੈਠਾ ਰਹਾਂ ਤੇਰੇ ਕੋਲ।
ਰੱਬ ਦੀ ਸਹੁੰ ਸਭ ਨਾਲੋਂ ਵਧ ਤੇਰਾ,
ਕਰਾਂਂ ਸਤਿਕਾਰ ਭਾਬੀਏ...
ਤੇਰੇ ਆਉਣ ਨਾਲ ਸੱਚੀਂ-ਮੁੱਚੀਂ
ਆਗੀ ਘਰ 'ਚ ਬਹਾਰ ਭਾਬੀਏ।

ਸਾਰੇ ਪਿੰਡ ਵਿਚ ਛਿੜੀ ਹੋਈ
ਤੇਰੇ ਰੰਗ ਰੂਪ ਦੀ ਕਹਾਣੀ ਐਂ,
ਕਹਿਦੀਆਂ ਗੁਆਂਢਣਾਂ ਨੇ ਤੈਨੂੰ
ਪਰੀਆਂ ਦੀ ਰਾਣੀ ਐਂ,
ਸੋਹਣੀ ਕਿਸਮਤ ਵੀਰ ਦੀ,
ਮੈਂ ਜਾਵਾਂ ਬਲਿਹਾਰ ਭਾਬੀਏ...
ਤੇਰੇ ਆਉਣ ਨਾਲ....

ਤੁਰ ਜਾਵੇਂ ਪੇਕਿਆਂ ਨੂੰ ਜਦੋਂ
ਟੁੱਟੇ ਸਾਡੇ ਦਿਲਾਂ ਉਤੇ ਕਹਿਰ ਨੀ
ਸਾਰਾ ਹੀ ਮੁਹੱਲਾ ਸੁੰਞਾ ਲੱਗੇ
ਇੱਕ ਬੱਸ ਤੇਰੇ ਤੋਂ ਬਗੈਰ ਨੀ
ਗਸ਼ ਪੈਣ ਖੁਸ਼ੀਆਂ ਨੂੰ
ਹਾਸਿਆਂ 'ਚ ਮੱਚੇ ਹਾਹਾਕਾਰ ਭਾਬੀਏ...
ਤੇਰੇ ਆਉਣ ਨਾਲ...

ਮਾਵਾਂ ਜਿਹੀ ਹੁੰਦੀ ਭਰਜਾਈ ਵੱਡੀ
ਮੈਂ ਹਾਂ ਪੂਰਾ ਨਾਲ ਮੁੱਤਫਿਕ,
ਰੱਬ ਨਾ ਕਰੇ ਕਿ ਪਿਆਰ ਵਿਚ ਸਾਡੇ
ਕਦੇ ਪਵੇ ਕੋਈ ਫਿੱਕ...
'ਹਰਮੇਲ' ਚਾਹੇ ਤੇਰੇ ਹੋਠਾਂ ਉੱਤੇ,
ਰਹੇ ਹਾਸੇ ਦੀ ਫੁਹਾਰ ਭਾਬੀਏ...
ਤੇਰੇ ਆਉਣ ਨਾਲ.....


-ਹਰਮੇਲ ਪਰੀਤ

29 Mar 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kaim likhi aa sardar g

30 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...!!

 

 

30 Mar 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

harmail PREET ji bahut wadhyea geet pesh kita hai....

31 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Harmail g bahut hee khoobsurat andaz ch es rishtey de zazbaat bian keetey ne...

 

BAHUT VADHIA..!!

31 Mar 2010

Reply