Home > Communities > Punjabi Poetry > Forum > messages
ਮੈਂ ਆਪਣੀ ਕੀਤੀ ਭੁਗਤ ਰਿਹਾਂ
ਮੇਰੇ ਇੱਕ ਦੋਸਤ ਨੇ ਸਚਿਨ ਸਚਦੇਵਾ ਜੀ....ਉੁਹਨਾਂ ਦੀਆਂ ਲਿਖੀਆਂ ਦੋ ਲਾਈਨਾਂ ਸਾਂਝੀਆਂ ਕਰਨ ਜਾ ਰਿਹਾ ਹਾਂ ਉਮੀਦ ਹੈ ਪਸੰਦ ਕਰੋਗੇ.......
ਜੇ ਮੇਰਾ ਚੰਗਾ ਹੁੰਦਾ ਨੀ, ਤਾਂ ਕੰਮ ਮੰਦੇ ਕੀਤੇ ਹੋਣਗੇ ਹੱਸਦੀਆਂ ਵੱਸਦੀਆਂ ਅੱਖਾਂ ਨੂੰ, ਕਿਤੇ ਹੰਝੂ ਦਿੱਤੇ ਹੋਣਗੇ ਮੈਂ ਉਹਨਾਂ ਕੀਤੀਆਂ ਗਲਤੀਆਂ ਨੂੰ, ਅੱਜ ਤੱਕ ਭੁਗਤ ਰਿਹਾਂ ਕੋਈ ਨਾ ਕਰਿਉ ਤਰਸ ਮੈਂ ਆਪਣੀ ਕੀਤੀ ਭੁਗਤ ਰਿਹਾਂ | -ਸਚਿਨ ਸਚਦੇਵਾ
10 May 2010
ਬਹੁਤ ਹੀ ਖੂਬਸੂਰਤ ਅਲਫਾਜ਼ ਲਿਖੇ ਨੇ ਸਚਿਨ ਸਚਦੇਵਾ ਜੀ ਨੇ...
ਮੇਰੇ ਵਲੋਂ ਉਨਾਂ ਦਾ ਧੰਨਵਾਦ ਕਰਨਾ ਵੀਰ ਜੀ...
main ehi keh sakda han ohna lyi,,yaad aa gya ik time te..
ਫੇਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ,
ਜੇ ਲਿਖਾਂ ਤਾਂ ਕਿਹੜੇ ਨਾਤੇ ਖ਼ਤ ਮੈਂ ਉਸ ਦੇ ਨਾਂ ਲਿਖਾਂ।ਡਾ: ਜਗਤਾਰ
ਬਹੁਤ ਹੀ ਖੂਬਸੂਰਤ ਅਲਫਾਜ਼ ਲਿਖੇ ਨੇ ਸਚਿਨ ਸਚਦੇਵਾ ਜੀ ਨੇ...
ਮੇਰੇ ਵਲੋਂ ਉਨਾਂ ਦਾ ਧੰਨਵਾਦ ਕਰਨਾ ਵੀਰ ਜੀ...
main ehi keh sakda han ohna lyi,,yaad aa gya ik time te..
ਫੇਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ,
ਜੇ ਲਿਖਾਂ ਤਾਂ ਕਿਹੜੇ ਨਾਤੇ ਖ਼ਤ ਮੈਂ ਉਸ ਦੇ ਨਾਂ ਲਿਖਾਂ।ਡਾ: ਜਗਤਾਰ
Yoy may enter 30000 more characters.
10 May 2010
Thanks Lakhwinder.....oh mere naal hee baithey c kal raat jadon assin Birthday mana rahe c...vaar vaar punjabizm da zikar aaun te puchhan lagge eh kehrhi site ae main dikhai te oh kehnde main join karanga chheti...te naal hee eh lines sunaun laggey main kiha aapan hunne post kar dinde haan...bas oh kharhe kharhe bolde rahe te main type karke post kar dittiyan......Mainu v changa lagga te oh v khush ho gaye....
Haan main tuhada msg v zrur pucha diyanga..
10 May 2010
Wah bahut khoob bhaji. Thanks for sharing
10 May 2010
bahut khoob 22 g....!!!!!
thanks for sharing here.... :)
10 May 2010
Thanks for the time you spent reading it and for your valuable comments Amrinder Veer G...
10 May 2010
sat sri akaal bhaji...bahut wadiya ...bas eda hi shayer karde raho...
10 May 2010
Copyright © 2009 - punjabizm.com & kosey chanan sathh