Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੰਝੂਆਂ ਦਾ ਪਾਣੀ ਮੈ ਪੀ ਪੀ ਜਿਉਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਹੰਝੂਆਂ ਦਾ ਪਾਣੀ ਮੈ ਪੀ ਪੀ ਜਿਉਆਂ

ਹੰਝੂਆਂ ਦਾ ਪਾਣੀ ਮੈ ਪੀ ਪੀ ਜਿਉਆਂ,
ੳਹ ਵੀ ਅਤ ਦੇ ਖਾਰਾ|

ਲਾਉਣਾ ਈ ਸੀ ਤਾਂ ਫੱਟ ਕੋਈ ਲਾਉਦੀ, 
ਨਾ ਲਾਉਦੀ ਅੜੀਏ ਲਾਰਾ|

ਟੁਟਿਆ ਮੇ ਹਰ ਵਾਰ ਇਸ਼ਕ 'ਚ,
ਜਿਉ ਅੰਬਰਾਂ ਚੋ ਤਾਰਾ|

ਦੁੱਖ ਦੀਆ ਘੜੀਆਂ ਜਿੰਦ ਮੇਰੀ ਡੋਲੇ,
ਜਿਉ ਡੋਲਦਾ ਅੜੀਏ ਪਾਰਾ|

ਅੱਦੀ ਰਾਤ ਮੈ ਉਠ ਉਠ ਅੜੀਏ,
ਤੈਨੂੰ ਵਾਜਾ ਮਾਰਾਂ|

ਆਸਾਂ ਦਾ "ਪੀ੍ਤ" ਨੇ ਮਿਹਲ ਬਣਾਇਆਂ,
ਲਾ ਯਾਦਾਂ ਦੀਆ ਇੱਟਾਂ ਤੇ ਗਮ ਦਾ ਗਾਰਾ|

  

                                                   ਇੰਦਰਪੀ੍ਤ ਸਿੰਘ

30 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g..!!

30 Mar 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

thanks veer 

08 Apr 2010

Reply