Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਪਿੰਡਾਂ ਦੇ ਲੋਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਮੇਰੇ ਪਿੰਡਾਂ ਦੇ ਲੋਕ

ਪਿਆਰੇ ਦੋਸਤੋ, ਤੁਹਾਡਾ ਸਭ ਦਾ ਬੇਹੱਦ ਮ਼ਸ਼ਕੂਰ ਹਾਂ, ਕਿ ਤੁਸੀਂ ਨਾਚੀਜ਼ ਦੇ ਲਿਖੇ ਅਲਫਾਜ਼ ਨੂੰ ਹਮੇ਼ਸ਼ਾ ਬੜੇ ਪਿਆਰ ਨਾਲ ਨਿਵਾਜ਼ਦੇ ਹੋ। ਸੱਚ ਜਾਣਿਓਂ ਤੁਹਾਡੀ ਹੱਲਾਸ਼ੇਰੀ ਨਾਲ ਹੋਰ ਚੰਗਾ ਲਿਖਣ ਤੇ ਲਿਖਦੇ ਰਹਿਣ ਦਾ ਬਲ ਮਿਲਦਾ ਹੈ। ਇੱਕ ਨਵੀਂ ਰਚਨਾ ਹਾਜ਼ਰ ਹੈ, ਤੁਹਾਡੇ ਵਿਚਾਰਾਂ ਦਾ ਇੰਤਾਜ਼ਰ ਰਹੇਗਾ।

 

ਮੇਰੇ ਪਿੰਡਾਂ ਦੇ ਲੋਕ
-ਹਰਮੇਲ ਪਰੀਤ
ਪਹਿਲਾਂ ਜਿਹੇ ਰੂੜੀਵਾਦੀ,
ਪਿਛਾਂਹ ਖਿੱਚੂ ਨਹੀਂ ਰਹੇ,
ਬਹੁਤ ਬਦਲ ਗਏ ਨੇ
ਮੇਰੇ ਪਿੰਡਾਂ ਦੇ ਲੋਕ ਵੀ।
ਕੀ ਹੋਇਆ
ਜੇ ਉਹਨਾਂ ਤੋਂ ਜਰ ਨਹੀਂ ਹੁੰਦਾ
ਆਪਣੀ ਧੀ-ਭੈਣ ਦਾ
ਪਿੰਡ ਦੇ ਹੀ ਕਿਸੇ ਮੁੰਡੇ
ਨਾਲ ਗੱਲ ਵੀ ਕਰਨਾ।
ਫੇਰ ਕੀ ਹੈ
ਜੇ ਉਨਾਂ੍ਹ ਦੇ ਸੰਘੋਂ ਨਹੀ ਉਤਰਦੀ
ਮੁੰਡੇ-ਕੁੜੀ ਦੀ ਦੋਸਤੀ।
ਕੀ ਹੋਇਆ ਜੇ,
ਪਿਆਰ ਵਿਆਹ ਕਰਨ ਵਾਲੀ
ਧੀ ਨੂੰ ਮਾਰ ਸੁੱਟਦੇ ਨੇ,
'ਜਵਾਈ' ਸਣੇ।
ਪਰ  ਇਹ ਵੀ ਸੱਚ ਹੈ,
ਆਪਣੀ ਜਵਾਨ ਜਹਾਨ ਧੀ ਨੂੰ
'ਅਸਲੀ' ਲਾਵਾਂ ਨਾਲ,
'ਫਰਜ਼ੀ' ਵਿਆਹ ਰਚਾਕੇ,
ਉਹ ਭੇਜ ਤਾਂ ਰਹੇ ਨੇ,
ਸੱਤ ਸਮੁੰਦਰੋਂ ਪਾਰ ,
ਕਿਸੇ ਸੱਤ ਬੇਗਾਨੇ,
ਗੱਭਰੂ ਸੰਗ।
ਮੇਰੇ ਪਿੰਡਾਂ ਦੇ ਲੋਕ
ਹੁਣ ਰੁਪਇਆਂ ਦੀ ਨਹੀ
ਡਾਲਰਾਂ ਦੀ ਭੁੱਖ 'ਚ
ਤੜਪਦੇ ਨੇ।
ਮੇਰੇ ਪਿੰਡਾਂ ਦੇ ਲੋਕ
ਹੁਣ ਸੱਚਮੁੱਚ
ਧੀਆਂ ਨੂੰ
'ਧਨ' ਸਮਝਣ ਲੱਗੇ ਨੇ।
ਧਨ ਜਿਸਨੂੰ ਖਰਚ ਲਿਆ ਜਾਂਦੈ,
ਆਪਣੀ ਖੁਸ਼ੀ ਖਾਤਰ
ਆਪਣੀ ਲੋੜ
ਜਾਂ ਹਵਸ ਦੀ ਪੂਰਤੀ ਲਈ।
-3 ਅਪਰੈਲ, 2010

03 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah G Wah....

 

ਮੇਰੇ ਪਿੰਡਾਂ ਦੇ ਲੋਕ
ਹੁਣ ਰੁਪਇਆਂ ਦੀ ਨਹੀ
ਡਾਲਰਾਂ ਦੀ ਭੁੱਖ 'ਚ
ਤੜਪਦੇ ਨੇ।

 

Tuhadi kalam hameshan aisey taran hee chaldee rahe..!!

 

Please keep sharing..!!

03 Apr 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

sach kiha bai g ,,,,,,,,bahut khoob ,,,,pind de lok hun vaake he badal gaye ne 

03 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ! ਸਹੀ ਕਿਹਾ ਵੀਰ ਜੀਓ ਵਾਕਿਆ ਹੀ ਸਾਡੇ ਪਿੰਡਾ ਦੇ ਜਾਂ ਇਹ ਵੀ ਅਤਕਥਨੀ ਨਹੀਂ ਕਿ ਸਾਡੇ ਲੋਕ ਸਿਰਫ ਤੇ ਸਿਰਫ ਡਾਲਰਾਂ ਦੀ ਭੁਖ ਦਾ ਸ਼ਿਕਾਰ ਹੋ ਚੁੱਕੇ ਹਨ ......... ਇਹ ਬਹੁਤ ਹੀ ਕਰਾਰੀ ਚੋਟ ਹੈ ਓਹਨਾ ਤੇ ਜੋ ਇਸ ਤਰਾ ਦੀ ਦਲਦਲ ਵਿਚ ਧਸ ਚੁੱਕੇ ਨੇ ....... ਤੁਹਾਡੀ ਕਲਾਮ ਇਸੇ ਤਰਾ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾ ਲਿਖਦੀ ਰਵੇ........ lots of thanxਵਾਹ ਜੀ ਵਾਹ ! ਸਹੀ ਕਿਹਾ ਵੀਰ ਜੀਓ ਵਾਕਿਆ ਹੀ ਸਾਡੇ ਪਿੰਡਾ ਦੇ ਜਾਂ ਇਹ ਵੀ ਅਤਕਥਨੀ ਨਹੀਂ ਕਿ ਸਾਡੇ ਲੋਕ ਸਿ

03 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul sach farmaya hai veer ji.....

 

eh pind pind di kahani ban chukki hai....

karaari chot.... khaure kad lokaN nu samjh pau...

 

03 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thanx for sharing veer g,.rabb tuhanu te tuhadi lekhni nu trakkian bakhse

03 Apr 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bhaji waise tuhanu pta ni kiven lggu.. bht he zyada same poem main likhi hoi aa... but i did not share... hun sunaungi main v.. bahut wdhiya..mainu lgga c k main hmesha ehi khyaal lggdi han shayd sab nu repitition lgge but tuhade khyaal pdle achha lgga... bht khoob...

03 Apr 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

haji tusi v sunao ji..........

03 Apr 2010

Reply