Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸਟਰੇਲੀਆ ਦੀ ਪੜਾਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Raj
Raj
Posts: 2
Gender: Male
Joined: 08/May/2010
Location: MELBOURNE
View All Topics by Raj
View All Posts by Raj
 
ਅਸਟਰੇਲੀਆ ਦੀ ਪੜਾਈ

ਕਿੰਝ ਆਵੇ ਨੀਂਦ ਰਾਤ ਨੂੰ
ਪੜਾਈ ਮੁੱਕੀ ਨਹੀ ਤੇ ਆਸ ਟੁੱਟ ਗਈ  ਸਾਡੀ |
ਜੇਹੜੇ ਸੀ ਖਾਬ ਸਜਾਕੇ ਆਏ
ਪੂਰੇ ਨਹੀ ਹੋਣੇ ਲੱਗਦੇ ਤਲਾਸ਼ ਰੁੱਕ ਗਈ ਸਾਡੀ |
ਕੰਮ ਦੀ ਥੋੜ, ਫੀਸਾ ਦਾ ਬੋਝ
ਘਰਾ ਦੇ ਕਿਰਾਏ ਐਨੇ ਧਰਵਾਸ ਮੁੱਕ ਗਈ ਸਾਡੀ |
ਕਿਥੋ ਲਿਯਾਯੀਏ ਰੰਗ ਵਾਲਾ ਰਾਜਾ
ਪੱਕੇ (PR) ਕਰਦੀ ਨਹੀ ਰਾਣੀ (ozi gov ) ਤਾਸ਼ ਮੁੱਕ ਗਈ ਸਾਡੀ |
ਵਿਦਿਆਰਥੀਆ ਦੀ ਚੁਕਾਵੇ ਕਿਤੇ ਵਿਦਿਆ ਨਾ ਅਰਥੀ
ਐਸਾ ਹੋਵੇ ਨਾ ਦਾਤਿਆ ਅਰਦਾਸ ਸੁਣ ਲਈ ਸਾਡੀ |

 

                                            --------------ਨੋਸ਼ੇਰਾ ਵਾਲਾ

08 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut hi sohna veer........

apne man de bhava nu kini sohni tra pesh kita tusi........mai dua karaga tuhadi eh problems jalad solve hon........keep sharing

08 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut vadhiya ji.... sariyan feelings byan kar chaddiyan... nice words and flow !!!

10 May 2010

Reply