Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੀਤ-ਇਸ਼ਕ ਕਰਨ ਤੋਂ ਪਹਿਲਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਗੀਤ-ਇਸ਼ਕ ਕਰਨ ਤੋਂ ਪਹਿਲਾਂ

ਅਸੀਂ ਇਸ਼ਕ ਕਰਨ ਤੋਂ ਪਹਿਲਾਂ ਯਾਰੋ ਚੰਗੇ ਸੀ
ਕੀਤਾ ਇਸ਼ਕ ਤਾਂ ਪੈ ਗਏ ਯਾਰੋ ਇਹ ਪੰਗੇ ਸੀ,
ਉਹਦੀ ਗੁੱਤ ਨਾਗਣ ਨੇ ਮੋਰ ਕਲਹਿਰੀ ਡੰਗੇ ਸੀ
ਅਸੀਂ ਇਸ਼ਕ ’ਚ ਗਏ ਪੂਰੇ ਯਾਰੋ ਰੰਗੇ ਸੀ...
ਸਾਡੀਆਂ ਸੋਚਾਂ ਉੱਤੇ ਪਹਿਲਾਂ ਨਾ ਕੋਈ ਪਹਿਰਾ ਸੀ
ਸਾਡੇ ਦਿਲ ਦਾ ਰਿਸ਼ਤਾ ਪਹਿਲਾਂ ਨਾ ਕੋਈ ਗਹਿਰਾ ਸੀ
ਅਸੀਂ ਸਾਰੇ ਇਹ ਸਿਆਪੇ ਖੁਦ ਹੀ ਮੰਗੇ ਸੀ......
ਅੱਲੜ ਉਮਰੇ ਅਸੀਂ ਬੇਫ਼ਿਕਰੇ ਹੋਏ ਰਹਿੰਦੇ ਸੀ
ਅਸੀਂ ਰੱਬ ਨੂੰ ਮੱਕਾ ਕਾਅਬਾ ਕਹਿੰਦੇ ਰਹਿੰਦੇ ਸੀ
ਹੁਣ ਗਏ ਇਸ਼ਕ ਫ਼ਨੀਅਰ ਦੇ ਯਾਰੋ ਡੰਗੇ ਸੀ......
ਵਿਚ ਇਸ਼ਕ ਦੇ ਪੈ ਕੇ ਦੇਖਦੇ ਯਾਰ ਦੀਆਂ ਰਾਹਾਂ ਨੂੰ
ਹੁਣ ਗੰਮ ਜ਼ਿੰਦਗੀ ਦੇ ਲੈ ਕੇ ਭਰਦੇ ਹਾਂ ਆਹਾਂ ਨੂੰ
ਅਸੀਂ ਇਹ ਖੇਡ ਖੇਡਣ ਤੋਂ ਪਹਿਲਾਂ ਯਾਰੋ ਸੰਗੇ ਸੀ.....
ਸਾਨੂੰ ’ਸੋਹਲ ਜਸਬੀਰ’ ਨੇ ਵੀ ਬੜਾ ਸਮਝਾਇਆ ਸੀ
ਦੁਖ ਸੁਣ ਕੇ ’ਲੁਧਿਆਣੇ’ ਵਾਲਾ ਵੀ ਘਬਰਾਇਆ ਸੀ
ਉਹਦੇ ਯਾਰ ਸਾਨੂੰ ਸਮਝਾਉਣ ਲਈ ਵੀ ਖੰਘੇ ਸੀ........
08 Aug 2009

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 
vadiya koshish jasbir ji.likde raho.
08 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya ji...
keep sharing..!!
09 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਧੰਨਵਾਦ ਜੀ.....
09 Aug 2009

Reply