Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜ਼ਮ- :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਨਜ਼ਮ-


ਜਿਨ੍ਹਾਂ ਦੀ ਯਾਦ ਚ ਅੱਥਰੂ ਵਹਾਉਂਦੇ ਰਹੇ।
ਸਾਡੇ ਹਾਲ ਤੇ ਠਹਾਕੇ ਓਹੀ ਲਾਉਂਦੇ ਰਹੇ।


ਬੇਵਫਾਈ ਕੀਤੀ ਤੂੰ ਤੁਰ ਗਿਆ ਠੁਕਰਾਕੇ,
ਫਿਰ ਵੀ ਤੋਹਮਤਾਂ ਤੋਂ ਤੈਂਨੂੰ ਹਾਂ ਬਚਾਉਂਦੇ ਰਹੇ।


ਹੁੰਘਾਰਾ ਉਨ੍ਹਾਂ ਨੇ ਯਾਰ ਭਰਨਾ ਸੀ ਕੀ ਭਲਾ?
ਕੰਧਾਂ ਨੂੰ ਹਾਂ ਹਾਲ ਦਿਲ ਦਾ ਸੁਣਾਉਂਦੇ ਰਹੇ।


ਝੱਖੜ ਆਇਆ ਤਾਂ ਪਲ ਵਿਚ ਤੋੜ ਗਿਆ,
ਤੀਲਾ ਤੀਲਾ ਜੋੜ ਸਾਂ ਆਲ੍ਹਣਾ ਬਣਾਉਂਦੇ ਰਹੇ।


ਦਿਲ ਅੰਦਰ ਸੁਲਗਦੀ ਸੀ ਅੱਗ ਹਿਜ਼ਰ ਦੀ,
ਹੋਠ ਫੇਰ ਵੀ ਸਾਡੇ ਸਦਾ ਮੁਸਕਰਾਉਂਦੇ ਰਹੇ।


ਸਾਡੇ ਸਿਰ ਚੜ੍ਹਿਆ ਸੀ ਝੱਲ ਮੁਹੱਬਤਾਂ ਦਾ,
ਦਰ ਦਰ ਤੇ ਤਾਹੀਂ ਅਲਖ਼ ਜਗਾਉਂਦੇ ਰਹੇ ।


ਹਰਮੇਲ ਜ਼ਿੰਦਗੀ ਨੇ ਤਾਂ ਮਾਰਿਆ ਪਲ ਪਲ,
ਤੇਰੀ ਉਡੀਕ ਦੇ ਆਸਰੇ ਹੀ ਜਿਉਂਦੇ ਰਹੇ।

12 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

bahout sohni likhi e veer g...vadai hove...keep it up

12 May 2010

Heera kianpuria
Heera
Posts: 29
Gender: Male
Joined: 29/Jan/2010
Location: sirsa,delhi
View All Topics by Heera
View All Posts by Heera
 

ਸਤ ਸ਼੍ਰੀ ਅਕਾਲ ਪਾਜੀ,

 ਬਹੁਤ ਖੂਬ, ਸਾਡੇ ਦਿਨ ਦੀ ਚੰਗੀ ਸ਼ੁਰੁਵਾਤ ਤੁਹਾਡੀ ਨਜ਼ਮ ਨਾਲ .

 

Thanks.....

12 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut hi sohni nazam aap ji di...

 

bass aah thorhi jeha badlaav kar deyo...

 

ਦਿਲ ਅੰਦਰ ਸੁਲਦਗੀ ਸੀ ਅੱਗ ਹਿਜ਼ਰ ਦੀ,
ਹੋਠ ਫੇਰ ਵੀ ਸਾਡੇ ਸਦਾ ਮੁਸਕਰਾਉਂਦੇ ਰਹੇ।

 

sulgadi likh deyo aithe...bss

 

menu pasand hai aap ji di eh nazam....

 

tuhada shubhchintak,

lakhwinder singh

13 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
wah kya baat hai

bahut hi sohni nazam hai bai ji............nice work

13 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਹਰਮੇਲ ਜੀ ਬਹੁਤ ਵਧੀਆ ਹੈ ਹਮੇਸ਼ਾਂ ਦੀ ਤਰਾਂ....Good Job

 

ਇੱਥੇ ਸਭ ਨਾਲ ਸਾਂਝਿਆਂ ਕਰਨ ਲਈ ਸ਼ੁਕਰੀਆ ਜੀ....

14 May 2010

inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 

bhot khub veer ji

14 May 2010

Reply