Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੀਤ - Geet - ਬੇਵਫ਼ਾ ਪਿੱਛੇ ਛੱਡਕੇ ਤਰ ਗਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JattSutra Sutra
JattSutra
Posts: 26
Gender: Male
Joined: 19/Feb/2010
Location: San Francisco
View All Topics by JattSutra
View All Posts by JattSutra
 
ਗੀਤ - Geet - ਬੇਵਫ਼ਾ ਪਿੱਛੇ ਛੱਡਕੇ ਤਰ ਗਏ

ਗੀਤ

ਕਾਕਾ ਗਿੱਲ

 

ਬੇਵਫ਼ਾ ਪਿੱਛੇ ਛੱਡਕੇ ਤਰ ਗਏ।

ਨਦੀ ਕਿਨਾਰੇ ਧਿਆਏ ਮਰ ਗਏ।

 

ਦੇਖਕੇ ਉਸਦੇ ਬਦਲਦੇ ਰੁੱਖ

ਕਾਲ਼ੇ ਮੂੰਹ ਵਾਲਾ ਦੁੱਖ

ਦਲਦਲਾਂ ਵਿੱਚ ਸੁੱਟਦਾ ਮੈਨੂੰ

ਮਾਰ ਜਾਂਦਾ ਮੇਰੀ ਭੁੱਖ

ਚਾਨਣ ਨੂੰ ਫਿੱਟ ਹਰ ਗਏ।

 

ਦਿਨ ਖੜ੍ਹੇ ਜਿੰਦਗੀ ਲੁੱਟੀ

ਅੰਨ੍ਹੇ ਖੂਹਾਂ ਵਿੱਚ ਸੁੱਟੀ

ਮੋਇਆ ਸਮਝ ਛੱਡਿਆ ਜਿੰਦਾ

ਪਿਆ ਰਿਹਾ ਮੈਂ ਦਮ ਘੁੱਟੀ

ਤਰਕਾਲਾਂ ਨੂੰ ਨ੍ਹੇਰੇ ਵਰ੍ਹ ਗਏ।

 

ਪੋਰ ਪੋਰ ਮੇਰਾ ਦੁਖਦਾ

ਹਾਲ ਨਹੀਂ ਕਿਸੇ ਕੋਲ ਦੱਸਦਾ

ਚੁੱਪ ਚਾਪ ਮਰ ਚੱਲਿਆ

ਬੇਵਫ਼ਾ ਨਾ ਹੌਕਾ ਭਰਦਾ

ਦੁੱਧਾਂ ਨੂੰ ਫੁੱਟ ਚਲ ਗਏ।

 

Geet……Kaka Gill

 

bevafaa pichhe chhadke tar gae

nadee kinaare dhiaae mar gae

 

dekhake usade badalade rukh

kaalle moonh vaalaa dukh

daladalaan vich sutadaa menoon

maar jaandaa meree bhukh

chaananh noon phit har gae

 

din kharhhe jindagee lutee

anne khoohaan vich sutee

moiaa samajh chhadiaa jindaa

pya rihaa men dam ghutee

tarakaalaan noon nhere var gae

 

por por meraa dukhadaa

haal naheen kise kol dassdaa

chup chaap mar chalyaa

bevafaa naa haukaa bhardaa

dudhaan noon phut chal gae

06 Apr 2010

Reply