Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਸ ਲਈ ਹੱਸੇ ਜਿਸ ਲਈ ਕਲਪੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਜਿਸ ਲਈ ਹੱਸੇ ਜਿਸ ਲਈ ਕਲਪੇ


ਜਿਸ ਲਈ ਹੱਸੇ ਜਿਸ ਲਈ ਕਲਪੇ
ਜੋ ਉਮਰਾਂ ਦਾ ਬੇਲੀ,
ਡਾਚੀ ਤੇ ਅਸਵਾਰ ਹੋਇਆ ਸਾਡਾ ਚੰਨ ਪਰਤਣ ਤੇ ਮੇਲੀ

ਛੱਲਾ ਪਾਇਆ
ਮਾਣ ਵਧਾਇਆ
ਬਿੰਦ ਨਾ ਲਾਇਆ ਪਰ ਲਿਹਾਜ਼ੀ
ਛੱਡ ਤੁਰਿਆ ਜਿੰਦ ਇਕੱਲੀ
ਜਿਸ ਰਾਹ ਗੁਜ਼ਰੇ ਠਹਿਰੇ ਪੁੰਨਣ ਥਾਂ ਪੈੜ੍ਹਾਂ ਨੇ ਮੱਲ੍ਹੀ
ਕੀ ਕਰੀਏ
ਕਿਸ ਲੇਖੇ ਲਾਈਏ ਕੌਣ ਬੁੱਝੇ ਪ੍ਰੀਤ ਪਹੇਲੀ

ਕਿਸ ਧਿਰ ਮੰਨੀਏ
ਕਿਸ ਦਰ ਲੱਭੀਏ
ਕਿਸ ਜਾਈਏ ਪ੍ਰਦੇਸ਼ ਓ ਸਾਈਂ
ਹੋਏ ਮਜ਼ਾਰ ਸਵੱਲੀ,
ਸਭ ਥਾਂ ਭੀੜਾਂ ਲਾਏ ਤੰਬੂ ਸਭ ਦੀ ਅੱਖ ਕਬੱਲੀ,
ਕੀ ਜਪੀਏ
ਕੀ ਮੱਥੇ ਲਾਈਏ ਕਿਸ ਧਰੀਏ ਗੁੜ੍ਹ ਦੀ ਪੇਲ੍ਹੀ

ਕੋਰਾਂ ਪੱਕੀਆਂ
ਨਬਜ਼ਾਂ ਥੱਕੀਆਂ
ਕਰਮਾਂ ਵਾਟ ਨਬੇੜਨ ਲੱਗੀਆਂ
ਕਰ ਗਈਆਂ ਦਿੱਖ ਝੱਲੀ,
ਰੁੱਕ ਰੁੱਕ ਧਿਆਏ ਵਾਂਗ ਨਵਾਜ਼ੀ ਪਾ ਗਏ ਪੀੜ੍ਹਾਂ ਪੱਲ੍ਹੀਂ,
ਕਿਸ ਦਰ ਬਹੀਏ,
ਕਿਸੇ ਨੂੰ ਕਹੀਏ ਜਿੰਦ ਪਿਆਸੀ, ਭਰ ਲਾਵੇ ਹੋਂਠ ਹਥੇਲੀ

ਉਡੀਕ ਨੂੰ ਕਰਿਆ,
ਦੇਰ ਵੀ ਜਰਿਆ,
ਚਿੱਤ ਨੂੰ ਧਰਿਆ ਛੰਨ ਦੀ ਕਾਹੀਂ
ਬਿਨ ਪੱਤੇ ਰੂਹ ਬੱਲੀ
ਤੜਫਾਂ ਖਿੱਚ ਦੇ ਪਾਏ ਵਰੋਲੇ ਧੁਰ ਅੰਦਰਾਂ ਤੋਂ ਹੱਲ੍ਹੀ,
ਕਿਸ ਲੜ੍ਹ ਬੰਨ੍ਹੀਏ
ਕਿਸ ਥੰਮ੍ਹ ਥੰਮ੍ਹੀਏ ਭੰਨ ਸਬਰਾਂ ਦੀ ਦੇਹਲੀ

ਆਖਰ ਆਇਆ
ਥਾਰ ਮੁਕਾਇਆ
ਰੇਤ ਜਲਾਇਆ ਮੋਹ ਦਾ ਦੀਪਕ
ਧਰ ਕਬਰਾਂ ਤੇ ਪੱਲੀ
ਚਾਨਣ ਪਿੰਡ ਨੂੰ ਪਾਏ ਮੋੜੇ ਵਾਅ ਪੁਰਿਆਂ ਦੀ ਚੱਲੀ
ਜਿਸ ਲਈ ਬਲੇ
ਉਸ ਲਈ ਬੁਝ ਗਏ, ਦੋ ਨੈਣਾਂ ਦੇ ਤੇਲੀ

ਜਿਸ ਲਈ ਹੱਸੇ ਜਿਸ ਲਈ ਕਲਪੇ
ਜੋ ਉਮਰਾਂ ਦਾ ਬੇਲੀ,
ਡਾਚੀ ਤੇ ਅਸਵਾਰ ਹੋਇਆ ਸਾਡਾ ਚੰਨ ਪਰਤਣ ਤੇ ਮੇਲੀ

 

jis lai hasse jis lai kalape

jo umaran da beli,

dachi te asavar hoia sada chann paratan te meli

 

challa paia

maan vadhaia

bind na laia par lihazi

chadd turia jind ikalli

jis rah guzare thahire punnan than pairhan ne mallhi

ki karie

kis lekhe laie kaun bujje preet paheli

 

kis dhir mannie

kis dar labbhie

kis jaie prades o saeen

hoe mazar savalli,

sab than bhiran lae tambu sab di akkh kaballi,

ki japie

ki matthe laeeie kis dharie gurh di pelhi

 

koran pakkian

nabazan rukkian

karaman vaat nabheran laggiaan

kar gaian dikkh jhalli,

rukk rukk dhiae vang navazi pa gae peerhan pallhin,

kis dar bahie,

kis nun kahie jind piasi, bhar lave honth hatheli

 

udik nun karia,

der vi jaria,

chitt nun dharia chann di kaheen

bin patte ruh balli

tarapan khicch de pae varole dhur andaran ton hallhi,

kis larh bannhie

kis thammh thammhie bhann sabaran di dehali

 

aakhar aia

thar mukaia

ret jalaia moh da dipak

dhar kabaran te palli

chanan pind nun pae morhe vaa purian di challi

jis lai bale

us lai buj gae, do nainan de teli

 

jis lai hasse jis lai kalape

jo umaran da beli,

dachi te asavar hoia sada chann paratan te meli

01 Apr 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wah ji..bht khooob

01 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah wah wah ji wah ........ bahut hi kmaal di rachna ....likhde raho te share karde raho bai ji 

02 Apr 2010

A G
A
Posts: 94
Gender: Female
Joined: 02/Apr/2010
Location: G
View All Topics by A
View All Posts by A
 

bahut shaandar likheya e tusi ji.

02 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice one....thanks for sharing..!!

02 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

amazing 22 g....!!!

 

loved reading the way you have written n it is really a beautiful piece of work...!!

08 Apr 2010

Reply