Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Issue about Plagiarism and copying of Punjabizm stuff :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
Issue about Plagiarism and copying of Punjabizm stuff

 

ਸਤਿ ਸ੍ਰੀ ਅਕਾਲ ਦੋਸਤੋ,
ਮੈਨੂੰ ਇਹ ਗੱਲ ਬਹੁਤ ਪਹਲਾ ਲਿਖਣੀ ਚਾਹੀਦੀ ਸੀ ਪਰ ਮੈਂ ਅਨ੍ਗੋਲੇਆਂ ਕਰਤੀ.
Dr . Arinder  ਜੀ ਨੇ ਮੈਨੂੰ  ਪਹਲਾ ਵੀ ਕਈ ਵਾਰੀ ਲਿੰਕ ਦਿਖਾਏ ਜਿਥੇ ਇਹਨਾ ਦੀਆਂ poems  ਕਿਸੇ ਨੇ ਕਾਪੀ ਕਰਕੇ ਲਾਈਆਂ, ਤੇ ਅੱਜ ਫੇਰ ਸਾਡੀ ਏਸ ਗੱਲ ਤੇ discussion  ਹੋਈ. ਜੇਹਰੀ ਕਵਿਤਾ ਅੱਜ ਦਿਖਾਈ ਉਹ Punjabizm  ਤੋਂ ਕਾਪੀ ਹੋਈ ਹੈ, ਕ੍ਯੂੰਕਿ minor  typos  same  ਨੇ ਤੇ ਕਿਸੇ "ਜੱਟੀ" ਨਾਂ ਦੀ id  ਨੇ share  ਕੀਤੀ ਹੈ ਲੋਕਾਂ ਦੀ ਵਾਹਵਾ ਖੱਟਣ ਲਈ.
ਕੁਝ ਦਿਨ ਪਹਲਾ ਮੈਂ Ravneet  Singh  Deol ਜੀ ਨੂੰ ਕੇਹਾ ਕੀ ਉਹ ਆਪਣੀਆਂ poems Punjabizm  ਤੇ share  ਕਰਇਆ ਕਰਨ ਤੇ ਓਹਨਾ ਨੇ ਵੀ ਜ਼ਿਕਰ ਕੀਤਾ ਸੀ ਕੀ ਲੋਕ ਕਾਪੀ ਕਰ ਲੈਂਦੇ ਨੇ  ਤੇ ਮੁੜਕੇ ਆਪਣੇ ਨਾਮ ਥੱਲੇ ਕੀਤੇ ਹੋਰ ਇੰਟਰਨੇਟ ਤੇ paste  ਕਰ ਦਿੰਦੇ ਨੇ.
ਆਪਾਂ ਨੂੰ ਪਤਾ ਕੀ ਇਹ practice ਰੋਕਣੀ ਸੌਖੀ ਨਾਈ ਆ, ਏਸ level  ਤੇ control  ਕਰਨਾ ਬਹੁਤ ਔਖਾ, ਪਰ ਦੁਖ ਲਗਦਾ ਇਹ ਦੇਖ ਕੇ ਕਿ ਇਕ ਰਚਨਾਕਾਰ ਦੀ ਰਚਨਾ ਏਡਾ ਲੋਕਾਂ ਨੇ ਇੰਟਰਨੇਟ ਤੇ ਪਾਈ ਸਿਰਫ ਫੋਕੀ ਵਾਹ ਵਾਹ ਲੈਣ ਲਈ. 
ਬੇਨਤੀ ਹੈ ਉੰਨਾ ਲੋਕਾਂ ਨੂੰ  ਜੋ ਸਿਰਫ poems ਕਾਪੀ ਕਰਨ ਆਉਂਦੇ ਨੇ ਕਿ ਜੇ ਆਪਣੇ ਆਪ ਚ ਕੋਈ ਹੁਨਰ ਹੈ ਤੇ ਓਹਦੇ ਸਿਰ ਤੇ ਵਾਹ ਵਾਹ ਲੁੱਟੋ, ਕਿਸੇ ਦੇ ਮੋਢੇ ਦੇ ਬੰਦੂਕ ਰਖ ਕੇ ਚਲਾਉਣੀ ਬੰਦੇਯਾਂ ਵਾਲੀ ਗੱਲ ਨਈ ਆ. ਮੈਂ ਇਥੇ  hard  words  use  ਨਈ ਕਰ ਸਕਦੀ but  ਏਨਾ ਜ਼ਰੁਰ ਹੈ ਕਿ ਜੇ ਮੈਨੂ ਓਹ ਕੁੜੀ ਲਭ ਜਾਵੇ ਜਿਹਨੇ poem  ਉਥੇ ਪਾਈ ਹੈ ਤੇ ਫੇਰ ਮੈਂ ਜਾਣਾ ਤੇ ਮੇਰਾ ਕੰਮ. ਜੇ ਆਹੀ  ਕੰਮ ਕਰਨੇ ਨੇ ਤੇ Punjabizm ਦੀ site  ਤੇ ਨਾ ਆਓ, ਸਾਨੂੰ  ਪੰਜਾਬੀ ਦੀ ਸੇਵਾ ਲਈ ਚੋਰਾਂ ਦੀ ਲੋੜ ਨਈ ਆ. 
ਧੰਨਵਾਦ 

ਸਤਿ ਸ੍ਰੀ ਅਕਾਲ ਦੋਸਤੋ,


ਮੈਨੂੰ ਇਹ ਗੱਲ ਬਹੁਤ ਪਹਲਾ ਲਿਖਣੀ ਚਾਹੀਦੀ ਸੀ ਪਰ ਮੈਂ ਅਨ੍ਗੋਲੇਆਂ ਕਰਤੀ.

Dr . Arinder  ਜੀ ਨੇ ਮੈਨੂੰ  ਪਹਲਾ ਵੀ ਕਈ ਵਾਰੀ ਲਿੰਕ ਦਿਖਾਏ ਜਿਥੇ ਇਹਨਾ ਦੀਆਂ poems  ਕਿਸੇ ਨੇ ਕਾਪੀ ਕਰਕੇ ਲਾਈਆਂ, ਤੇ ਅੱਜ ਫੇਰ ਸਾਡੀ ਏਸ ਗੱਲ ਤੇ discussion  ਹੋਈ. ਜੇਹਰੀ ਕਵਿਤਾ ਅੱਜ ਦਿਖਾਈ ਉਹ Punjabizm  ਤੋਂ ਕਾਪੀ ਹੋਈ ਹੈ, ਕ੍ਯੂੰਕਿ minor  typos  same  ਨੇ ਤੇ ਕਿਸੇ "ਜੱਟੀ" ਨਾਂ ਦੀ id  ਨੇ share  ਕੀਤੀ ਹੈ ਲੋਕਾਂ ਦੀ ਵਾਹਵਾ ਖੱਟਣ ਲਈ.


ਕੁਝ ਦਿਨ ਪਹਲਾ ਮੈਂ Ravneet  Singh  Deol ਜੀ ਨੂੰ ਕੇਹਾ ਕੀ ਉਹ ਆਪਣੀਆਂ poems Punjabizm  ਤੇ share  ਕਰਇਆ ਕਰਨ ਤੇ ਓਹਨਾ ਨੇ ਵੀ ਜ਼ਿਕਰ ਕੀਤਾ ਸੀ ਕੀ ਲੋਕ ਕਾਪੀ ਕਰ ਲੈਂਦੇ ਨੇ  ਤੇ ਮੁੜਕੇ ਆਪਣੇ ਨਾਮ ਥੱਲੇ ਕੀਤੇ ਹੋਰ ਇੰਟਰਨੇਟ ਤੇ paste  ਕਰ ਦਿੰਦੇ ਨੇ.


ਆਪਾਂ ਨੂੰ ਪਤਾ ਕੀ ਇਹ practice ਰੋਕਣੀ ਸੌਖੀ ਨਈ ਆ, ਏਸ level  ਤੇ control  ਕਰਨਾ ਬਹੁਤ ਔਖਾ, ਪਰ ਦੁਖ ਲਗਦਾ ਇਹ ਦੇਖ ਕੇ ਕਿ ਇਕ ਰਚਨਾਕਾਰ ਦੀ ਰਚਨਾ ਏਦਾਂ ਲੋਕਾਂ ਨੇ ਇੰਟਰਨੇਟ ਤੇ ਪਾਈ ਸਿਰਫ ਫੋਕੀ ਵਾਹ ਵਾਹ ਲੈਣ ਲਈ. 


ਬੇਨਤੀ ਹੈ ਉੰਨਾ ਲੋਕਾਂ ਨੂੰ  ਜੋ ਸਿਰਫ poems ਕਾਪੀ ਕਰਨ ਆਉਂਦੇ ਨੇ ਕਿ ਜੇ ਆਪਣੇ ਆਪ ਚ ਕੋਈ ਹੁਨਰ ਹੈ ਤੇ ਓਹਦੇ ਸਿਰ ਤੇ ਵਾਹ ਵਾਹ ਲੁੱਟੋ, ਕਿਸੇ ਦੇ ਮੋਢੇ ਦੇ ਬੰਦੂਕ ਰਖ ਕੇ ਚਲਾਉਣੀ ਬੰਦੇਯਾਂ ਵਾਲੀ ਗੱਲ ਨਈ ਆ. ਮੈਂ ਇਥੇ  hard  words  use  ਨਈ ਕਰ ਸਕਦੀ but  ਏਨਾ ਜ਼ਰੁਰ ਹੈ ਕਿ ਜੇ ਮੈਨੂ ਓਹ ਕੁੜੀ ਲਭ ਜਾਵੇ ਜਿਹਨੇ poem  ਉਥੇ ਪਾਈ ਹੈ ਤੇ ਫੇਰ ਮੈਂ ਜਾਣਾ ਤੇ ਮੇਰਾ ਕੰਮ. ਜੇ ਆਹੀ  ਕੰਮ ਕਰਨੇ ਨੇ ਤੇ Punjabizm ਦੀ site  ਤੇ ਨਾ ਆਓ, ਸਾਨੂੰ  ਪੰਜਾਬੀ ਦੀ ਸੇਵਾ ਲਈ ਚੋਰਾਂ ਦੀ ਲੋੜ ਨਈ ਆ. 


ਧੰਨਵਾਦ !!!

 

02 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਕੁਲਜੀਤ ਜੀ ਮੇਰੇ ਨਜ਼ਮ ਹੈ ਹੋਰ ਵੇਬ੍ਸੈਤਾਂ ਤੇ ਪਰ ਪੱਕੇ ਮੇਰੇ ਹੀ ਹਨ , ਹੋ ਸਕਦਾ ਹੋਰ ਲੋਕ ਮੇਰੀ ਲੇਖ ਨੋ ਇਥੋ ਵੀ ਚੋਰੀ ਕਰਦੇ ਹੋਵੇਗੇ ਪਰ ਮੈ  ਓਸ ਥਾਵਾਂ ਤੇ ਹੋ ਜਿਥੇ ਰੇਕਾਰ੍ਡ ਹੈ ਮੇਰੀ ਹੀ ਹੋ.ਹੋ ਸਕਦਾ ਸਭ  ਨੂ ਵੀ ਇੱਦਾ  ਕਰਨਾ ਚਾਹੀਦਾ ਹੈ ਸੋ ਕਾਪੀਰਾਇਟ ਸਾਫ ਦਿਸਦੀ ਹੈਂ? only other thought hai html ਦੇ ਥਾਂ output screen tay pdf hee available hona chaheeda

I suggest like me, have your work on a literature website as well, so people know its yours, or maybe link to it, like I have done to some of my stories. If its your own hard work, this might be worth it...ਹੁਣ ਤੋਂ ਬਾਅਦ ਮੈਂ ਤਾ ਲਿੰਕ ਹੀ ਕਰੂਗਾ ਨਾਕੇ ਏਥੇ paste..sad really

02 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

kuljit pehlan tan shaabash ,jo inna att da jaruri topic charcha ch lai k aanda hai....

 

eh gal agey v ek vaar charcha ch aayi c,punjabizm te............par hun lod hai...choran nu sodhan d.......

 

ek gal tan pakki hai,k eh chor/chorni badey he besharam category ch auande hun........

 

aah jatti wali profile barey kae vaar sunea hai.......pata nae eh kudi kehdi balley balley ch turi firdi hai........

 

mainu computer d koi jaankari hai nahi............par umeed kardi haan k koi tan ajehasolution hovega,jis chasli hakdaar nu he ohda hakk miley.........

 

punjabizm te sahi and straight forword person nu he auan deo..........agey ek aaya c namona singh person......bahuta ignore kita ,tan oh aap he nikal gaya.....bus amrinder huna nu ek request hai,k ajehe id nu remove karan da aapne kol raah rakhan.....

 

choran agey unity bana k lad pao...........dogla pann dakhauan wale nu kado bahar........ek vaar ho chuka.........duji vaar na hovey.......ajehi try ch haan.......

02 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

nice topic kuljeet........

 

yaaa ik ta profiles bna ke jehde sirf copy krn aunde material ohde vaste hee ik suggestion c k ohna di activity te nazar rakhi jave on site.......osse vaste threads subscribed to d option add krn layi keha c admin saab nu n i guess he is workng on it

 

N iis this d same" ghaint jatti " naam kafi suneya ......

 

ya this is good idea k jehde original writers n poets ne thy can have thr material posted in pdf files or sm other option jitho copy na ho sake

 

moreover we an have regulatory wanrning on special sectiona like poetry n literature regarding copyrights and all

 

menu jinni ku samajh c ehna issues di mein kehti....baki lets see wat other members say.

 

02 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਭ ਤੋਂ ਪਹਿਲਾਂ ਤੇ ਕੁਲਜੀਤ ਜੀ ਵਧਾਈ ਦੇ ਪਾਤਰ ਨੇ ਜਿਹਨਾ ਨੇ ਅਜਿਹੇ ਗੰਭੀਰ ਮੁੱਦੇ ਨੂੰ ਸਾਹਮਣੇ ਲਿਆਂਦਾ ਹੈ..ਸ਼ਾਬਾਸ਼..Good Job


ਅਗਲੀ ਗੱਲ ਕਿ ਇਸਦਾ ਇਲਾਜ ਕੀ ਕੀਤਾ ਜਾਵੇ...  ਮੈਨੂੰ ਲੱਗਦਾ ਏ ਕਿ ਪੂਰੀ ਤਰਾਂ ਰੋਕਣਾ ਤੇ ਮੁਸ਼ਕਿਲ ਕੰਮ ਹੈ ਪਰ ਇਸਦਾ ਭਾਵ ਇਹ ਨਹੀ ਹੈ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ...ਨੰਬਰ ਇੱਕ ਤੇ ਪੀ ਡੀ ਐਫ  (pdf file or jpg) ਫਾਈਲ ਵਾਲੀ ਗੱਲ ਵੀ ਕੁਸ਼ ਹੱਦ ਤੱਕ ਫਰਕ ਜ਼ਰੂਰ ਪਾਉਂਦੀ ਹੈ ਤੇ ਦੂਸਰਾ ਸ਼ੱਕੀ ਵਿਅਕਤੀ ਦੀ ਆਈ ਡੀ ਬਲੌਕ (Block) ਕੀਤੀ ਜਾ ਸਕਦੀ ਏ...ਪਰ ਇਹ ਦੁਬਾਰਾ ਕਿਸੇ ਹੋਰ ਨਾਮ ਨਾਲ ਫਿਰ ਬਣਾਈ ਜਾ ਸਕਦੀ ਏ....ਮੈਨੂੰ ਯਕੀਨ ਹੈ ਕਿ ਅਮਰਿੰਦਰ ਦੇ ਦਿਮਾਗ 'ਚ ਪਹਿਲਾਂ ਹੀ ਕੋਈ ਨਾ ਕੋਈ ਉਪਾਅ ਕਰਨ ਵਾਰੇ ਕੁਸ਼ ਨਾ ਕੁਸ਼ ਜ਼ਰੂਰ ਚੱਲ ਰਿਹਾ ਹੋਵੇਗਾ | ਚਲੋ ਆਪਾਂ ਸ਼ੁਰੂਆਤ ਤਾਂ ਕਰੀਏ ਫਿਰ ਦੇਖਦੇ ਹਾਂ ਕੀ ਬਣਦਾ ਹੈ ਇੱਕ ਬੇਨਤੀ ਹੈ ਸਭ ਨੁੰ ਕਿ ਜਿਵੇਂ ਹੀ ਕਿਸੇ ਕਿਸਮ ਦੀ ਸ਼ੱਕ ਦੀ ਸੂਈ ਕਿਸੇ ਵੱਲ ਜਾਵੇ ਤਾਂ ਸੂਚਿਤ ਜ਼ਰੂਰ ਕੀਤਾ ਜਾਵੇ ਤਾਂ ਕਿ ਲੋੜੀਂਦੀ ਕਾਰਵਾਈ ਤੁਰੰਤ ਕੀਤੀ ਜਾ ਸਕੇ | ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਏ ਤੇ ਅੱਗੇ ਤੋਂ ਹੋਰ ਸਹਿਯੋਗ ਦੀ ਆਸ ਵੀ ਕਰਦੇ ਹਾਂ |Thanks

03 Jun 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

MAIN ITHE EK HE GAL KAHAGA

 

 

TUSI OH NAKALCHI BANDRA WALI KAHANI TAN SUNI HONI AA

 

JO SARI KAHANI WICH COPY HE KARDE NE TE KHUSH HUNDE NE

 

bus phir jehre sadi punjabizm ton copy karde aa oh bande nahi

 

janwar he aa

08 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ji bahut sahi gal aa, i believe in hard work, and then get appreciated

Mainu v bilkul pasand nahi auna ke mehnat main kiti hove te

credit koi hor leh jave, ese trah sanu sochna chaida hai ki

jadh sanu eda chnga nai lagda, its obvious ohna nu v nai lagna,

sanu ohna de hunar di kadar karni chaidi hai, te sanu apna hunar 

hora nu dikha ke tareef lehni chaidi aa, kyunke at the end of the day

ur hard work gives u wat u deserve, copy karan naal banda aage nai vadhu ga

te ehe sanu samjhna chaida hai, main ehe sachi gal keh rahi aa pave tusi mana ja

na mano, main jadh v koi apne subject lai assignment banaiya ne main kade kise

toh copy nai kitiya ya kise nu copy karan ditiya kyunke i believe ke copy karan toh

sanu koi sikhiya nai milni, eda sadi knowledge nai vadni, je apa kara ge tahi sanu

pata lage ga kidha karida, kyunke ik vaar ta tusi kise da copy kita hoeya kam dikha

dau ge par jadh koi tuade samne khada hoe ga te tuhanu kahe ga prove karo

fer tuade kol koi javaab nai hona, fer ohdo oho banda v kahe ga ehe keho jeha banda

aa, sanu ik dujeya di respect karni chaidi hai, te je koi mehnat karke koi kam karda

te ohda credit ohnu hi milna chaida hai...!

08 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

sahi issue uthaya Kuljit ji Aap ji ne..

main ajj netsurfing te kuj k lines parhiyan..menu aithe fit laggiyan..so em share wid u all !!

 

ਕੋਈ ਸੱਟ ਲੱਗੀ ਤੇ ਲਿੱਖਦਾ ਹੈ ,,
ਕੋਈ ਲਿਖਣਾ ਇਸ਼ਕ 'ਚੋਂ ਸਿੱਖਦਾ ਹੈ ..

ਕੋਈ ਕਰੇ ਜ਼ਿਕਰ ਉਸ ਹਾਲਾਤ ਦਾ ,,
ਜੋ ਅੱਖਾਂ ਮੂਹਰੇ ਦਿੱਖਦਾ ਹੈ ..

ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਦਾ ਹਾਲ ਸੁਣਾਉਂਦੇ ਨੇ ..

ਪਰ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ...
ਮੇਰੇ ਲਿਖੇ ਜ਼ਜਬਾਤਾਂ ਤੇ ਅੱਜ ਉਹ ਨਾਮ ਆਪਣਾ ਉਲੀਕ ਰਿਹਾ ..
ਜੋ ਮੈਨੁੰ ਸੀ ਮਿਲਣੇ ਚਾਹੀਦੇ ਉਹਨਾਂ Comments ਨੂੰ ਉਹ ਉਡੀਕ ਰਿਹਾ ..
ਸਾਰੀਆਂ ਸਤਰਾਂ ਉਹੀ ਨੇ ਬਸ ਇਕ ਨਾਮ ਹੀ ਬਦਲਾਉਂਦੇ ਨੇ ...
ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ...
ਇੱਥੇ ਮਿਊਜ਼ਕ ਵੀ Copy ਹੁੰਦੇ ਨੇ ,,
Copy ਕਰਦੇ ਫ਼ਿਲਮ ਦੀ ਸਟੋਰੀ ਨੂੰ ..
ਕੋਈ ਕੰਮ Creative ਕਰਨਾ ਨੀ ਸਾਰਾ ਦਿਮਾਗ਼ ਲੱਗਿਆ ਕਰਨ 'ਚ ਚੋਰੀ ਨੂੰ ..
ਬੋਤਲ ਕਿਸੇ ਦੀ , ਦਾਰੂ ਕਿਸੇ ਦੀ, ਬਸ ਲੇਬਲ ਆਪਣਾ ਚਿਪਕਾਉਂਦੇ ਨੇ ..
ਇੱਥੇ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ ...


written By "Gill"(jithon main copy kiti othe "GILL" likheya hoyea si)

19 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਕੁਲਜੀਤ ਜੀ ਸਤਸ਼੍ਰੀਅਕਾਲ ..................
ਤੁਸੀਂ ਇਸ ਮੁਦੇ ਨੂ ਸਾਰਿਆ ਦੇ ਸਾਹਮਣੇ ਲਿਆ ਕੇ ਬੋਹੁਤ ਹੀ ਚੰਗੀ ਗਲ ਕੀਤੀ ਹੈ......
ਜੇਹੜੇ ਕਿਸੇ ਦੀ ਲਿਖੀ ਹੋਈ ਚੀਜ਼ ਨੂ copy ਕਰ ਕੇ ਆਪਣੇ ਨਾਮ ਨਾਲ ਜੋੜਦੇ ਨੇ ਓਹ ਮੇਰੀ ਨਜ਼ਰਾ  ਚ ਸਬ ਤੋ ਵੱਡੇ ਗੁਨਾਹਗਾਰ ਹਨ ......
ਅਸਲ ਵਿਚ ਲਿਖਣ ਵਾਲਾ ਤੇ ਬੇਚਾਰਾ ਆਪਣੇ ਦਿਲ ਦੀਆ ਡੂੰਗੀਆ ਸੋਚਾ ਚ ਵੜ ਕੇ ਲਿਖਦਾ ਹੈ ਤੇ ਚੋਰ ਚੋਰੀ ਕਰ ਕਰ ਪਰੇ ਹੁੰਦੇ ਹਨ .............
ਇਦਾ ਦਿਆ ਲੋਕਾ ਨੂ ਜੇ ਕਿਸੇ ਦੀ ਕੋਸ਼ਿਸ਼ ਦੀ ਸਰਾਹਨਾ ਨੀ ਹੁੰਦੀ ਤੇ ਓਸਦਾ ਚੋਰੀ ਕਰ ਕੇ ਦਿਲ ਕਿਓ ਦੁਖਾਉਂਦੇ ਨੇ .....
"ਪਤਾ ਨਾ ਥੋ ਤੇ ਲੈ ਦੇ ਭਾਪਾ ਓਹ "   ਏਨਾ ਦਾ ਤੇ ਇਹ ਹਿਸਾਬ ਹੈ ........
ਮੈਂ ਤੇ ਰਬ ਅੱਗੇ ਏਹੋ ਅਰਦਾਸ ਕਰੁ ਗਾ ਕੇ ਏਹੋ ਜਿਹੇ ਲੋਕਾ ਨੂ ਅਕਲ ਬਕਸ਼ੇ ......

 

 

 

 

ਇਕ ਗੱਲ ਮੈਂ ਅਮਰਿੰਦਰ ਵੀਰ ਜੀ ਨੂ ਜਰੂਰ ਅਖੁਗਾ ਕੇ ਓਹ ਇਸ sid ਵਿਚ ਕੁਝ ਏਹੋ ਜੇਹੀਆ ਤਬਦੀਲੀਆ ਕਰਨ ਜਿਦੇ ਨਾਲ  ਕਿਸੇ ਦੀ ਵੀ ਰਚਨਾ ਕਾਪੀ paste ਨਾ ਹੋ ਸਕੇ .............
ਜਿਵੇ ਆਰ੍ਸ਼ੀ ਤੇ ਹੋਇਆ ਹੈ

26 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

year 2006 ਤੋਂ ਮੈਂ ਪੰਜਾਬੀ ਪੋਇਟਰੀ ਦੀ community orkut ਤੇ ਚਲਾ ਰਿਹਾ ਹਾਂ.....

 

ਓਥੇ ਵੀ ਕੁਝ members ਨੇ ਇਹੀ ਆਵਾਜ਼ ਉਠਾਈ ਸੀ... ਕੀ ਓਹਨਾ ਦਾ content ਕਾਪੀ paste ਹੋ ਜਾਂਦਾ ਹੈ......

ਪੂਰੀ ਤਰਾਂ ਤਾਂ ਇਸ ਨੂੰ ਰੋਕਣਾ ਨਾ-ਮੁਮਕਿਨ ਹੈ..... ਜੇ ਆਪਾਂ ਇੰਟਰਨੇਟ ਤੇ ਆਪਣੀ ਕੋਈ ਵੀ ਰਚਨਾ ਪਾਉਂਦੇ ਹਾਂ ਤਾਂ ਆਪਾਂ ਨੂੰ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਇਹ ਕਿਸੇ ਵੇਲੇ ਵੀ ਚੋਰੀ ਹੋ ਸਕਦਾ ਹੈ..... pdf files ਵੀ fool proof ਤਰੀਕਾ ਨਹੀਂ..... ਇਹ ਜਰੂਰ ਹੈ ਕਿ pdf files ਤੋਂ ਕੁਝ copy  ਕਰਨਾ ਜਿਆਦਾ ਮਿਹਨਤ ਮੰਗਦਾ ਹੈ.....

 

ਤੇ ਨਾ ਹੀ ਕੋਈ website ਕਿਸੇ ਰਚਨਾ ਦੀ ਕਿਸੇ particular ਲੇਖਕ ਦੀ ਹੋਣ ਦੀ ਜਿਮੇਵਾਰੀ ਲੈ ਸਕਦੀ ਹੈ.....

 

ਮੇਰੀ ਖੁਦ ਦੀ ਕਵਿਤਾ "ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ" ਦੀ ਜੇ ਮੈਂ ਇੰਟਰਨੇਟ ਤੇ search ਕਰਾਂ ਤਾਂ ਪਤਾ ਨਹੀ ਕਿੰਨੀਆਂ ਹੀ websites ਤੇ ਕਿਸੇ ਹੋਰ ਦੇ ਨਾਮ ਤੇ ਪੜਨ ਨੂੰ ਮਿਲਦੀ ਹੈ.....

 

ਕਿਹੜਾ user copy paste ਕਰ ਰਿਹਾ ਹੈ....ਤੇ ਕਾਪੀ ਕਰਕੇ ਕਿਸ website ਤੇ ਪਾ ਰਿਹਾ ਹੈ... ਉਸਦਾ technically ਪਤਾ ਨਹੀਂ ਕੀਤਾ ਜਾ ਸਕਦਾ.....

 

ਤੇ ਜਿਦਾਂ ਕੁਲਬੀਰ ਵੀਰ ਨੇ ਕਿਹਾ.... ਆਰਸੀ ਵਾਂਗ select ਕਰਨ ਦੀ option ਨਹੀਂ ਹੋਣੀ ਚਾਹੀਦੀ... ਤਾਂ ਹਰ ਇਕ topic ਤੇ ਇਹ restriction ਲਗਾਉਣੀ ਵੀ ਮੈਨੂੰ ਠੀਕ ਨਹੀਂ ਲੱਗਦੀ.... ਕਿਓਂ ਕਿ ਆਪਾਂ ਵੀ ਕੁਝ ਵਧੀਆ ਰਚਨਾਵਾਂ share ਕਰਦੇ ਹਾਂ... ਜਿਥੋਂ ਵੀ ਆਪਾਂ ਨੂੰ ਮਿਲਦੀ ਹੈ.. ਇਸ ਤਰਾਂ ਤਾਂ ਆਪਾਂ ਓਹਨਾਂ ਨੂੰ ਵੀ ਰੋਕ ਰਹੇ ਹੋਵਾਂਗੇ ਜੋ ਲੇਖਕਾਂ ਨੂੰ ਬਣਦਾ credit ਦੇ ਕੇ ਕਿਤੇ  share ਕਰਦੇ ਨੇ......

 

ਬਾਕੀ ਲੇਖਕਾਂ ਦੇ ਹੱਕ ਨੂੰ ਮੱਦੇ-ਨਜ਼ਰ ਰੱਖਦੇ ਹੋਏ

i can provide an option while creating a topic where the writer of the poem, story can check a checkbox to opt for the option that will restrict the text select on the webpage....

 

je tusiN sehmat ho taan dasso ?

 

26 Jun 2010

Showing page 1 of 2 << Prev     1  2  Next >>   Last >> 
Reply