Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Ma Boli... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Ma Boli...

ਮੇਰੀ ਮਾਂ ਬੋਲੀ ਨੂੰ ਮਾਰ ਰਹੇ ਹਨ
ਮੇਰੀ ਜਿੰਦ ਨੂੰ ਸਾੜ ਰਹੇ ਹਨ॥
ਹੋਰ ਕੋਈ ਕੌਮ ਹੈ ਸਾਡੇ ਵਰਗੀ?
ਜਿਹੜੀ ਅੰਗ੍ਰੇਜ਼ੀ ਤੇ ਹੈ ਮਰਦੀ?
ਪੰਜਾਬੀ ਨੂੰ ਕਾਮਯਾਬੀ ਮਾਰ ਗਈ
ਲਾਲਚ ਨੂੰ ਪਛਾਣ ਹਾਰ ਗਈ
ਬੇਸ਼ਰਮ ਲੋਕ, ਖੂਨ ਪੀਣੇ ਜੋਕ
ਕਿਹੜੇ ਹਿਸਾਬ ਨਾਲ ਹੁਣ ਤੁਸੀਂ ਪੰਜਾਬੀ?
ਤੁਹਾਡੇ ਖਿਆਲ ਨੇ ਬੇਸੁਆਦੀ

 

ਮੈ ਆਪਣੇ  ਹੀ ਮਿੱਟੀ ਪਟਨੀ ਏ
ਮੈ ਆਪਣੇ  ਹੀ ਉਮਰ ਕਟਨੀ ਏ
ਭਾਵੇ ਲਿਖਾ ਬੋਲਾ ਪੰਜਾਬੀ
ਭਾਵੇ ਲਿਖਾ ਬੋਲਾ  ਅੰਗ੍ਰੇਜ਼ੀ
ਉਰਦੂ ਹਿੰਦੀ ਲਗਦੇ  ਠਣਦੇ
ਮੇਰੇ ਉਸਾਸ ਮਾਂ ਬੋਲੀ ਤਣਦੇ
ਇਹ ਮਾਂ ਦਾ ਦੁਧ ਪੀਤਾ
ਕਦੇ ਨਹੀ ਇਹਨੂੰ ਪਿੱਠ ਕੀਤਾ
ਤੁਹਾਡੇ ਹਥ ਇਸਦੇ ਲਹੂ ਨਾਲ ਭਰੇ ਨੇ
ਪੰਜਾਬੀ ਦੇ ਕਤਲ ਕਰਦੇ ਫੜੇ ਗਏ ਨੇ

 

29 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut vadia bai ji

nice work

29 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਤੁਹਾਡੇ ਹਥ ਇਸਦੇ ਲਹੂ ਨਾਲ ਭਰੇ ਨੇ
ਪੰਜਾਬੀ ਦੇ ਕਤਲ ਕਰਦੇ ਫੜੇ ਗਏ ਨੇ...

 

Wah JANAB bahut khoob..!!

tfs

29 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bhut vadea rachna ........

 

thnks for sharing .......

29 May 2010

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ssa veer g

bahut wadia, nice

keep it up

29 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya bhaji.

30 May 2010

Reply