"ਦਰ ਖੁਲਿਆ ਵੇਖ ਕੇ ਦੋਲਤਾਂ ਦਾ,
ਲੋਕੀ ਘੁਟ ਘੁਟ ਜੱਫੀਆ ਪਾ ਲੈਦੇ|
ਬੇਦੋਲਤ ਹੁੰਦਿਆ ਵੇਖ ਬੰਦਾ,
ਅੱਗਿਉ ਵੇਖ ਕੇ ਮੁੰਹ ਘੁਮਾ ਲੈਦੇ|
ਪਰ ਕੁਝ ਯਾਰ ਬੱਖਸ਼ੇ ਰੱਬ ਨੇ ਐਸੇ
ਜੋ "ਪੀ੍ਤ" ਦੇ ਸਾਹ ਵਿੱਚ ਸਾਹ ਲੈਦੇ|"
nice one 22 g..
thankx veer ji