Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰਾ ਮੋਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਤੇਰਾ ਮੋਹ

 

ਤੇਰੇ ਨਾਮ ਨਾਲ ਮੇਰਾ ਨਾਮ ਜੋੜ ਦਿੱਤਾ ਦੁਨੀਆ ਨੇ,
ਹੁਣ ਤੇ ਬਰਾੜ ਚਾਹ ਕੇ ਵੀ ਇਕੱਲਾ ਹੋ ਨਹੀਂ ਸਕਦਾ,
ਤੇਰਾ ਅਕਸ ਮਿਟਾ ਸਕਦਾ ਹਾਂ ਮੈਂ ਦੀਵਾਰਾਂ ਤੋਂ,
ਤੇਰੀ ਤਸਵੀਰ ਦਿਲ ਵਿੱਚੋਂ ਧੋ ਨਹੀਂ ਸਕਦਾ,
ਬੜੀ ਕੋਸ਼ਿਸ਼ ਕੀਤੀ ਤੇਰੀ ਯਾਦ ਤੋਂ ਪਿਛਾ ਛੁਡਾਉਣ ਦੀ,
ਪਰ ਇਹ ਨਾਮੁਮਕਿਨ ਮੁਮਕਿਨ ਹੋ ਨਹੀਂ ਸਕਦਾ,
ਬੜਾ ਦੇਖਿਆ ਬਰਾੜ ਨੇ ਤੇਰੇ ਨਾਮ ਨੂੰ ਧੁੰਦਲਾ ਕਰ -੨ ਕੇ,
ਪਰ ਮੇਰੇ ਦਿਲ ਵਿੱਚੋਂ ਖੌਰੇ ਕਿਓਂ ਤੇਰਾ ਮੋਹ ਨਹੀਂ ਘਟਦਾ,

ਤੇਰੇ ਨਾਮ ਨਾਲ ਮੇਰਾ ਨਾਮ ਜੋੜ ਦਿੱਤਾ ਦੁਨੀਆ ਨੇ,

ਹੁਣ ਤੇ ਬਰਾੜ ਚਾਹ ਕੇ ਵੀ ਇਕੱਲਾ ਹੋ ਨਹੀਂ ਸਕਦਾ,

ਤੇਰਾ ਅਕਸ ਮਿਟਾ ਸਕਦਾ ਹਾਂ ਮੈਂ ਦੀਵਾਰਾਂ ਤੋਂ,

ਤੇਰੀ ਤਸਵੀਰ ਦਿਲ ਵਿੱਚੋਂ ਧੋ ਨਹੀਂ ਸਕਦਾ,

ਬੜੀ ਕੋਸ਼ਿਸ਼ ਕੀਤੀ ਤੇਰੀ ਯਾਦ ਤੋਂ ਪਿਛਾ ਛੁਡਾਉਣ ਦੀ,

ਪਰ ਇਹ ਨਾਮੁਮਕਿਨ ਮੁਮਕਿਨ ਹੋ ਨਹੀਂ ਸਕਦਾ,

ਬੜਾ ਦੇਖਿਆ ਬਰਾੜ ਨੇ ਤੇਰੇ ਨਾਮ ਨੂੰ ਧੁੰਦਲਾ ਕਰ -੨ ਕੇ,

ਪਰ ਮੇਰੇ ਦਿਲ ਵਿੱਚੋਂ ਖੌਰੇ ਕਿਓਂ ਤੇਰਾ ਮੋਹ ਨਹੀਂ ਘਟਦਾ,

 

06 Apr 2010

pawandeep singh hollait
pawandeep singh
Posts: 27
Gender: Male
Joined: 05/Mar/2010
Location: mahilpur
View All Topics by pawandeep singh
View All Posts by pawandeep singh
 

ਬਹੁਤ ਖੂਬ ਵੀਰ ਜੀ .

06 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veera g

09 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਰ ਮੇਰੇ ਦਿਲ ਵਿੱਚੋਂ ਖੌਰੇ ਕਿਓਂ ਤੇਰਾ ਮੋਹ ਨਹੀਂ ਘਟਦਾ ?????

 

ਸੋਹਣਾ ਲਿਖਿਆ ਏ ਵੀਰ ਜੀ....!!!!

09 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

10 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia 22 g 

10 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

12 Apr 2010

navpreet gill
navpreet
Posts: 4
Gender: Female
Joined: 12/May/2010
Location: moga
View All Topics by navpreet
View All Posts by navpreet
 
bhut vdia g

bhut sohna likya..................

12 May 2010

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut wadiya likheya hai veer g

12 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

ਬੜੀ ਕੋਸ਼ਿਸ਼ ਕੀਤੀ ਤੇਰੀ ਯਾਦ ਤੋਂ ਪਿਛਾ ਛੁਡਾਉਣ ਦੀ,

ਪਰ ਇਹ ਨਾਮੁਮਕਿਨ ਮੁਮਕਿਨ ਹੋ ਨਹੀਂ ਸਕਦਾ,

ਬੜਾ ਦੇਖਿਆ ਬਰਾੜ ਨੇ ਤੇਰੇ ਨਾਮ ਨੂੰ ਧੁੰਦਲਾ ਕਰ -੨ ਕੇ,

ਪਰ ਮੇਰੇ ਦਿਲ ਵਿੱਚੋਂ ਖੌਰੇ ਕਿਓਂ ਤੇਰਾ ਮੋਹ ਨਹੀਂ ਘਟਦਾ,

 

 

12 May 2010

Showing page 1 of 2 << Prev     1  2  Next >>   Last >> 
Reply