Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੰਝੂ ਹਥੇਲੀ ਉੱਤੇ ਤੇਰਾ ਨਾਮ ਲਿਖ ਗਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਹੰਝੂ ਹਥੇਲੀ ਉੱਤੇ ਤੇਰਾ ਨਾਮ ਲਿਖ ਗਿਆ

ਅੱਖੀਂ ਸਦੀਵੀ ਵਹਿਣ ਦਾ ਪੈਗਾਮ ਲਿਖ ਗਿਆ
ਹੰਝੂ ਹਥੇਲੀ ਉੱਤੇ ਤੇਰਾ ਨਾਮ ਲਿਖ ਗਿਆ

ਸੂਰਜ ਸੀ ਸਜਰੀ ਆਸ ਦਾ ਮੱਸਿਆ ਦੀ ਰਾਤ ਜੋ
ਹੁਣ ਡਲਕਦੀ ਸਵੇਰ ਨੂੰ ਵੀ ਸ਼ਾਮ ਲਿਖ ਗਿਆ

ਦਹਸ਼ਤ ‘ਰਹੀਮ’ ਭੇਸ 'ਚ ਆਈ ਸੀ ਇੱਥੇ ਕਲ੍ਹ
‘ਮੋਦੀ’ ਦਾ ਭੀੜ-ਤੰਤਰ ਅਜ ‘ਰਾਮ’ ਲਿਖ ਗਿਆ

ਸ਼ਾਹਾਂ ਦੇ ਵਰਕੇ ਫਾੜ ਕੇ ਤਵਾਰੀਖ ਦੀ ਹਿੱਕ ਤੇ
ਡੁਲਿਆ ਲਹੂ ਸ਼ਹੀਦ ਦਾ ਸੰਗਰਾਮ ਲਿਖ ਗਿਆ

ਆਇਆ ਤਰੱਕੀ ਦੌਰ ਅਮੀਰਾਂ ਦਾ ਘਰ ਭਰੇ
ਝੁੱਗੀਆਂ ਦੇ ਚਿਹਰੇ ਹੋਰ ਵੀ ਉਪਰਾਮ ਲਿਖ ਗਿਆ

ਜਗ ਵਿਚ ਮਨੁੱਖੀ ਹੱਕਾਂ ਦਾ ਖੁਦ-ਬਣਿਆ ਪਾਸਬਾਨ
ਸਾਹਾਂ ਨੂੰ ਵੀਅਤਨਾਮ ਦੇ ਨਾਪਾਮ ਲਿਖ ਗਿਆ

ਸਦੀਆਂ ਫਰੰਗੀ ਹਿੰਦ ਨੂੰ ਲੁਟ ਖਾਂਵਦਾ ਰਿਹਾ
ਜਾਂਦੇ ਸੁਗਾਤ ਤੌਰ ਸੀ ਕੁਹਰਾਮ ਲਿਖ ਗਿਆ


----------------csmann-060710---

10 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

lajawab rachna.... bakamaal

 

 

ਸ਼ਾਹਾਂ ਦੇ ਵਰਕੇ ਫਾੜ ਕੇ ਤਵਾਰੀਖ ਦੀ ਹਿੱਕ ਤੇ
ਡੁਲਿਆ ਲਹੂ ਸ਼ਹੀਦ ਦਾ ਸੰਗਰਾਮ ਲਿਖ ਗਿਆ

 

bahut khoob charanjit ji...... keep sharing such stuff..!!

10 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

SSA Charanjit ji,  Bemisal as usual...  Most of times I do not reply to ur posts because I never had words for them...  Keep writing keep sharing

10 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow... amazing... running short of words...!!!

10 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਵਧੀਆ ਚਰਨਜੀਤ ਜੀ ...........ਕਮਾਲ ਦੀ ਰਚਨਾ ਏ ਤੁਹਾਡੀ .........tfs

11 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਚਰਨਜੀਤ ਜੀ ਤੁਸੀਂ ਤਾਂ ਵਾਹ ਵਾਹ ਕਰ ਦਿੱਤਾ !

11 Jun 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

aap sabh da dhanwaad

15 Jun 2010

Reply