Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਸ਼ਬਦ ਮੈਨੂੰ ਆਪਣਾ ਆਪਣਾ ਲੱਗਦਾ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਮਾਂ ਸ਼ਬਦ ਮੈਨੂੰ ਆਪਣਾ ਆਪਣਾ ਲੱਗਦਾ ਹੈ

ਦੋਸਤੋ ਮਾਂ ਦਿਵਸ ਤੇ ਅੱਜ ਹੀ ਲਿਖੀ ਰਚਨਾ ਹਾਜ਼ਰ ਕਰਦਾ ਹਾਂ......

ਮਾਂ ਸ਼ਬਦ ਮੈਨੂੰ ਆਪਣਾ ਆਪਣਾ ਲੱਗਦਾ ਹੈ,
ਮਾਂ ਸ਼ਬਦ ਬਸ ਮੇਰੇ ਲਈ ਤਾਂ ਰੱਬ ਦਾ ਹੈ,

ਮਾਂ ਸ਼ਬਦ ਦੀ ਲੋਰੀ ਪਹਿਲਾਂ ਸੁਣੀ ਹੈ ਮੈਂ,
ਮਾਂ ਦੀ ਜੋਤ ਦਾ ਦੀਵਾ ਮੇਰੇ ਵਿਚ ਜਗਦਾ ਹੈ,

ਓਸ ਉਗਲ ਫੜ ਕੇ ਤੋਰਿਆ ਲਾਡ ਲਡਾਇਆ ਹੈ,
ਪ੍ਰੇਮ ਦਾ ਦਰਿਆ ਮਾਂ ਦੀਆਂ ਅੱਖਾਂ ਚ ਵਗਦਾ ਹੈ,

ਗਿੱਲੀ ਥਾਂ ਤੇ ਆਪ ਪਈ ਪਰ ਸੁੱਕੀ ਮੈਨੂੰ ਦਿਤੀ,
ਤਾਹੀਓ ਮਸਤਕ ਮਾਂ ਦਾ ਦਿਲ ਵਿਚ ਦਗਦਾ ਹੈ,

ਜਸਬੀਰ ਭੁੱਲ ਗਿਆ ਮਾਂ ਦੀ ਮਮਤਾ ਨਾ ਭੁੱਲੀ,
ਝੁਠ ਬੋਲ ਕੇ ਉਹ ਅੱਜ ਵੀ ਮਾਂ ਨੂੰ ਠੱਗਦਾ ਹੈ,

ਜਸਬੀਰ ਸਿੰਘ ਸੋਹਲ 9.5.2010

09 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

har vaar di trah bahut khoob Jasbir ji..

 

ਦਿਲ ਦਰਿਆ, ਸਮੁੰਦਰੋਂ ਡੂੰਘੇ ਜਿਗਰੇ ਮਾਂਵਾਂ ਦੇ...

ਰਹਿਣ ਸਲਾਮਤ ਰਿਸ਼ਤੇ ਠੰਢੀਆਂ ਮਿਠੀਆਂ ਛਾਵਾਂ ਦੇ.......

 

ਗੁਰੂ-ਸਾਹਿਬ ਸਭਨਾਂ ਦੀਆਂ ਮਾਂਵਾਂ ਨੂੰ ਸਿਹਤਯਾਬੀ ਤੇ ਲੰਮੇਰੀ ਉਮਰ ਬਖਸ਼ੇ...

09 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya sir....!!!! 

great job...

10 May 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad lakhwinder ji, Mavi ji te Amrinder ji.....

12 May 2010

Reply