Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ...

ਮੱਝਾਂ ਦੀਆਂ ਪੂਛਾਂ ਫੜ ਕੇ ,
ਛੱਪੜਾਂ 'ਚ ਨਹਾਉਂਦੇ ਨੰਗੇ ਸੀ ,
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....

ਕੰਮ ਨਹੀਂ ਕਰਨਾ ,ਸਕੂਲ ਨਹੀਂ ਜਾਣਾ ,
ਫਿਰ ਮਾਸਟਰ ਤੋਂ ਖਾਣੇ ਡੰਡੇ ਸੀ,
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....

ਪਤੰਗ ਲਿਆਉਣ ਲਈ ਬਾਪੂ ਨੇ ਨਾ ਦੇਣੇ ਪੈਸੇ,
ਫਿਰ ਬਾਪੂ ਜੀ ਤੋਂ ਚੋਰੀ ਮੰਮੀ ਜੀ ਤੋਂ ਮੰਗੇ ਸੀ,
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....

ਆਈ ਜਵਾਨੀ ਪਹਿਲਾ ਦਿਨ ਕਾਲਜ ,
ਪਹਿਲੇ ਦਿਨ ਹੀ ਇਸ਼ਕੇ ਦੀ ਸੂਲੀ ਟੰਗੇ ਸੀ,
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....

ਅੱਜ ਉਹ ਅੱਖ ਵੀ ਨਹੀ ਮਿਲਾਉਂਦੀ,
ਪਰ ਉਦੋਂ ਦਿੱਤੇ ਮੈਨੂੰ ਫੁੱਲ ਸੂਹੇ ਲਾਲ ਰੰਗੇ ਸੀ ,
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....

ਅੱਜ ਵੀ ਉਹਤੋਂ ਪਿਛਲੇ ਡੈਕਸ ਤੇ ਬਹਿੰਦਾ,
ਤੇ ਚੇਤੇ ਆਉਂਦੇ ਉਹਦੇ ਕੋਲੋਂ ਜਦ ਕਾਪੀ ਪੈੱਨ ਮੈਂ ਮੰਗੇ ਸੀ,
ਅੱਜ ਕਾਪੀ ਵੀ ਕੋਲ ਤੇ ਪੈੱਨ ਵੀ,
ਕਿਉਂਕਿ ਹੁਣ ਪੈ ਗਿਆ ਰਾਹ ਚੰਗੇ ਸੀ,
ਅਜ ਨਾਲੋਂ,ਉਹ ਦਿਨ ਬੜੇ ਚੰਗੇ ਸੀ....

03 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah g wah bahut vadhia ae...tfs

03 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ ..........ਪੁਰਾਣੇ ਦਿਨ ਵਾਕਿਆ ਹੀ ਚੰਗੇ ਸੀ ........tfs

03 Jun 2010

preeto dhaliwal
preeto
Posts: 33
Gender: Female
Joined: 03/Jan/2010
Location: chandigarh
View All Topics by preeto
View All Posts by preeto
 

bahut hi sohni rachna...

03 Jun 2010

raman gill
raman
Posts: 2
Gender: Male
Joined: 23/Oct/2009
Location: faridkot
View All Topics by raman
View All Posts by raman
 

sachi muchi o din chaannge si 

03 Jun 2010

raz basra
raz
Posts: 13
Gender: Male
Joined: 06/May/2010
Location: mohali
View All Topics by raz
View All Posts by raz
 

oh sary din ...akha muhray ghum gye ..tuhdi rachna nu pardy pardy

bahut wadhya

03 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya nancy...

 

great job...!!

04 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

thnks everyone for the replies

05 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਪਿੰਡਾਂ ਦੇ ਅਣਭੋਲ ਬਚਪਨ ਨੂੰ ਬਹੁਤ ਚੰਗੀ ਤਰਾਂ ਕਲਮਬੱਧ ਕੀਤਾ ਆਪ ਜੀ ਨੇ..

 

Thanks Alott Nancy ji for sharing dis one...

05 Jun 2010

Reply