Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Everytime I find d meaning of life, dey change it :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
Everytime I find d meaning of life, dey change it
ਮੈਂ ਵਕਤ ਬਦਲਦੇ ਦੇਖੇ ਨੇ ,, ਮੈਂ ਇਨਸਾਨ ਬਦਲਦੇ ਦੇਖੇ ਨੇ ..
ਦਿਲ ਬਦਲਣ ਆਮ ਹੋ ਗਿਆ ,, ਮੈਂ ਪਹਿਚਾਨ ਬਦਲਦੇ ਦੇਖੇ ਨੇ ..

ਇੱਥੇ ਸਭ ਸੌਦੇਬਾਜ਼ੀ ਚਾਹੁੰਦੇ ਨੇ ,, ਬਸ ਗਾਹਕ ਬਣ-ਬਣ ਆਉਂਦੇ ਨੇ ..
ਕਿਸੀ ਇਕ ਦੇ ਨਾ ਬਣ ਬਹਿੰਦੇ ਇਹ ,, ਮੈਂ ਦੁਕਾਨ ਬਦਲਦੇ ਦੇਖੇ ਨੇ ..
ਮੈਂ ਵਕਤ ਬਦਲਦੇ ਦੇਖੇ ਨੇ ,, ਮੈਂ ਇਨਸਾਨ ਬਦਲਦੇ ਦੇਖੇ ਨੇ ..

ਮੈਂ ਮੇਰੇ ਗੀਤਾਂ ਜਦ ਨਹੀਂ ਰਹਿਣਾ ,, ਅਰਥੀ ਮਗਰ ਕਈਆਂ ਤੁਰ ਪੈਣਾ ..
ਮੈਂ ਅੱਖੀਉਂ ਵਹਿੰਦੇ ਹੰਝੂਆਂ ਤੋ ਮੁਸਕਾਨ ਬਦਲਦੇ ਦੇਖੇ ਨੇ ..
ਮੈਂ ਵਕਤ ਬਦਲਦੇ ਦੇਖੇ ਨੇ ,, ਮੈਂ ਇਨਸਾਨ ਬਦਲਦੇ ਦੇਖੇ ਨੇ ..

ਮੈਂ ਸੋਚਦਾ ਖੁ਼ਦ ਨੂੰ ਬਦਲ ਜਾਵਾਂ ,, ਬਦਲਾ ਮੰਜਿਲ ਬਦਲਾ ਰਾਵਾਂ ..
ਇਹ ਹਸਰਤ ਵੀ ਕਦੇ ਭਰਦੀ ਨੀ ,, ਮੈਂ ਅਰਮਾਨ ਬਦਲਦੇ ਦੇਖੇ ਨੇ ..
ਮੈਂ ਵਕਤ ਬਦਲਦੇ ਦੇਖੇ ਨੇ ,, ਮੈਂ ਇਨਸਾਨ ਬਦਲਦੇ ਦੇਖੇ ਨੇ ..

ਬਦਲੇ ਰਾਂਝੇ ਬਦਲੀਆਂ ਹੀਰਾਂ ,, ਬਦਲੀਆਂ ਇਸ਼ਕ ਦੀਆਂ ਤਕਦੀਰਾਂ ..
ਇਸ਼ਕ ਤਾਂ ਰਹਿ ਗਿਆ ਸ਼ਾਮ ਦਾ ਹੁਣ ,, ਮੈਂ ਦਿਲਦਾਰ ਬਦਲਦੇ ਦੇਖੇ ਨੇ ..
ਮੈਂ ਵਕਤ ਬਦਲਦੇ ਦੇਖੇ ਨੇ ,, ਮੈਂ ਇਨਸਾਨ ਬਦਲਦੇ ਦੇਖੇ ਨੇ ..

ਮੈਂ ਜਦ ਜਿੰਦਗੀ ਦਾ ਮਤਲਬ ਦੱਸਤਾ ,, ਉਹਨਾਂ ਬਿਲਕੁਲ ਬਦਲ ਕੇ ਰੱਖਤਾ ..
ਮੈਂ ਆਪਣੇ ਅੱਖੀਂ - ਉਹ ਜਿੰਦਗੀ ਦਾ ਨਾਮ ਬਦਲਦੇ ਦੇਖੇ ਨੇ ..
ਮੈਂ ਵਕਤ ਬਦਲਦੇ ਦੇਖੇ ਨੇ ,, ਮੈਂ ਇਨਸਾਨ ਬਦਲਦੇ ਦੇਖੇ ਨੇ ..

11 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
true..

Bahut wadhiya rachna veeer.... too good..!!!
12 Aug 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal
Bohaat sohnaa likhyaaa

god bless u
13 Aug 2009

Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
Thx Reet and Amrinder
14 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਮੈਂ ਸੋਚਦਾ ਖੁ਼ਦ ਨੂੰ ਬਦਲ ਜਾਵਾਂ ,, ਬਦਲਾ ਮੰਜਿਲ ਬਦਲਾ ਰਾਵਾਂ ..
ਇਹ ਹਸਰਤ ਵੀ ਕਦੇ ਭਰਦੀ ਨੀ ,, ਮੈਂ ਅਰਮਾਨ ਬਦਲਦੇ ਦੇਖੇ ਨੇ ..


sm words render me speechless.......bahaut vadiya g........thanx for sharing.
14 Aug 2009

Aaftab Dhaliwal
Aaftab
Posts: 128
Gender: Female
Joined: 23/Feb/2009
Location: Mississauga
View All Topics by Aaftab
View All Posts by Aaftab
 

awesome! no words ...

 

 

i need copy rights for this! ;)

14 Feb 2010

Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 

Hahah Thx Aftab no prob u can Copy any Line u want..

14 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

aah tan aman ji att he karae hai

 

 

"dukaan badalde deikhe ne"

 

inha satran ne padarthwadi samey vich zindgi d kaudi asliyat dasan d koshish kiti

hai.

 

awesome

 

thanx

14 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮੈਂ ਮੇਰੇ ਗੀਤਾਂ ਜਦ ਨਹੀਂ ਰਹਿਣਾ ,, ਅਰਥੀ ਮਗਰ ਕਈਆਂ ਤੁਰ ਪੈਣਾ ..
ਮੈਂ ਅੱਖੀਉਂ ਵਹਿੰਦੇ ਹੰਝੂਆਂ ਤੋ ਮੁਸਕਾਨ ਬਦਲਦੇ ਦੇਖੇ ਨੇ ..
awesome ji..ah tan bahut he dekhe aa..

14 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

dobara parh k bahut changa laggeya veer....

commendable job...!!!

14 Feb 2010

Showing page 1 of 2 << Prev     1  2  Next >>   Last >> 
Reply