Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੋਟ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
ਖੋਟ

ਪਿਤਾ ਦੀ ਮੌਤ ਤੋਂ ਬਾਅਦ ਮੋਹਣ ਨੇ ਹੀ ਆਪਣੇ ਭਰਾ (ਮਨਜੀਤ) ਤੇ ਭੈਣ (ਜਸਵੀਰ) ਦਾ ਪਾਲਣ ਪੋਸ਼ਣ ਕੀਤਾ .
ਮਨਜੀਤ ਪੜਕੇ ਇੱਕ ਕਲਰਕ ਦੀ ਨੌਕਰੀ ਕਰਨ ਲੱਗਾ, ਪਹਿਲਾਂ ਮਨਜੀਤ ਦਾ ਵਿਆਹ ਹੋਇਆ
ਫੇਰ ਦੋਵਾਂ ਭਰਾਵਾਂ ਨੇ ਰਲਕੇ ਜਸਵੀਰ ਦਾ ਵਿਆਹ ਕੀਤਾ
ਪਰ ਜੱਗ ਰੀਤ, ਦੋਹਾਂ ਭਰਾਵਾਂ ਨੂੰ ਆਪਸੀ ਮਤਭੇਦ,,ਦੋਹਾਂ ਦੀ ਪਤਨੀਆਂ ਦੀ ਖਿੱਚੋ ਤਾਣੀ ਤੇ ਹਰ ਵੇਲੇ ਲੜਾਈ ਕਰਕੇ ਜੁਦਾ ਹੋਣਾ ਪਿਆ
ਮਨਜੀਤ ਨੇ ਵੰਡ ਵੇਲੇ ਆਪਣੀ ਮਾਂ ਨੂੰ ਕਿਹਾ, ਕਿ ਮੇਰਾ ਜਸਵੀਰ ਦੇ ਵਿਆਹ ਤੇ ਬਹੁਤ ਖਰਚਾ ਹੋਇਆ ਹੈ,,ਸੋ ਮੈਂ ਚਾਹੁੰਦਾ ਹਾਂ ਕਿ ਮੈਨੂੰ ਉਹ ਰਕਮ
ਦਿੱਤੀ ਜਾਵੇ , ਮੈਂ ਸ਼ਹਿਰ ਜਾ ਕੇ ਆਪਣਾ ਘਰ ਖਰੀਦਣਾ ਚਾਹੁੰਦਾ ਹਾਂ,ਉਹਨੇ ਰਸੀਦਾਂ ਦਾ ਥੱਬਾ ਮਾਂ ਨੂੰ ਫੜਾ ਦਿੱਤਾ, ਇਹ ਰਕਮ ਪੰਜਾਹ ਹਜਾਰ ਸੀ
ਇਹ ਸੁਣ ਮੋਹਣ ਦੇ ਸੱਤੀਂ ਕੱਪੜੀ ਅੱਗ ਲੱਗ ਗਈ ਤੇ ਗੁੱਸੇ ਵਿੱਚ ਬੋਲਣ ਲੱਗਾ
ਮੋਹਣ :- ਮੈਨੂੰ ਸਭ ਪਤਾ ਸੀ ਇਸ ਮਤਲਬੀ ਦਾ ਇਹਨੇ ਇੱਦਾਂ ਹੀ ਕਰਨਾ ਸੀ, ਵਿਆਹ ਕਰਵਾ ਕੇ ਇਹਨੇ ਬਦਲਣਾ ਹੀ ਸੀ,,ਇਹਦੇ ਦਿਲ ਚ ਖੋਟ ਆਣੀ ਸੀ,
ਮੈਂ ਇਹਦੇ ਸਾਰੇ ਰੰਗ ਜਾਣਦਾ ਸੀ, ਇਹ ਜਸਵੀਰ ਦੇ ਵਿਆਹ ਤੇ ਖਰਚ ਦੀ ਗੱਲ ਕਰਦਾ ਏ, 50 ਹਜਾਰ ਦੀ ਗੱਲ ਕਰਦਾ ਏ
ਮੈਂ ਪਿਛਲੇ ਪੰਦਰਾਂ ਸਾਲਾਂ ਚ ਇਹਦੀ ਪੜਾਈ ,ਪਾਲਣ ਪੋਸ਼ਨ, ਵਿਆਹ ਤੇ ਹੋਏ ਕੱਲੇ ਕੱਲੇ ਖਰਚੇ ਨੂੰ ਲਿਖਿਆ ਹੋਇਆ ਹੈ, ਮੈਨੂੰ ਪਤਾ ਸੀ ਇਸ ਬੇਈਮਾਨ ਦੇ ਦਿਲ ਚ ਖੋਟ ਵਿਆਹ ਤੋਂ ਬਾਅਦ ਆਣੀ ਹੀ ਸੀ,ਮੈਂ ਹੁਣੇ ਸਾਰਾ ਹਿਸਾਬ ਕਰਦਾ

ਮਨਜੀਤ :- ਸੱਚ ਹੈ ਵੀਰ ਮੇਰੇ ਦਿਲ ਚ ਖੋਟ ਵਿਆਹ ਤੋਂ ਬਾਅਦ ਆਈ ਜਿਹੜਾ ਹਿਸਾਬ ਕਰਨ ਲੱਗਾ, ਪਰ ਤੇਰੇ ਦਿਲ ਚ ਤਾਂ ਪੰਦਰਾਂ ਸਾਲ ਪਹਿਲਾਂ ਹੀ ਆ ਗਈ

 

Narinder Singh

12 Jun 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Punjabizm de sare sathia nu pyar bhari sat shri akal,,,ek minni kahani le ke hajir hoya ha,,umid hai pasand karoge

 

dhanwad

12 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hmm good one.. thanks for sharing..!!

12 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Nice one...  but I think Mohan did right thing ajjjkal de halataa nu dekh ke usne ih kadam putteya je uskol reciepts na hundiyaa taan manjit usde sir te chhat na rehn dinda...  its better to be prepared....

12 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut VADHIA koshish hai veer g....Thanks for sharing..!!

12 Jun 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Dhanwad sathio..

arinder ji theek keha mohan ne ikk pakh to changa kita ke be prepared policy rakhi,,,

par dooje paase jado manjeet nu keh reha c ke tere dil ch khot hai, baimaan hai etc.. othe osde dil d khot da ujagar hona,,he kahani da theme hai..

eda e sath dende raho

regards

14 Jun 2010

Reply