Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਸ ਯਾਦ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਬਸ ਯਾਦ..

ਨਾ ਸ਼ੋਖ ਨਾ ਅੰਦਾਜ ਨਾ ਚੇਤੇ ਨੇ ਅਦਾਵਾਂ
ਬਸ ਯਾਦ ਤੇਰੀ ਕੋਲ ਜੋ ਤੇਥੋਂ ਮੈਂ ਲੁਕਾਵਾਂ

ਸੀਨੇ ਮੇਰੇ ਚੋਂ ਗਮ ਜੋ ਸੀ ਬਣ ਅੱਗ ਉੱਠਿਆ
ਸ਼ਹਿਰ ਤੇਰੇ ਚ' ਹੋਈਆਂ ਨੇ ਤੱਤੀਆਂ ਹਵਾਵਾਂ

ਮੌਲੇ ਨਾ ਕਦੇ ਪੱਤੇ ਮੇਰੇ ਇਸ਼ਕੇ ਦੇ ਬਾਗੀਂ
ਆਈ ਕਦੋਂ ਰੁਤ ਸੁਰਮਈ ਲੰਘੀਆਂ ਘਟਾਵਾਂ

ਆ ਵੇਖ ਤੂੰ ਡੂੰਗੀ ਮੇਰੇ ਜੋਗੀ ਹੈ ਕੀ ਕਾਫੀ
ਸ਼ਹਿਰ ਤੇਰੇ ਵਸੀਮੇ ਤੇ ਕਬਰ ਅਪਣੀ ਬਣਾਵਾਂ

ਰਖ ਪ੍ਰੀਤ ਨੂੰ ਸਿਰਹਾਣੇ ਮਿਲੇਆ ਕੀ ਏ ਯਾਰਾ
ਬਸ ਮੁੱਖ ਪਿਆ ਪੀਲਾ ਬਣੇ ਵਾਲ ਜਟਾਵਾਂ

ਪਹਿਰਾ ਗਏ ਸਾਰੇ ਛੱਡ ਸੁਪਨੇ ਤੇ ਖਿਆਲ
ਉੱਜੜ ਮਰੇ ਰਾਹਾਂ ਤੇ ਮੈਂ ਹੁਣ ਕਿਸਨੂੰ ਨਚਾਵਾਂ

ਲੱਭਣ ਆ ਗਿਆ ਕਿੱਥੇ ਮੈਂ ਵੀ ਇਸ਼ਕ ਹਕੀਕੀ
ਨਾ ਅੰਬਰੀ ਨੇ ਤਾਰੇ ਨਾ ਹੀ ਧੁੱਪਾਂ ਚ ਨੇ ਛਾਵਾਂ

......Narinder Singh [1st may 2010]

07 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji...

07 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut KHOOB 22G.....tfs

07 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਲੱਭਣ ਆ ਗਿਆ ਕਿੱਥੇ ਮੈਂ ਵੀ ਇਸ਼ਕ ਹਕੀਕੀ
ਨਾ ਅੰਬਰੀ ਨੇ ਤਾਰੇ ਨਾ ਹੀ ਧੁੱਪਾਂ ਚ ਨੇ ਛਾਵਾਂ

sari rachna he att d hai........par eh do satran aapni he gal lagdian hun

 

Clapping

07 Jun 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

dhanwad dosto,,khush raho

08 Jun 2010

Reply