Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਆਹ ਸਮਾਗਮਾਂ ਚ ਗੋਲੀਬਾਰੀ ਕਰਨ ਦਾ ਰੀਵਾਜ਼ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਿਆਹ ਸਮਾਗਮਾਂ ਚ ਗੋਲੀਬਾਰੀ ਕਰਨ ਦਾ ਰੀਵਾਜ਼

 

ਮੈਂ ਇੱਕ ਵੀਡੀਓ ਵੇਖ ਰਿਹਾ ਸੀ ...ਤੇ ਸੋਚਿਆ ਆਪ ਸਭ ਨਾਲ ਸਾਂਝਾ ਕੀਤਾ ਜਾਵੇ ਤੇ ਆਪ ਜੀ ਦੇ ਕੀਮਤੀ ਵਿਚਾਰ ਤੇ ਸੁਝਾਅ ਲਏ ਜਾਣ.........ਇਹ ਵੀਡੀਓ ਦਰਸਾ ਰਿਹਾ ਹੈ ਕਿ ਕਿਸ ਤਰਾ ਲੋਕ ਆਪਣੇ ਲਾਇਸੰਸੀ ਹਥਿਆਰਾਂ ਨਾਲ ਵਿਆਹ ਸਮਾਗਮਾਂ ਚ ਗੋਲੀਆਂ ਚਲਾਉਂਦੇ ਨੇ .......ਇਹ ਕਿੰਨਾ ਕੁ ਜਾਇਜ਼ ਹੈ ਤੇ ਕੀ ਇਹ ਹਰ ਵਿਆਹ ਜਾਨ ਕਿਸੇ ਹੋਰ ਸਮਾਗਮ ਦਾ ਹਿੱਸਾ ਬਣਦਾ ਜਾ ਰਿਹਾ ਹੈ ? 
ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ |

 

ਮੈਂ ਇੱਕ ਵੀਡੀਓ ਵੇਖ ਰਿਹਾ ਸੀ ...ਤੇ ਸੋਚਿਆ ਆਪ ਸਭ ਨਾਲ ਸਾਂਝਾ ਕੀਤਾ ਜਾਵੇ ਤੇ ਆਪ ਜੀ ਦੇ ਕੀਮਤੀ ਵਿਚਾਰ ਤੇ ਸੁਝਾਅ ਲਏ ਜਾਣ.........ਇਹ ਵੀਡੀਓ ਦਰਸਾ ਰਿਹਾ ਹੈ ਕਿ ਕਿਸ ਤਰਾ ਲੋਕ ਆਪਣੇ ਲਾਇਸੰਸੀ ਹਥਿਆਰਾਂ ਨਾਲ ਵਿਆਹ ਸਮਾਗਮਾਂ ਚ ਗੋਲੀ ਚਲਾਉਂਦੇ ਨੇ .......ਇਹ ਕਿੰਨਾ ਕੁ ਜਾਇਜ਼ ਹੈ ਤੇ ਕੀ ਇਹ ਹਰ ਵਿਆਹ ਜਾ ਕਿਸੇ ਹੋਰ ਸਮਾਗਮ ਦਾ ਹਿੱਸਾ ਬਣਦਾ ਜਾ ਰਿਹਾ ਹੈ ? 

ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ |

 

 

 

 

 

04 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice topic jass g

this is very serious issue............though i don't see any logical reasoon behind it k lok kee show krna chahunde ne es sab dikhave toh......bandook hai k chalauni aaundi aa........pta nee but eh zaroor aa ths is very dangerous....purane jamane ch babbe dadde dab ch bandook rakhde c....chalaun te v control c.....te aj kal de munde khunde pta nee apne aap nu kee samjhde???????

 

10 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਅਮਨ ਸਹੀ ਗੱਲ ਆ ਤੁਹਾਡੀ ..........ਪਰ ਕੋਈ ਕੰਟ੍ਰੋਲ ਵੀ ਤੇ ਨਹੀਂ ਹੈ ਨਾ ਇਥੇ

11 Oct 2010

harminder singh oshan
harminder
Posts: 16
Gender: Male
Joined: 09/Oct/2010
Location: chamkaur sahib
View All Topics by harminder
View All Posts by harminder
 
Y

yy jii sahii gal a ji taudiii bas dikhavee nuu lokk ki kuj kari janne aa..apa kai vaar news ch pad de aa vvii viahh ch goli chalan nal koi jakhmi te maout v hoi a jii...tuadi soch ta thik a veer ...ehh sab darru pi kee jadd lok bhoosreee firde hunee tad hundaaaa......

11 Oct 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

mere hisab naal ta ehh sab dikhave laye   karde aa 

ehh ta sare vihah da maza hi kharab kar dinde ne 

thori thori gall te larh painde ne te bas fer goliyan chaldiyan ne 

ehna nu koi matlab nahi hunda k kise da vihah karab ho reha hai k nahi

ehh ta sar kujj bain hona chaida hai

i don't like these kind of people

11 Oct 2010

Reply