Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ,

ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲੀਏ 
ਇਕ ਦਿਨ ਤੂੰ ਪਛਤਾਵੇਂਗੀ, 
ਜੱਟ ਤਾਂ ਕਢ ਜਾਵੇਗਾ ਜ਼ਿੰਦਗੀ ਯਾਰਾਂ ਸਹਾਰੇ 
ਤੂੰ ਹਰ ਥਾਂ ਦੁਰਕਾਰੀ ਜਾਵੇਂਗੀ,
ਜਦ ਕਦੇ ਤੇਰਾ ਕੋਈ ਦਿਲ ਤੋੜ ਜਾਵੇਗਾ, 
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ, ,
ਅੱਜ ਬੇਸ਼ੱਕ ਖੁਸ਼ ਏਂ ਤੇ ਰੰਗਾਂ ਵਿੱਚ ਵਸਦੀ ਏਂ,
ਬੜਾ ਏ ਗਰੂਰ ਹੁਸਨ ਉੱਤੇ ਤਾਂ ਹੀ ਤਾਨੇ ਕੱਸਦੀ ਏਂ
ਪਰ ਜਦੋਂ ਹੌਲੀ -੨ ਇਹ ਸੂਰਜ ਢਲ ਜਾਵੇਗਾ, 
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ, 
ਸਾਡਾ ਪਿਆਰ ਰੂਹਾਨੀ ਤੈਨੂੰ ਲਗਦਾ ਨੀ ਬੇਕਾਰ ਰਿਹਾ,
ਜਦ ਕੋਈ ਹੁਸਨ ਸ਼ਿਕਾਰੀ ਕੱਢ ਮਤਲਬ ਆਪਣਾ ,
ਠੋਕਰ ਤੈਨੂੰ ਮਾਰ ਗਿਆ,
ਜਦੋਂ ਤੱਕ ਹਾਲ ਆਪਣਾ ਦਿਲ ਤੇਰਾ ਪਛਤਾਵੇਗਾ, 
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ, 
ਬਰਾੜ ਦੀ ਹਸਤੀ ਮਿਟਾਉਣ ਦੀ ਹਸਰਤ ਰੱਖਣ ਵਾਲੀਏ, ,
ਝੱਲਾ ਪਾਗਲ ,ਸਾਊ ਜੱਟ ਤਾਈਂ ਦੱਸਣ ਵਾਲੀਏ, 
ਜਿਸ ਦਿਨ ਸਾਡਾ ਦਾਣਾ ਪਾਣੀ ਦੁਨੀਆ ਤੋਂ ਮੁੱਕ ਜਾਵੇਗਾ, 
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ,

02 Apr 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sachin jado punjabizm de poets d gall turegi

 

yaad rakhna udo brar jatt yaad sab nu aavega

02 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah G Wah...Bahut Vadhia..

 

ਮੇਰੀ ਬਰਬਾਦੀ ਦਾ ਜਸ਼ਨ ਮਨਾਉਣ ਵਾਲੀਏ 
ਇਕ ਦਿਨ ਤੂੰ ਪਛਤਾਵੇਂਗੀ, 
ਜੱਟ ਤਾਂ ਕਢ ਜਾਵੇਗਾ ਜ਼ਿੰਦਗੀ ਯਾਰਾਂ ਸਹਾਰੇ 
ਤੂੰ ਹਰ ਥਾਂ ਦੁਰਕਾਰੀ ਜਾਵੇਂਗੀ,
ਜਦ ਕਦੇ ਤੇਰਾ ਕੋਈ ਦਿਲ ਤੋੜ ਜਾਵੇਗਾ, 
ਯਾਦ ਰੱਖੀਂ ਓਦੋਂ ਜੱਟ ਯਾਦ ਤੈਨੂੰ ਆਵੇਗਾ,,,,,,

02 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

02 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah oye Malikian de Jatta ...jionda reh bai ........sire la ti

03 Apr 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

bhut kam ha veer

03 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

03 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veeer....!!!!

03 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

03 Apr 2010

Reply