Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਸਾਨਾਂ ਨੂੰ ਜਾਨਵਰ ਨਾ ਬਣਾਓ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਇਨਸਾਨਾਂ ਨੂੰ ਜਾਨਵਰ ਨਾ ਬਣਾਓ...
ਮਿਆਊ ਰੇਡੀਓ ਕੀ ਸਾਬਤ ਕਰਨਾ ਚਾਹੁੰਦਾ ਹੈ?
ਪਤਾ ਲੱਗਾ ਹੈ ਕਿ ਇੱਕ ਨਵਾਂ ਰੇਡੀਓ ਚੱਲਿਆ ਹੈ, ਭਾਰਤ ਵਿੱਚ, ਚੰਡੀਗੜ੍ਹ ਵਿੱਚ ਵੀ, ਅਮ੍ਰਿਤਸਰ ਚ ਵੀ। ਰੇਡੀਓ ਸਟੇਸ਼ਨ ਦਸਦੇ ਆ ਕਿ ਬੀਬੀਆਂ ਵਾਸਤੇ ਐ। ਖਾਸ ਬੀਬੀਆਂ ਲਈ ਸਟੇਸ਼ਨ ਹੋਣਾ ਤਾਂ ਚੰਗੀ ਗੱਲ ਹੈ, ਪਰ ਦਸਦੇ ਹਨ ਕਿ ਇਹ ਚੈਨਲ ਬੀਬੀਆਂ ਨੂੰ ਸ਼ੇਰਨੀਆ ਨਹੀ. ਬਿੱਲੀਆਂ ਬਣਾਉਣ ਦੇ ਆਹਰ ਵਿੱਚ ਲੱਗਾ ਹੋਇਆ ਹੈ। ਭਗਤ ਪੂਰਨ ਸਿੰਘ ਦੀ ਬਰਸੀ ਦੇ ਪ੍ਰੋਰਗਾਮਾਂ ਨੂੰ ਵਿਸ਼ੇਸ਼ ਤੌਰ ਤੇ ਲੰਡਨ ਤੋਂ ਭੈਣ ਲੱਕੀ ਆਏ ਹੋਏ ਸਨ। ਉਹਨਾਂ ਹੀ ਏਸ ਨਵੇਂ ਰੇਡੀਓ ਸਟੇਸ਼ਨ ਬਾਰੇ ਦੱਸਿਆ ਹੈ। ਉਹਨਾਂ ਦੱਸਿਆ ਕਿ ਏਸ ਚੈਨਲ ਦਾ ਨਾਂਅ ਹੈ ਮਿਆਊਂ ਰੇਡੀਓ। ਪ੍ਰੋਗਰਾਮ ਦੇ ਪੇਸ਼ਕਰਤਾ ਸਤਿਸ੍ਰੀਅਕਲਾ, ਨਮਸਕਾਰ ਯਾ ਹੈਲੋ ਹਾਈ ਦੀ ਥਾਂ ਮਿਆਉਂ ਕਰਕੇ ਸੰਬੋਧਨ ਹੁੰਦੇ ਹਨ। ਭੈਣ ਲੱਕੀ ਏਸ ਵਰਤਾਰੇ ਤੋਂ ਖਾਸੇ ਦੁਖੀ ਸਨ। ਉਹਨਾਂ ਦਾ ਆਖਣਾ ਸੀ ਕਿ ਔਰਤਾਂ ਨੂੰ ਬਿੱਲੀਆਂ ਸਮਝਣ ਤੇ ਬਣਾਉਣ ਦੀ ਏਹ ਮਾਨਸਿਕਤਾ ਬੇਹੱਦ ਨਿੰਦਣਯੋਗ ਹੈ।
ਸੱਚਮੁੱਚ ਏਹ ਭਾਂਰਤ ਵਿੱਚ ਰੇਡੀਓ ਦੇ ਉਲ ਜਲੂਲ ਪ੍ਰਸਾਰਣਾਂ ਦੀ ਇੱਕ ਹੋਰ ਉਦਾਹਰਣ ਹੈ। ਇਹ ਔਰਤਾਂ ਦੇ ਸਨਮਾਨ ਨੂੰ ਠੇਸ ਪੁਚਾਉਣ ਵਾਂਲੀ ਗੱਲ ਹੈ। ਪੰਜਾਬ ਮਾਈ ਭਾਗੋ ਵਰਗੀਆਂ ਸ਼ੇਰਨੀਆਂ ਦੀ ਧਰਤੀ ਹੈ। ਏਥੇ ਔਰਤਾਂ ਨੂੰ ਬਿੱਲੀ ਬਣਾ ਕੇ ਪੇ਼ਸ਼ ਕਰਨ ਦੀ ਕੋਝੀ ਹਰਕਤ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਏਸ ਵਿਰੱਧ ਬਾ ਦਲੀਲ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਤਾਂ ਕਿ ਏਸ ਰੇਡੀਓ ਦੇ ਪ੍ਰਬੰਧਕ ਆਪਣੀ ਗਲਤੀ ਦਾ ਪਛਤਾਵਾ ਕਰਨ ਤੇ ਏਸ ਰੇਡੀਓ ਦਾ ਨਾਅ ਤੇ ਸੰਬੋਧਨ ਦਾ ਢੰਗ ਤਬਦੀਲ ਕਰਨ। ਰੇਡੀਓ ਲਿਸਨਰਜ਼ ਕਲੱਬ ਤੇ ਰੇਡੀਓ ਸਰੋਤਾ ਲੇਖਕ ਮੰਚ ਏਸ ਦੀ ਨਿੰਦਾ ਕਰਦਿਆਂ ਮੰਗ ਕਰਦਾ ਹੈ ਕਿ ਅਜਿਹੇ ਪ੍ਰਸਾਰਣ ਬੰਦ ਹੋਣ...
04 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
hmmm..... agree with u 22...
05 Aug 2009

Reply