Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ

ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ

ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ,
ਕਿ ਪੰਛੀਂ ਜਿਹਾ ਬਣ ਕੇ ਮੈ ਉਹ ਗੱਲਾਂ ਚਲਾ ਲਈਆਂ|

ਮੈ ਪੁਛਿਆ ਕੀ ਮੱਤਲਬ ਚਿਹਚਹਾਣੇ ਦਾ?
ਉਨਾ ਪੁਛਿਆ ਕੀ ਮੱਤਲਬ ਤੇਰੇ ਗਾਉਣੇ ਦਾ?
ਕਿ ਇਕ ਨੇ ਆਖਿਆ ਕਿ ਮੈ ਕਿਉ ਜੁਲਫਾਂ ਵਧਾ ਲਈਆਂ?
ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ

ਉਹਨਾ ਨੇ ਮੇਰ ਸੰਗ ਸੱਜਣ ਮੇਰੇ ਦੀ ਵੀ ਗੱਲ ਕੀਤੀ
ਮੇ ਕਾਹਤੋ ਬਾਗ ਵਿੱਚ ਲਾਇਆ ਏ ਡੇਰੇ ਦੀ ਵੀ ਗੱਲ ਕੀਤੀ
ਕਿ ਚਿੜੀਆਂ ਘਰ ਅਸਾਦਰ ਆਉਣ ਜੀ ਮੈ ਵੀ ਮਨਾ ਲਈਆਂ
ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ

ਕਿ ਹੁਣ ਦਿਨ ਲੱਘਦਾ ਮੇਰਾ ਇੰਤਜ਼ਾਰਾਂ 'ਚ
ਮੈ ਉਹਨਾ ਚਿੜੀਆਂ ਨੂੰ ਲੱਭਦਾ ਰਹਿਨਾ ਹਾਂ ਡਾਰਾਂ 'ਚ
ਉਹਨਾ ਵਾਸਤੇ ਘਰ 'ਚ ਦੋ ਅੰਬੀਆਂ ਲਵਾ ਲਈਆਂ
ਮੈ ਪਰਸੋਂ ਅੰਬ ਤੇ ਦੋ ਬੇਠੀਆਂ ਚਿੜੀਆਂ ਬੁਲਾ ਲਈਆਂ
dr. satinder sartaj
first  |  < previous  |  next >  |  last

10 May 2010

Harnek Singh
Harnek
Posts: 155
Gender: Male
Joined: 19/Dec/2009
Location: chd
View All Topics by Harnek
View All Posts by Harnek
 

happy10

10 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohne khyal... 


God Bless !!!

10 May 2010

ਗੁਰਟੇਕ ਸਿੌਘ ਵੇਹਗਲ
ਗੁਰਟੇਕ ਸਿੌਘ
Posts: 6
Gender: Male
Joined: 03/Apr/2010
Location: west bromwich
View All Topics by ਗੁਰਟੇਕ ਸਿੌਘ
View All Posts by ਗੁਰਟੇਕ ਸਿੌਘ
 

sat sri akal paji........bhut vadia..........

10 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

gud wrk inder veer g...aida hi hor khiyal share krdey raho...kep in tuch

10 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 ji...

10 May 2010

Reply